ਪੰਜਾਬ
ਪੰਜਾਬ ਪੁਲਿਸ ਵਲੋਂ 6 ਕਿਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ
ਗ੍ਰਿਫ਼ਤਾਰ ਮੁਲਜ਼ਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਕਰਦੇ ਸਨ: ਡੀਜੀਪੀ
8 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
ਪੁਲਿਸ ਵਲੋਂ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ
Mohali News : ਜ਼ੀਰਕਪੁਰ ਦੇ ਢਕੋਲੀ 'ਚ ਵੱਡਾ ਹਾਦਸਾ, ਪ੍ਰਿਟਿੰਗ ਪ੍ਰੈੱਸ ਨੂੰ ਲੱਗੀ ਅੱਗ
Mohali News : ਲੱਖਾਂ ਦਾ ਹੋਇਆ ਨੁਕਸਾਨ, ਪ੍ਰਿਟਿੰਗ ਪ੍ਰੈਸ ਸੜ ਕੇ ਹੋਈ ਸਵਾਹ
Punjab News: ਕਣਕ ਦੀ ਲਿਫ਼ਟਿੰਗ ਅਤੇ ਕਿਸਾਨਾਂ ਨੂੰ ਅਦਾਇਗੀ ਵਿੱਚ ਕੋਈ ਦੇਰੀ ਨਹੀਂ ਹੋਵੇਗੀ: ਕਟਾਰੂਚੱਕ
ਇਸ ਵਾਰ ਪੰਜਾਬ ਸਰਕਾਰ ਨੇ ਕੁੱਲ 1864 ਮੰਡੀਆਂ ਵਿੱਚ ਕਣਕ ਖ਼ਰੀਦਣ ਦੀਆਂ ਤਿਆਰੀਆਂ ਕੀਤੀਆਂ ਹਨ।
ਅਣਪਛਾਤੇ ਵਾਹਨ ਨੇ ਸਕੁਟਰੀ ਨੂੰ ਮਾਰੀ ਟੱਕਰ, ਮਾਂ-ਧੀ ਦੀ ਮੌਤ
ਮ੍ਰਿਤਕ ਸ਼ਰਨਜੀਤ ਕੌਰ ਤੇ ਪਿੰਡ ਧੀਰ ਦੀ ਦੀ ਰਹਿਣ ਵਾਲੀ ਸੀ
Punjab News: ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
ਮੁਕਤਸਰ ਦੇ ਰਵੀ ਕੁਮਾਰ ਅਤੇ ਫ਼ਰੀਦਕੋਟ ਦੇ ਸੰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਏ
Sangrur News: ਗੱਡੀ ਦਰੱਖਤ ਨਾਲ ਟਕਰਾਉਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ
ਸਿਕੰਦਰ ਸਿੰਘ (35) ਅਤੇ ਕੁਲਵਿੰਦਰ ਸਿੰਘ (30) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Batala News: ਗੁਰਦੁਆਰਾ ਸਾਹਿਬ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਹੋਏ ਅਗਨ ਭੇਟ
Batala News: ਪੋਥੀਆਂ, ਗੁਟਕਾ ਸਾਹਿਬ ਵੀ ਹੋਏ ਅਗਨ ਭੇਟ
Moga sex scandal: ਤਤਕਾਲੀ SSP ਦਵਿੰਦਰ ਗਰਚਾ ਤੇ 3 ਹੋਰ ਵੱਡੇ ਪੁਲਿਸ ਅਫ਼ਸਰ ਦੋਸ਼ੀ ਕਰਾਰ
ਮੁਲਜ਼ਮਾਂ ਨੂੰ ਸਜ਼ਾ ਆਉਂਦੀ 4 ਅਪ੍ਰੈਲ ਨੂੰ ਸੁਣਾਈ ਜਾਵੇਗੀ
Punjab Accident News: ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਦੋਸਤਾਂ ਦੀ ਮੌਤ
ਦੋ ਦੋਸਤਾਂ ਦੀ ਹਾਲਤ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ