ਪੰਜਾਬ
Punjab News: ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ
ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਨੇ ਸਾਲ 2022 ਵਿੱਚ ਭਰਤ ਇੰਦਰ ਸਿੰਘ ਚਾਹਲ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ
Punjab News: ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਗ੍ਰਿਫ਼ਤਾਰ ਦੋਸ਼ੀ ਮਹਿਫੂਜ ਖਾਨ ਡੇਰਾ ਬੱਸੀ ਦੇ ਆਈਲੈਟਸ ਸੈਂਟਰ ਵਿਖੇ ਗੋਲੀਬਾਰੀ ਦੀ ਘਟਨਾ ਦਾ ਸੀ ਮਾਸਟਰਮਾਈਂਡ: ਡੀਜੀਪੀ ਗੌਰਵ ਯਾਦਵ
Republic Day 2025: ਗਣਤੰਤਰ ਦਿਵਸ ਸਮਾਗਮਾਂ ਲਈ ਪੰਜਾਬ-ਹਰਿਆਣਾ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ
ਗਣਤੰਤਰ ਦਿਵਸ ਸਮਾਰੋਹਾਂ ਵਿੱਚ ਉੱਚ ਪੱਧਰੀ ਹਸਤੀਆਂ ਸ਼ਾਮਲ ਹੋਣ ਵਾਲੀਆਂ ਥਾਵਾਂ ਦੇ ਆਲੇ-ਦੁਆਲੇ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਹੈ।
ਗਣਤੰਤਰ ਦਿਵਸ ਮੌਕੇ ਗ੍ਰਹਿ ਮੰਤਰਾਲੇ ਵਲੋਂ ਸਨਮਾਨਿਤ ਕੀਤੇ ਜਾਣ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ
ADGP ਇੰਟੈਲੀਜੈਂਸ RK. ਜੈਸਵਾਲ ਅਤੇ ਏਡੀਜੀਪੀ ਐਂਟੀ ਨਾਰਕੋਟਿਕਸ ਟਾਸਕ ਫੋਰਸ ANTF ਨੀਲਾਭ ਕਿਸ਼ੋਰ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ
Punjab News: ਸੜਕ ਹਾਦਸੇ ’ਚ ਵਿਧਾਇਕ ਗੋਲਡੀ ਕੰਬੋਜ਼ ਦੀ ਚਚੇਰੀ ਭੈਣ ਦੀ ਮੌਤ
ਮ੍ਰਿਤਕਾ ਦੀ ਪਛਾਣ 47 ਸਾਲਾ ਮਮਤਾ ਰਾਣੀ ਵਜੋਂ ਹੋਈ ਹੈ।
Jalandhar Car Accident : ਤੇਜ਼ ਰਫ਼ਤਾਰ ਕਾਰ ਨੇ ਇਕ ਵਿਅਕਤੀ ਨੂੰ ਦਰੜਿਆ, ਇਲਾਜ ਦੌਰਾਨ ਮੌਤ
Jalandhar Car Accident : ਕਾਰ ਚਾਲਕ ਨੇ 120 ਦੀ ਰਫ਼ਤਾਰ ਨਾਲ ਮਾਰੀ ਟੱਕਰ
ਪੜ੍ਹੋ ਜੈ-ਵੀਰੂ ਵਰਗੀ ਮਾਦਾ ਕੁੱਤੇ ਤੇ ਬਾਂਦਰ ਦੀ ਜੋੜੀ ਬਾਰੇ
ਬਾਂਦਰ ਸਾਰਾ ਦਿਨ ਮਾਦਾ ਕੁੱਤੇ ਦੀ ਪਿੱਠ ’ਤੇ ਬੈਠ ਕੇ ਘੁੰਮਦਾ ਹੈ ਤੇ ਉਸ ਦਾ ਦੁੱਧ ਵੀ ਪੀਂਦਾ ਹੈ
ਭੋਗਪੁਰ ਨਗਰ ਕੌਂਸਲ ਤੋਂ ਜਿੱਤਣ ਵਾਲੇ 6 ਕਾਂਗਰਸੀ ਕੌਂਸਲਰ ‘ਆਪ’ ’ਚ ਸ਼ਾਮਲ ਹੋਏ
ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਸ਼ਾਮਲ ਹੋਏ ਆਗੂਆਂ ਦਾ ਕੀਤਾ ਸਨਮਾਨ
Punjab News: ਐਮਰਜੈਂਸੀ ਹਲਾਤਾਂ ਵਿੱਚ ਡਾਕਟਰ ਨੂੰ ਘਬਰਾਉਣਾ ਨਹੀਂ ਚਾਹੀਦਾ - ਡਾ. ਬਲਬੀਰ ਸਿੰਘ
ਸਿਹਤ ਮੰਤਰੀ ਨੇ ਰਾਜਿੰਦਰਾ ਹਸਪਤਾਲ ਮਾਮਲੇ ਤੇ ਡਾਕਟਰਾਂ ਤੇ ਲਾਏ ਇਲਜਾਮ
Mohali News: 500 ਰੁ. ਦਾ ਨੋਟ ਲੈ ਕੇ ਚੂਹਾ ਹੋਇਆ ਫਰਾਰ, CCTV ’ਚ ਤਸਵੀਰਾਂ ਹੋਈਆਂ ਕੈਦ
ਇਹ ਮੁਹਾਲੀ ਦੇ ਅਧੀਨ ਪੈਂਦੇ ਮਟੌਰ ਦੇ ਵਿੱਚ ਸਥਿਤ ਸੰਤ ਡਿਪਾਰਟਮੈਂਟ ਸਟੋਰ ਦੇ ਵਿੱਚ ਲੱਗੇ ਸੀਸੀਟੀਵੀ ਦੀਆਂ ਤਸਵੀਰਾਂ ਹਨ।