ਪੰਜਾਬ
ਪਿਛਲੀਆਂ ਸਰਕਾਰਾਂ ਦੀ 20 ਸਾਲ ਦੀ ਲਾਪਰਵਾਹੀ 'ਤੇ ਲੱਗੀ ਰੋਕ
ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦਾ ਟਰੀ ਕਵਰ ਵਧਾਇਆ 177.22 ਵਰਗ ਕਿਲੋਮੀਟਰ!
ਪੰਜਾਬ ਵਿਚ ਰਿਕਾਰਡ ਤੋੜ ਨਿਵੇਸ਼ ਦੀ ਲਹਿਰ ਜਾਰੀ, ਨੌਜਵਾਨਾਂ ਲਈ ਮਾਨ ਦੀ ਗਾਰੰਟੀ ਨਾਲ ਨੌਕਰੀਆਂ!
ਜਰਮਨੀ ਦੇ Freudenberg Group ਵੱਲੋਂ 339 ਕਰੋੜ ਰੁਪਏ ਦਾ ਇਤਿਹਾਸਕ ਨਿਵੇਸ਼!
Punjab Weather Update: ਪੰਜਾਬ ਵਿੱਚ ਚੱਕਰਵਾਤ ਤੂਫ਼ਾਨ ਮੋਂਥਾ ਦਾ ਪ੍ਰਭਾਵ, ਤਾਪਮਾਨ ਵਿੱਚ ਆਈ ਗਿਰਾਵਟ
Punjab Weather Update: ਹਾਲਾਂਕਿ ਅੱਜ ਹਵਾ ਦੇ ਹਾਲਾਤ ਬਦਲਣਗੇ, ਜਿਸ ਨਾਲ ਤਾਪਮਾਨ ਅਤੇ ਪ੍ਰਦੂਸ਼ਣ ਵਧੇਗਾ।
Jaggu Bhagwanpuria News: ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਹਵਾਈ ਅੱਡੇ ਲੈ ਕੇ ਪਹੁੰਚੀ ਪੁਲਿਸ
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਟਾਲਾ ਲੈ ਕੇ ਪੁਲਿਸ ਹੋਈ ਰਵਾਨਾ
ਆਈਟੀਬੀਪੀ ਦੇ ਜਵਾਨ ਦੀ ਡਿਊਟੀ ਦੌਰਾਨ ਅਚਨਚੇਤ ਮੌਤ
ਅੱਜ ਤੋਂ ਕੁਝ ਸਾਲ ਪਹਿਲਾਂ ਇੰਡੀਅਨ ਤਿੱਬਤ ਬਾਰਡਰ ਪੁਲਿਸ ਵਿਚ ਹੋਇਆ ਸੀ ਭਰਤੀ
ਨਿਊ ਆਰਮੀ ਛਾਉਣੀ ਵਿਖੇ ਨੌਜਵਾਨ ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਭੇਜਣ 'ਤੇ ਗ੍ਰਿਫ਼ਤਾਰ
ਪੁਲਿਸ ਨੇ ਮਾਮਲਾ ਦਰਜ ਕਰਕੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ ਦੇ ਸਰਕਾਰੀ ਤੇ ਨਿਜੀ ਸਕੂਲਾਂ ਦਾ ਸਮਾਂ 1 ਨਵੰਬਰ ਤੋਂ ਬਦਲੇਗਾ
ਸਰਦੀਆਂ ਦੇ ਮੌਸਮ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦੇ ਹੋਏ ਕੀਤਾ ਗਿਆ ਬਦਲਾਅ
ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਹਾਈ ਕੋਰਟ ਵਿੱਚ ਕੀਤੀ ਅਪੀਲ, 'ਫਰਜ਼ੀ ਮੁਕਾਬਲੇ' ਦਾ ਪ੍ਰਗਟਾਇਆ ਡਰ
ਹੱਥਕੜੀਆਂ ਅਤੇ ਸੀਸੀਟੀਵੀ ਨਿਗਰਾਨੀ ਦੀ ਕੀਤੀ ਮੰਗ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਦਾ ਜਥਾ 4 ਨਵੰਬਰ ਨੂੰ ਜਾਵੇਗਾ ਪਾਕਿਸਤਾਨ
ਸ਼ਰਧਾਲੂ ਆਪਣੇ ਪਾਸਪੋਰਟ 31 ਅਕਤੂਬਰ ਤੇ 1 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪ੍ਰਾਪਤ ਕਰਨ: ਪ੍ਰਤਾਪ ਸਿੰਘ
‘ਆਪ' ਨਾਲ ਸਬੰਧ ਰੱਖਣ ਵਾਲੇ ਨਿਤਿਨ ਨੰਦਾ 'ਤੇ ਗੋਲੀਆਂ ਚਲਾਈਆਂ
ਵਿਆਹ ਸਮਾਗਮ ਦੌਰਾਨ ਬਹਿਸਬਾਜ਼ੀ ਮਗਰੋਂ ਹੋਇਆ ਹਮਲਾ