ਅਮਰੀਕੀ ਅਦਾਲਤ ਵਲੋਂ ਪੰਜਾਬਣ ਕੁੜੀ ਦੀ ਮੌਤ ਦੇ ਮਾਮਲੇ 'ਚ ਦੋਸਤ ਨੂੰ 15 ਸਾਲ ਦੀ ਸਜ਼ਾ
ਸਥਾਨਕ ਅਦਾਲਤ ਦੇ ਇਕ ਜੱਜ ਨੇ ਪੰਜਾਬਣ ਲੜਕੀ ਦੀ ਕਾਰ ਵਿਚ ਸੜ ਕੇ ਹੋਈ ਮੌਤ ਦੇ ਮਾਮਲੇ ਵਿਚ ਉਸ ਦੇ ਦੋਸਤ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ 15 ਸਾਲ ਦੀ...
Syeed Ahmed
ਨਿਊਯਾਰਕ : ਸਥਾਨਕ ਅਦਾਲਤ ਦੇ ਇਕ ਜੱਜ ਨੇ ਪੰਜਾਬਣ ਲੜਕੀ ਦੀ ਕਾਰ ਵਿਚ ਸੜ ਕੇ ਹੋਈ ਮੌਤ ਦੇ ਮਾਮਲੇ ਵਿਚ ਉਸ ਦੇ ਦੋਸਤ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ 15 ਸਾਲ ਦੀ ਸਜ਼ਾ ਸੁਣਾਈ ਹੈ। ਅਸਲ ਵਿਚ ਮਾਮਲਾ ਇਹ ਹੈ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਲੜਕੀ ਅਤੇ ਉਸ ਦਾ ਦੋਸਤ ਦੋਵੇਂ ਕਿਰਾਏ 'ਤੇ ਲਈ ਇਕ ਟੈਕਸੀ ਵਿਚ ਜਾ ਰਹੇ ਸਨ, ਇਸ ਦੌਰਾਨ ਅਚਾਨਕ ਕਾਰ ਵਿਚ ਅੱਗ ਲੱਗ ਗਈ ਸੀ।