ਪੰਜਾਬ
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਅੱਜ ਢਾਹੀ ਜਾਵੇਗੀ 4 ਨੰਬਰ ਕਲੋਨੀ, ਧਾਰਾ 144 ਲਾਗੂ, ਕਰੀਬ 2 ਹਜ਼ਾਰ ਜਵਾਨ ਤਾਇਨਾਤ
80 ਏਕੜ ਵਿਚ ਫੈਲੀ ਚੰਡੀਗੜ੍ਹ ਦੀ ਦੂਜੀ ਸਭ ਤੋਂ ਵੱਡੀ ਕਲੋਨੀ ਨੰਬਰ 4 ਅੱਜ ਢਹਿ ਜਾਵੇਗੀ। ਕਲੋਨੀ ’ਤੇ ਅੱਜ ਬੁਲਡੋਜ਼ਰ ਚਲਾਏ ਜਾਣਗੇ।
ਪੰਜਾਬ ਸਰਕਾਰ ਨੇ 27 ਅਪ੍ਰੈਲ ਤੱਕ ਚੁੱਕਿਆ 7000 ਕਰੋੜ ਰੁਪਏ ਦਾ ਕਰਜ਼ਾ
ਪੰਜਾਬ ਦੀ ਭਗਵੰਤ ਸਰਕਾਰ ਨੂੰ ਖ਼ਜ਼ਾਨੇ ਦੀ ਡਾਵਾਂਡੋਲ ਹਾਲਤ ਕਾਰਨ ਸ਼ੁਰੂ ਵਿਚ ਹੀ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 1.90 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ 179 ਕਰੋੜ ਰੁਪਏ ਵੰਡੇ
ਭਵਿੱਖ ਵਿੱਚ ਸਾਰੇ ਯੋਗ ਵਿਦਿਆਰਥੀਆਂ ਨੂੰ ਸਮੇਂ ਸਿਰ ਮਿਲੇਗਾ ਵਜੀਫਾ: ਡਾ. ਬਲਜੀਤ ਕੌਰ
ਪਟਿਆਲਾ ਘਟਨਾ: ਨਵੇਂ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕੀਤੀ ਪ੍ਰੈੱਸ ਕਾਨਫ਼ਰੰਸ
ਬਰਜਿੰਦਰ ਸਿੰਘ ਪਰਵਾਨਾ ਨੂੰ ਦੱਸਿਆ ਸਾਜ਼ਿਸ਼ਕਰਤਾ
ਕਲਯੁਗੀ ਪਿਓ ਨੇ ਆਪਣੀ ਧੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
ਵੀਡੀਓ ਵਾਇਰਲ ਹੋਂਂਣ ਤੋਂ ਬਾਆਦ ਪੁਲਿਸ ਨੇ ਕਲਯੁਗੀ ਪਿਓ ਨੂੰ ਕੀਤਾ ਗ੍ਰਿਫਤਾਰ
ਪੰਜਾਬੀ ਭਾਸ਼ਾ ਤੇ ਸਾਹਿਤ 'ਚ ਪਾਏ ਵਡਮੁੱਲੇ ਯੋਗਦਾਨ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਡਾ. ਰਤਨ ਸਿੰਘ ਜੱਗੀ ਦਾ ਸਨਮਾਨ
-ਉਪ ਕੁਲਪਤੀ ਵੱਲੋਂ ਯੂਨੀਵਰਸਿਟੀ ਦੇ ਵਿਸ਼ੇਸ਼ ਸਥਾਪਨਾ ਦਿਵਸ ਮੌਕੇ ਡਾ. ਜੱਗੀ ਵੱਲੋਂ ਪੰਜਾਬੀ ਭਾਸ਼ਾ ਲਈ ਪਾਏ ਯੋਗਦਾਨ ਲਈ ਸ਼ਲਾਘਾ
ਭੁਪਿੰਦਰ ਹਨੀ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ, 2 ਮਈ ਨੂੰ ਜ਼ਮਾਨਤ ਪਟੀਸ਼ਨ 'ਤੇ ਹੋਵੇਗੀ ਸੁਣਵਾਈ
4 ਤੱਕ ਨਿਆਂਇਕ ਹਿਰਾਸਤ 'ਚ ਹਨੀ
ਪਟਿਆਲਾ ਘਟਨਾਕ੍ਰਮ : SSP ਨੇ ਹੱਥ ਜੋੜ ਕੇ ਮਨਾਏ ਸ਼ਿਵ ਸੈਨਾ ਆਗੂ, ਕਰਵਾਇਆ ਧਰਨਾ ਖ਼ਤਮ
ਮੰਦਰ 'ਤੇ ਹਮਲਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਮੰਗਿਆ ਦੋ ਦਿਨ ਦਾ ਸਮਾਂ
ਪਟਿਆਲਾ ਘਟਨਾਕ੍ਰਮ: ਅਦਾਲਤ ਨੇ ਹਰੀਸ਼ ਸਿੰਗਲਾ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਸਰਕਾਰੀ ਵਕੀਲ ਨੇ ਅਦਾਲਤ ਵਿਚ 4 ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ।
ਪਟਿਆਲਾ ਘਟਨਾਕ੍ਰਮ 'ਤੇ ਬੋਲੇ CM ਮਾਨ - 'ਪਟਿਆਲਾ 'ਚ ਫਿਲਹਾਲ ਸ਼ਾਂਤੀ ਹੈ'
ਉਸ ਸਮੇਂ ਉਥੇ ਸ਼ਿਵ ਸੈਨਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਨ ਅਤੇ ਜਿਨ੍ਹਾਂ ਦਾ ਆਪਸ ਵਿਚ ਟਕਰਾਅ ਹੋਇਆ ਹੈ ਉਹ ਇਨ੍ਹਾਂ ਪਾਰਟੀਆਂ ਦੇ ਹੀ ਵਰਕਰ ਸਨ।