ਪੰਜਾਬ
ਸਵੱਛ ਹਵਾ ਸਰਵੇਖਣ ਮਾਮਲੇ 'ਚ ਚੰਡੀਗੜ੍ਹ ਨੂੰ ਮਿਲਿਆ 8ਵਾਂ ਸਥਾਨ
ਸਾਲ 2024 'ਚ ਆਇਆ ਸੀ 27 ਸਥਾਨ 'ਤੇ
ਦੇਸ਼ ਦੀਆਂ ਵੈਟਰਨਰੀ ਯੂਨੀਵਰਸਿਟੀਆਂ ਵਿਚੋਂ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਨੇ ਪ੍ਰਾਪਤ ਕੀਤਾ ਦੂਜਾ ਸਥਾਨ
ਰਾਸ਼ਟਰੀ ਸੰਸਥਾਗਤ ਰੈਕਿੰਗ ਫ਼ਰੇਮਵਰਕ 2025 ਵਿਚ ਕੀਤੀ ਪ੍ਰਾਪਤੀ ਦਰਜ
Khanauri Khurd News: ਖਨੌਰੀ ਖੁਰਦ ਦਾ ਨੌਜਵਾਨ ਫ਼ੌਜ ਵਿਚ ਬਣਿਆ ਲੈਫ਼ਟੀਨੈਂਟ
ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨੌਰੀ ਖੁਰਦ ਨਾਲ ਸਬੰਧਿਤ ਹੈ ਨੌਜਵਾਨ
ਮੋਦੀ ਨੇ ਸਿਰਫ਼ 1600 ਕਰੋੜ ਦੇ ਕੇ ਪੰਜਾਬ ਪ੍ਰਤੀ ਆਪਣੀ ਨਫ਼ਰਤ ਦਿਖਾਈ : ਪਰਗਟ ਸਿੰਘ
ਕਿਹਾ, ਮੋਦੀ ਨੇ ਇੱਕ ਵਾਰ ਫਿਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ
Punjab Floods : ਪੰਜਾਬ ਨੂੰ ਪਹਿਲਾਂ ਤੋਂ ਦਿੱਤੇ 12 ਹਜ਼ਾਰ ਕਰੋੜ ਦੇ ਆਫਤ ਰਾਹਤ ਫੰਡ ਦੇ ਨਾਲ ਹੋਰ ਵਾਧੂ 1600 ਕਰੋੜ ਦਿੱਤੇ : ਭਾਜਪਾ
Punjab Floods : ਪੰਜਾਬ ਭਾਜਪਾ ਨੇ ਕੀਤਾ ਧੰਨਵਾਦ
ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ – ਰਾਹਤ ਕਾਰਜਾਂ ਵਿੱਚ ਪੂਰੀ ਤਾਕਤ ਨਾਲ ਜੁੱਟੀ
ਡਾ ਬਲਬੀਰ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀਆਂ ਦੀ ਰੋਕਥਾਮ ਦੇ ਅਗਾਊਂ ਪ੍ਰਬੰਧਾਂ ਦੀ ਕੀਤੀ ਅਗਵਾਈ
Punjab Floods : ਹੁਣ ਤੱਕ 23,206 ਵਿਅਕਤੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਕੱਢੇ: ਹਰਦੀਪ ਸਿੰਘ ਮੁੰਡੀਆਂ
Punjab Floods : ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ ਇੱਕ ਹੋਰ ਵਿਅਕਤੀ ਦੀ ਜਾਨ ਗਈ
Punjab Floods : ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਵਲੋਂ ਪੰਜਾਬ ਲਈ ਕੀਤੇ ਐਲਾਲ ਨੂੰ ਨਾਕਾਫ਼ੀ ਦਸਿਆ
Punjab Floods : ਕਿਹਾ, ਘੱਟੋ-ਘੱਟ 50,000 ਕਰੋੜ ਰੁਪਏ ਦੇਣੇ ਚਾਹੀਦੇ ਸਨ
Punjab Floods : ਪ੍ਰਧਾਨ ਮੰਤਰੀ ਦੀ ਰਾਹਤ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ 'ਤੇ ਇੱਕ "ਬੇਰਹਿਮ ਮਜ਼ਾਕ": ਚੀਮਾ
Punjab Floods : ਪ੍ਰਧਾਨ ਮੰਤਰੀ ਮੋਦੀ ਦੀ 'ਮਾਮੂਲੀ ਅਤੇ ਅਪਮਾਨਜਨਕ' ਹੜ੍ਹ ਸਹਾਇਤਾ ਦੀ ਕੀਤੀ ਸਖ਼ਤ ਨਿੰਦਾ
ਝੂਠੀਆਂ ਐਫ.ਆਈ.ਆਰ. ਨੂੰ ਰੋਕਣ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਐਸ.ਓ.ਪੀ. ਤਿਆਰ ਕਰਨ : ਹਾਈ ਕੋਰਟ
ਸੰਵੇਦਨਸ਼ੀਲ ਮਾਮਲਿਆਂ 'ਚ, ਐਫ.ਆਈ.ਆਰ. ਤੋਂ ਪਹਿਲਾਂ ਮੁੱਢਲੀ ਜਾਂਚ ਕੀਤੀ ਜਾਵੇਗੀ, ਗਜ਼ਟਿਡ ਅਧਿਕਾਰੀ ਤਸਦੀਕ ਕਰਨਗੇ