ਪੰਜਾਬ
ਪੰਜਾਬ ਦੇ ਲੋਕਾਂ ਨਾਲ ਰੂਬਰੂ ਹੋਣ ਲਈ 14 ਫਰਵਰੀ ਨੂੰ ਪੰਜਾਬ ਪਹੁੰਚ ਰਹੇ PM ਮੋਦੀ
ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਪੀਐਮ ਮੋਦੀ 14 ਫਰਵਰੀ ਨੂੰ ਪੰਜਾਬ ਵਿਚ ਰੈਲੀ ਕਰਨਗੇ।
ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਲਈ ਕੇਂਦਰੀ ਲੀਡਰਸ਼ਿਪ ਜ਼ਿੰਮੇਵਾਰ- ਅਰੂਸਾ ਆਲਮ
ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਅਰੂਸਾ ਆਲਮ ਨੇ ਕਿਹਾ ਕਿ ਕਾਂਗਰਸ ਪੂਰੇ ਭਾਰਤ ਵਿਚ ਅਧਾਰਹੀਣ ਹੁੰਦੀ ਜਾ ਰਹੀ ਹੈ।
ਭਦੌੜ ਪਹੁੰਚੇ CM ਚੰਨੀ ਨੇ ਸੱਥ 'ਚ ਬੈਠ ਕੇ ਬਜ਼ੁਰਗਾਂ ਨਾਲ ਖੇਡੀ ਤਾਸ਼
ਨਾਲ ਹੀ ਕੀਤੀ ਚੋਣਾਂ 'ਤੇ ਚਰਚਾ
ਮਸੀਹਾ ਬਣ ਕੇ ਸੋਨੂੰ ਸੂਦ ਨੇ ਬਚਾਈ ਵਿਅਕਤੀ ਦੀ ਜਾਨ, ਜ਼ਖ਼ਮੀ ਸ਼ਖ਼ਸ ਨੂੰ ਪਹੁੰਚਾਇਆ ਹਸਪਤਾਲ
ਲੋਕ ਸੋਨੂੰ ਸੂਦ ਦੀ ਕਰ ਰਹੇ ਸ਼ਲਾਘਾ
ਵਿਧਾਨ ਸਭਾ ਚੋਣਾਂ 2022 : ਕਪੂਰਥਲਾ ਜ਼ਿਲ੍ਹੇ ਦਾ ਲੇੇਖਾ ਜੋਖਾ
ਹਰ ਪਾਰਟੀ ਵਲੋਂ ਆਪਣੇ ਕੱਦਾਵਾਰ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ
PM ਮੋਦੀ ਦੀ ਦੂਜੀ ਵਰਚੂਅਲ ਰੈਲੀ ਰੱਦ, ਹੁਣ ਪੰਜਾਬ ਆ ਕੇ ਕਰਨਗੇ ਚੋਣ ਪ੍ਰਚਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਪੰਜਾਬ ਵਿਚ ਹੋਣ ਵਾਲੀ ਦੂਜੀ ਵਰਚੁਅਲ ਰੈਲੀ ਰੱਦ ਕਰ ਹੋ ਗਈ ਹੈ।
ਵਿਧਾਨ ਸਭਾ ਚੋਣਾਂ 2022 : ਫ਼ਰੀਦਕੋਟ ਜ਼ਿਲ੍ਹੇ ਦਾ ਲੇਖਾ ਜੋਖਾ
ਫ਼ਰੀਦਕੋਟ ਵਿਚ ਤਿੰਨ ਵਿਧਾਨ ਸਭਾ ਹਲਕੇ ਆਉਂਦੇ ਹਨ - ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ
ਸਿਮਰਜੀਤ ਬੈਂਸ ਨੂੰ ਪੁਲਿਸ ਨੇ ਕੀਤਾ ਰਿਹਾਅ, ਇਰਾਦਾ ਕਤਲ ਮਾਮਲੇ 'ਚ ਹੋਈ ਸੀ ਗ੍ਰਿਫ਼ਤਾਰੀ
ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਬੀਤੀ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ।
ਭਾਰਤ-ਪਾਕਿਸਤਾਨ ਸਰਹੱਦ ’ਤੇ ਫਿਰ ਦਿਖਾਈ ਦਿੱਤੇ ਡਰੋਨ, BSF ਜਵਾਨਾਂ ਨੇ ਕੀਤੀ ਫਾਈਰਿੰਗ
ਇਸ ਹਰਕਤ ਤੋਂ ਬਾਅਦ ਇਲਾਕੇ 'ਚ ਸੁਰੱਖਿਆ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਤਲਾਸ਼ੀ ਦੌਰਾਨ ਸਰਹੱਦ ਨੇੜਿਓਂ ਲੱਕੜ ਦੇ ਦੋ ਡੱਬੇ ਮਿਲੇ ਹਨ।
ਗ਼ਲਤ ਨੀਤੀਆਂ ਕਾਰਨ ਕੇਂਦਰ ਅਤੇ ਕਈ ਸੂਬਿਆਂ ਦੀ ਸੱਤਾ 'ਚੋਂ ਬਾਹਰ ਹੋਈ ਕਾਂਗਰਸ : ਮਾਇਆਵਤੀ
ਗ਼ਲਤ ਨੀਤੀਆਂ ਕਾਰਨ ਕੇਂਦਰ ਅਤੇ ਕਈ ਸੂਬਿਆਂ ਦੀ ਸੱਤਾ 'ਚੋਂ ਬਾਹਰ ਹੋਈ ਕਾਂਗਰਸ : ਮਾਇਆਵਤੀ