ਪੰਜਾਬੀ ਪਰਵਾਸੀ
ਵਿਦੇਸ਼ ਵਿਚ ਵਧਿਆ ਪੰਜਾਬੀ ਬੋਲੀ ਦਾ ਮਾਣ: ਆਸਟ੍ਰੇਲੀਆ 'ਚ ਪੰਜਾਬੀ ਪਹਿਲੀਆਂ 10 ਭਾਸ਼ਾਵਾਂ 'ਚ ਸ਼ਾਮਲ
ਹੁਣ ਸਕੂਲਾਂ 'ਚ ਵਿਸ਼ੇ ਵਜੋਂ ਲੈ ਸਕਣਗੇ ਵਿਦਿਆਰਥੀ
ਰੁਜ਼ਗਾਰ ਲਈ 6 ਮਹੀਨੇ ਪਹਿਲਾਂ ਸਪੇਨ ਗਏ ਪੰਜਾਬੀ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਮੌਤ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੱਲਮਗੜ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਬ੍ਰਿਟਿਸ਼ ਕੋਲੰਬੀਆ ਪੁਲਿਸ ਵਿਭਾਗ ’ਚ ਧੱਕ ਪਾ ਰਹੇ ਪੰਜਾਬੀ: ਉੱਚ ਅਹੁਦਿਆਂ ’ਤੇ ਨਿਭਾ ਰਹੇ ਸੇਵਾਵਾਂ
ਪੰਜਾਬੀ ਮੂਲ ਦੇ ਡੇਲ ਮਾਣਕ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਪੁਲਿਸ ਦੇ ਚੀਫ ਹਨ।
ਕੋਰੋਨਾ ਮਗਰੋਂ ਹੁਣ ਤੱਕ 6 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਗਏ ਵਿਦੇਸ਼
ਪਿਛਲੇ 5 ਸਾਲ ਵਿਚ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ
ਜਲੰਧਰ ਵਿੱਚ NRIs ਦੇ ਮਾਲੀਏ ਨਾਲ ਸਬੰਧਤ ਕੇਸਾਂ ਵਿੱਚੋਂ 47% ਕੇਸ ਪਿਛਲੇ ਪੰਜ ਸਾਲਾਂ ਤੋਂ ਹਨ ਲੰਬਿਤ
ਪਰਵਾਸੀ ਭਾਰਤੀ ਮਾਲੀਏ ਨਾਲ ਸਬੰਧਤ ਬਕਾਇਆ ਮਾਮਲਿਆਂ ਅਤੇ ਸ਼ਿਕਾਇਤਾਂ ਨਾਲ ਜੂਝ ਰਹੇ ਹਨ
ਇਕ ਮਹੀਨਾ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਕੈਨੇਡਾ ਪੁਲਿਸ ਨੇ ਬਰੈਂਪਟਨ ਵਿਚ ਪੰਜਾਬੀ ਨੂੰ ਕੀਤਾ ਗ੍ਰਿਫ਼ਤਾਰ, ਚੋਰੀ ਸਣੇ ਦਰਜ ਹਨ 12 ਕੇਸ
2021 ’ਚ ਚੋਰੀ ਦੀ ਕਾਰ ਨਾਲ ਪੁਲਿਸ ਕਰੂਜ਼ਰ ਨੂੰ ਨੁਕਸਾਨ ਪਹੁੰਚਾਉਣ ਦੀ ਕੀਤੀ ਸੀ ਕੋਸ਼ਿਸ਼
ਕੈਨੇਡਾ ‘ਚ ਪੰਜਾਬਣ ਦੀ ਸੜਕ ਹਾਦਸੇ ‘ਚ ਹੋਈ ਦਰਦਨਾਕ ਮੌਤ
ਆਪਣੇ ਪਿੱਛੇ ਦੋ ਬੱਚਿਆਂ ਤੇ ਪਤੀ ਨੂੰ ਛੱਡ ਗਈ ਮ੍ਰਿਤਕ ਔਰਤ
ਪੰਜਾਬੀ ਨੌਜਵਾਨ ਦੀ ਫ਼ਰਾਂਸ ਵਿਚ ਸ਼ੱਕੀ ਹਾਲਤ ’ਚ ਮੌਤ
3 ਮਹੀਨੇ ਪਹਿਲਾ ਵਿਦੇਸ਼ ਗਿਆ ਸੀ ਮ੍ਰਿਤਕ ਨੌਜਵਾਨ
ਕੈਨੇਡਾ ਦੇ ਸਰੀ 'ਚ ਸਿੱਖ ਔਰਤ ਦੀ ਚਾਕੂ ਮਾਰ ਕੇ ਹੱਤਿਆ, ਹਰਪ੍ਰੀਤ ਕੌਰ ਵਜੋਂ ਹੋਈ ਪਛਾਣ
ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਦੇ ਸਰੀਰ ਵਿਚ ਕਈ ਵਾਰ ਚਾਕੂ ਮਾਰਿਆ ਗਿਆ।