ਪੰਜਾਬ
ਵਿਰਸਾ ਸਿੰਘ ਵਲਟੋਹਾ ਦਾ ਬਿਆਨ- 'ਬਾਦਲ ਹਜ਼ਾਰਾਂ ਏਕੜ ਦੇ ਮਾਲਕ ਹਨ ਕੋਈ ਭੁੱਖੇ ਨੰਗੇ ਨਹੀਂ ਹਨ'
ਪੰਜਾਬ ਦੇ ਵੱਡੇ ਸਰਦਾਰਾਂ ਵਿਚੋਂ ਬਾਦਲ ਪਰਿਵਾਰ ਇਕ ਹੈ
ਪਟਿਆਲਾ ਦੇ 3 ਸਾਬਕਾ ਜੇਲ੍ਹ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ, ਜਬਰਨ ਵਸੂਲੀ ਤਹਿਤ ਕੀਤੀ ਗਈ ਕਾਰਵਾਈ
ਜਬਰਨ ਵਸੂਲੀ ਤੇ ਡਰੱਗ ਰੈਕੇਟ ਦਾ ਹੈ ਮਾਮਲਾ
ਅਜਨਾਲਾ ਵਿਚ ਹੋਇਆ ਜ਼ਬਰਦਸਤ ਧਮਾਕਾ, ਇਕ ਬੱਚੇ ਦੀ ਗਈ ਜਾਨ
ਤਿੰਨ ਨੌਜਵਾਨ ਗੰਭੀਰ ਜਖ਼ਮੀ
MP ਗੁਰਜੀਤ ਔਜਲਾ ਨੇ CM ਮਾਨ ਨੂੰ ਲਿਖਿਆ ਪੱਤਰ, ਕਿਹਾ- ਵਿਰਾਸਤੀ ਮਾਰਗ ਦੀ ਸਥਿਤੀ ਵੱਲ ਦਿੱਤਾ ਜਾਵੇ ਧਿਆਨ
ਗੈਰਕਾਨੂੰਨੀ ਕਬਜ਼ੇ, ਸਫ਼ਾਈ ਦੀ ਸਮੱਸਿਆ, ਸਾਰਾਗੜ੍ਹੀ ਪਾਰਕਿੰਗ, ਸਟ੍ਰੀਟ ਕ੍ਰਾਈਮ ਆਦਿ ਮੁਸ਼ਕਲਾਂ ਦਾ ਹੱਲ ਕਰਨ ਦੀ ਕੀਤੀ ਅਪੀਲ
ਬੱਸ ਨਾਲ ਟਕਰਾਉਣ ਤੋਂ ਬਾਅਦ ਭਾਖੜਾ ਨਹਿਰ 'ਚ ਡਿੱਗੀ ਕਾਰ, ਇਕ ਬੱਚੇ ਸਮੇਤ 5 ਲੋਕ ਡੁੱਬੇ
ਪੁਲਿਸ ਮ੍ਰਿਤਕਾਂ ਦੀ ਪਛਾਣ ਕਰਨ ਦੀ ਕਰ ਰਹੀ ਕੋਸ਼ਿਸ਼
ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਘੋਖ਼ ਕਰ ਕੇ ਕੀਤੀ ਜਾਵੇਗੀ ਰਿਕਵਰੀ - CM ਭਗਵੰਤ ਮਾਨ
ਪਿਛਲੀਆਂ ਸਰਕਾਰਾਂ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਪਾ ਗਈਆਂ
ਰੋਪੜ 'ਚ ਵੱਡਾ ਹਾਦਸਾ, ਰੇਲ ਗੱਡੀ ਦੇ 16 ਡੱਬੇ ਪਲਟੇ
ਚੰਡੀਗੜ੍ਹ-ਊਨਾ ਮਾਰਗ 'ਤੇ ਆਵਾਜਾਈ ਠੱਪ
ਸੁਨੀਲ ਜਾਖੜ ਨੇ ਨਹੀਂ ਦਿੱਤਾ ਹਾਈਕਮਾਨ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ!
ਜਵਾਬ ਦੇਣ ਦਾ ਅੱਜ ਆਖ਼ਰੀ ਦਿਨ
ਖਾੜੀ ਦੇਸ਼ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਗਈ ਜਾਨ
ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਨਿਊਜ਼ੀਲੈਂਡ 'ਚ ਵਾਪਰੇ ਦਰਦਨਾਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਨੇ ਗਵਾਈ ਜਾਨ
ਹਾਦਸੇ ਦੌਰਾਨ ਉਸ ਦਾ ਇਕ ਹੋਰ ਸਾਥੀ ਵੀ ਗੰਭੀਰ ਜ਼ਖ਼ਮੀ ਹੋਇਆ ਸੀ, ਜੋ ਕਿ ਹਸਪਤਾਲ ਵਿਚ ਜ਼ੇਰੇ ਇਲਾਜ ਹੈ।