ਪੰਜਾਬ
ਦੋਹਰੀਆਂ ਵੋਟਰ ਲਿਸਟਾਂ ਤੇ ਆਧਾਰ ਕਾਰਡ ਨਾਲ ਲਿੰਕ ਦਾ ਮਾਮਲਾ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਚੋਣ ਪਟੀਸ਼ਨਰ ਦੀ ਡਿਊਟੀ ਦਿਤੀ
Weather News: ਪੰਜਾਬ ਹੁਣ ਰਹੇਗਾ ਗਰਮ: ਮਾਰਚ ਮਹੀਨੇ ਵਿੱਚ ਵੀ 46% ਘੱਟ ਬਾਰਿਸ਼ ਕੀਤੀ ਗਈ ਦਰਜ
ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 28.6 ਡਿਗਰੀ ਸੈਲਸੀਅਸ ਪਟਿਆਲਾ ਵਿੱਚ ਦਰਜ ਕੀਤਾ ਗਿਆ।
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਮੁਕਾਬਲਾ, ਦੋ ਗ੍ਰਿਫ਼ਤਾਰ
ਮੰਡੀ ਗੋਬਿੰਦਗੜ੍ਹ ਵਿੱਚ 15.5 ਲੱਖ ਰੁਪਏ ਦੀ ਲੁੱਟ ਦਾ ਮਾਮਲਾ
Amritsar News : ਕਤਲ ਮਾਮਲੇ ਦਾ ਦੋਸ਼ੀ ਪੁਲਿਸ ‘ਤੇ ਗੋਲੀ ਚਲਾਉਂਦੇ ਹੋਏ ਮੁਕਾਬਲੇ ਦੌਰਾਨ ਹਲਾਕ
Amritsar News : ਦੋਵੇਂ ਪਿੰਡ ਚੁੰਗ ਵਿਖੇ ਵਰਿੰਦਰਪਾਲ ਸਿੰਘ ਦੇ ਕਤਲ ਕੇਸ ’ਚ ਸੀ ਲੋੜੀਂਦੇ
’ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ
ਸਰਕਾਰ ਦੇ ਤਿੰਨ ਸਾਲ ਸਫ਼ਲਤਾਪੂਰਵਕ ਪੂਰੇ ਕਰਨ ਉੱਤੇ ਪਰਮਾਤਮਾ ਦਾ ਸ਼ੁਕਰਾਨਾ
Amritsar News : ਅਸਾਮ ਦੀ ਜੇਲ ’ਚ ਬੰਦ ਅੰਮ੍ਰਿਤ ਪਾਲ ਸਿੰਘ ਦੇ 7 ਸਾਥੀ ਅੰਮ੍ਰਿਤਸਰ ਪੁਲਿਸ ਅਜਨਾਲਾ ਲੈ ਕੇ ਆਵੇਗੀ - ਡੀਆਈਜੀ ਬਾਰਡਰ
Amritsar News : ਪੁਲਿਸ ਨੇ ਅਰੋਪੀਆਂ ਤੋਂ 17.60 ਲੱਖ ਰੁਪਏ ਅਤੇ 4000 ਡਾਲਰ ਬਰਾਮਦ
Batala News : ਅਖਿਲ ਭਾਰਤੀਯ ਸਵਰਨਕਾਰ ਸੰਘ ਦੇ ਪ੍ਰਧਾਨ ਯਸ਼ਪਾਲ ਚੌਹਾਨ 20 ਮਾਰਚ ਨੂੰ ਸੰਭਾਲਣਗੇਂ ਇੰਪਰੂਵਮੈਂਟ ਟਰੱਸਟ ਬਟਾਲਾ ਦਾ ਚਾਰਜ਼
Batala News : ਅਖਿਲ ਭਾਰਤੀਯ ਸਵਰਨਕਾਰ ਸੰਘ ਦੇ ਪ੍ਰਧਾਨ ਯਸ਼ਪਾਲ ਚੌਹਾਨ 20 ਮਾਰਚ ਨੂੰ ਸੰਭਾਲਣਗੇਂ ਇੰਪਰੂਵਮੈਂਟ ਟਰੱਸਟ ਬਟਾਲਾ ਦਾ ਚਾਰਜ਼।
‘ਯੁੱਧ ਨਸ਼ਿਆਂ ਵਿਰੁਧ’ ਦਾ16ਵਾਂ ਦਿਨ : ਪੰਜਾਬ ਪੁਲਿਸ ਨੇ ਸੂਬੇ ਭਰ ’ਚ 424 ਛਾਪਿਆਂ ਤੋਂ ਬਾਅਦ 63 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
‘ਯੁੱਧ ਨਸ਼ਿਆਂ ਵਿਰੁਧ’ ਦਾ16ਵਾਂ ਦਿਨ :ਦਿਨ ਭਰ ਚੱਲੀ ਕਾਰਵਾਈ ਦੌਰਾਨ 45 FIR ਦਰਜ, 325 ਗ੍ਰਾਮ ਹੈਰੋਇਨ ਬਰਾਮਦ,15 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ
Sultanpur Lodhi News : ਆਸਟਰੇਲੀਆ ’ਚ ਸ਼ੱਕੀ ਹਾਲਾਤਾਂ 'ਚ ਪੰਜਾਬੀ ਨੌਜਵਾਨ ਦੀ ਮੌਤ, ਬ੍ਰਿਸਬੇਨ ਨਦੀ ’ਚੋਂ ਮਿਲੀ ਲਾਸ਼
Sultanpur Lodhi News : ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ 23 ਸਾਲਾ ਦਮਨਪ੍ਰੀਤ ਸਿੰਘ, ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਮੰਗ
Sangrur News : ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੋ ਨਵੇਂ ਰੂਟਾਂ ’ਤੇ ਚੱਲਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਵਿਖਾਈ
Sangrur News : ਲਹਿਰਾ ਵਾਸੀਆਂ ਦੀ ਚਿਰਾਂ ਪੁਰਾਣੀ ਮੰਗ ਹੋਈ ਪੂਰੀ, ਲਹਿਰਾ ਤੋਂ ਹੁਸ਼ਿਆਰਪੁਰ ਅਤੇ ਮੂਨਕ ਤੋਂ ਖਨੌਰੀ ਲਈ ਬੱਸ ਸੇਵਾਵਾਂ ਦੀ ਸ਼ੁਰੂਆਤ