ਪੰਜਾਬ
ਚੋਣ ਜ਼ਾਬਤੇ ਦੌਰਾਨ ਪੰਜਾਬ ਕਮਿਊਨੀਕੇਸ਼ਨ ਲਿਮਟਿਡ ਮੋਹਾਲੀ ਦੀ ਇਮਾਰਤ ਵੇਚਣ ਦੀ ਹੋਵੇ ਉਚ ਪੱਧਰ ਜਾਂਚ: ਹਰਪਾਲ ਸਿੰਘ ਚੀਮਾ
-ਹਰਪਾਲ ਸਿੰਘ ਚੀਮਾ ਨੇ ਮੁੱਖ ਚੋਣ ਅਧਿਕਾਰੀ ਪੰਜਾਬ ਨੂੰ ਲਿਖਿਆ ਪੱਤਰ
ਹੋਲਾ-ਮਹੱਲਾ 2022 : ਪ੍ਰਸ਼ਾਸਨ ਨੇ ਸੰਗਤ ਲਈ ਕੀਤੇ ਵਿਸ਼ੇਸ਼ ਪ੍ਰਬੰਧ ਅਤੇ ਜਾਰੀ ਕੀਤੀਆਂ ਹਦਾਇਤਾਂ, ਪੜ੍ਹੋ ਵੇਰਵਾ
ਕੀਰਤਪੁਰ ਸਾਹਿਬ ਵਿਖੇ 14 ਤੋਂ 16 ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 17 ਤੋਂ 19 ਮਾਰਚ ਤੱਕ ਮਨਾਇਆ ਜਾਵੇਗਾ ਹੋਲਾ-ਮਹੱਲਾ 2022
ਯੂਕਰੇਨ 'ਚ ਫਸੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਉਪਰੰਤ ਦੇਸ਼ 'ਚ ਪੂਰੀ ਕਰਵਾਈ ਜਾਵੇ ਅਧੂਰੀ ਪੜ੍ਹਾਈ : ਭਗਵੰਤ ਮਾਨ
ਮੁੱਢਲੀ ਤੋਂ ਉਚੇਰੀ ਸਿੱਖਿਆ ਤੱਕ ਹਰ ਪੜ੍ਹਾਈ ਨੂੰ ਆਮ ਲੋਕਾਂ ਦੀ ਪਹੁੰਚ 'ਚ ਯਕੀਨੀ ਬਣਾਉਣ ਕੇਂਦਰ ਅਤੇ ਸੂਬਾ ਸਰਕਾਰਾਂ: ਭਗਵੰਤ ਮਾਨ
ਬਹੁ-ਚਰਚਿਤ ਈਸੇਵਾਲ ਗੈਂਗਰੇਪ ਮਾਮਲਾ: 5 ਦੋਸ਼ੀਆਂ ਨੂੰ ਉਮਰ ਕੈਦ ਦੇ ਨਾਲ 1 ਲੱਖ ਦਾ ਜੁਰਮਾਨਾ, 1 ਨੂੰ 20 ਸਾਲ ਦੀ ਜੇਲ੍ਹ
1 ਨਾਬਾਲਗ ਦੋਸ਼ੀ ਨੂੰ 20 ਸਾਲ ਦੀ ਸਜ਼ਾ ਦੇ ਨਾਲ ਲਗਾਇਆ 50 ਹਜ਼ਾਰ ਦਾ ਜੁਰਮਾਨਾ
ਕੀ ਹੈ ਬੀਬੀਐੱਮਬੀ ਮਾਮਲਾ, ਪੜ੍ਹੋ ਪਿਛੋਕੜ ਸਮੇਤ ਕੇਂਦਰ ਵਲੋਂ ਜਾਰੀ ਕੀਤੇ ਨਵੇਂ ਨੋਟੀਫ਼ਿਕੇਸ਼ਨ ਬਾਰੇ
ਕੀ ਹੈ ਬੀ.ਬੀ.ਐਮ.ਬੀ. ਦੀ ਕਾਰਜ ਪ੍ਰਣਾਲੀ?
ਪੰਜਾਬ ਦੇ ਸਾਬਕਾ ਰਾਜਪਾਲ ਅਤੇ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਐੱਸਐੱਫ ਰੌਡਰਿਗਜ਼ ਦਾ 88 ਸਾਲ ਦੀ ਉਮਰ ’ਚ ਦੇਹਾਂਤ
ਨਵੰਬਰ 2004 ਤੋਂ ਲੈ ਕੇ ਨਵੰਬਰ 2010 ਤੱਕ ਪੰਜਾਬ ਦੇ ਰਾਜਪਾਲ ਵਜੋਂ ਵੀ ਨਿਭਾ ਚੁੱਕੇ ਸਨ ਸੇਵਾਵਾਂ
Russia Ukraine War: ਯੂਕਰੇਨ ਵਿਚ ਫਸੇ ਪੰਜਾਬ ਦੇ ਕੁੱਲ 900 ਵਿਦਿਆਰਥੀ, ਕਰੀਬ 62 ਵਿਦਿਆਰਥੀਆਂ ਦੀ ਹੋਈ ਘਰ ਵਾਪਸੀ
ਇਸ ਤੋਂ ਇਲਾਵਾ ਕੁਝ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਬਾਰੇ ਵੀ ਜਾਣਕਾਰੀ ਮਿਲੀ ਹੈ। ਜਲੰਧਰ ਦੇ 56 ਅਤੇ ਕਪੂਰਥਲਾ ਦੇ 27 ਵਿਦਿਆਰਥੀਆਂ ਵਿਚੋਂ ਕੋਈ ਵੀ ਵਾਪਸ ਨਹੀਂ ਆਇਆ ਹੈ।
ਗੈਰ ਕਾਨੂੰਨੀ ਢੰਗ ਨਾਲ ਯੂਕਰੇਨ ਦੀ ਸਰਹੱਦ ਟੱਪ ਰੋਮਾਨੀਆ ਜਾ ਰਹੇ ਪੰਜਾਬ ਦੇ 2 ਨੌਜਵਾਨ ਯੂਕਰੇਨ ਦੀ ਪੁਲਿਸ ਨੇ ਕੀਤੇ ਗ੍ਰਿਫ਼ਤਾਰ
ਦੋਨੋਂ ਨੌਜਵਾਨ ਇਕ ਸਾਲ ਪਹਿਲਾਂ ਭਾਸ਼ਾ ਦੀ ਪੜ੍ਹਾਈ ਲਈ ਯੂਕਰੇਨ ਗਏ ਸਨ।
ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਪੋਲੈਂਡ ਲਈ ਰਵਾਨਾ, ਕਿਹਾ - ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਕੀਤੇ ਜਾਣਗੇ ਯਤਨ
ਖਾਰਕੀਵ ਦੇ ਬੰਕਰਾਂ ਵਿਚ ਫਸੇ ਵਿਦਿਆਰਥੀ ਰੋਮਾਨੀਆ ਤੇ ਹੋਰ ਸਰਹੱਦਾਂ ਤੋਂ ਕਰੀਬ 1500 ਕਿਲੋਮੀਟਰ ਦੂਰ ਹਨ, ਉਨ੍ਹਾਂ ਨੂੰ ਸੁਰੱਖਿਅਤਵਾਪਸ ਲਿਆਉਣ ਲਈ ਕੀਤੀ ਜਾਵੇਗੀ ਮਦਦ
ਸੁਪਰੀਮ ਕੋਰਟ ਨੇ ਹਾਈਕੋਰਟ ਨੂੰ ਦਿੱਤੇ ਆਦੇਸ਼, ''ਸਾਬਕਾ DGP ਸੁਮੇਧ ਸੈਣੀ ਦੀ ਪਟੀਸ਼ਨ ‘ਤੇ ਦੋ ਹਫ਼ਤਿਆਂ ‘ਚ ਲਿਆ ਜਾਵੇ ਫੈਸਲਾ''
ਹਾਈਕੋਰਟ ਜਾਂ ਤਾਂ ਇਸ ਮਾਮਲੇ ਦੀ ਸੁਣਵਾਈ ਖੁਦ ਕਰੇ ਜਾਂ ਕਿਸੇ ਹੋਰ ਬੈਂਚ ਨੂੰ ਰੈਫਰ ਕਰਨ।