ਪੰਜਾਬੀ ਪਰਵਾਸੀ
ਆਸਟ੍ਰੇਲੀਆ 'ਚ ਮਿਲੇ ਸਿੱਖਾਂ ਦੇ ਪੁਰਾਣੇ ਬਹੀ ਖਾਤੇ, 100 ਸਾਲ ਪਹਿਲਾਂ ਵੀ ਆਸਟ੍ਰੇਲੀਆ 'ਚ ਵਸਣ ਵਾਲੇ ਸਿੱਖ ਸਨ ਕਾਰੋਬਾਰੀ
ਬਹੀ ਖਾਤਿਆ ਤੋਂ ਲੱਗਦਾ ਹੈ ਕਿ ਸਿੱਖ ਉਨ੍ਹੀਵੀਂ ਸਦੀ ਦੇ ਅੱਧ ਵਿਚ ਆਸਟ੍ਰੇਲੀਆ ਵਿਚ ਆਏ ਸਨ
ਆਕਲੈਂਡ: ਸਿੱਖ ਬੱਚੀ ਨੇ ‘ਸਕੂਲ ਬੋਰਡ ਮੈਂਬਰਜ਼’ ਚੋਣ ਜਿੱਤ ਕੇ ਵਧਾਇਆ ਮਾਣ
ਬੋਰਡ ਆਫ਼ ਟ੍ਰਸਟੀਜ਼ ਵਿਚ ਸਕੂਲ ਦੇ ਬੱਚਿਆਂ ਦੀ ਨੁਮਾਇੰਦਗੀ ਕਰੇਗੀ ਜੱਪਨ ਕੌਰ
ਪੰਜਾਬੀ ਨੌਜਵਾਨ ਨੇ ਅਮਰੀਕਾ ’ਚ ਵਧਾਇਆ ਮਾਣ, ਇਨਵਾਇਰਮੈਂਟਸ ਸਾਇੰਸ (ਸੋਇਲ ਐਂਡ ਵਾਟਰ) ’ਚ ਡਾਇਰੈਕਟੋਰੇਟ ਦੀ ਡਿਗਰੀ ਕੀਤੀ ਹਾਸਲ
ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧ ਰੱਖਣ ਵਾਲੇ ਅਮਨਿੰਦਰ ਸਿੰਘ ਸਹੋਤਾ ਦੇ ਪਿਤਾ ਅਵਤਾਰ ਸਿੰਘ ਪੰਜਾਬ ਪੁਲਿਸ ਵਿਚ ਸੇਵਾਵਾਂ ਦੇ ਰਹੇ ਹਨ।
ਕੈਨੇਡਾ 'ਚ ਮਹਿੰਗਾਈ ਦਰ ਦੁੱਗਣੀ, ਗੁਰਦੁਆਰਿਆਂ 'ਚ ਰਹਿਣ ਲਈ ਮਜਬੂਰ ਵਿਦਿਆਰਥੀ
ਸਿੰਗਲ ਕਮਰਾ ਜੋ ਪਿਛਲੇ ਸਾਲ 800-900 ਡਾਲਰ ਵਿਚ ਮਿਲ ਜਾਂਦਾ ਸੀ, ਇਸ ਸਮੇਂ 1500-1600 ਡਾਲਰ ਵਿਚ ਮਿਲ ਰਿਹਾ ਹੈ
ਕੈਨੇਡਾ: ਜਾਣੋ ਕੌਣ ਹੈ ਕਿਊਬੈਕ ਵਿਧਾਨ ਸਭਾ ਚੋਣਾਂ ਲੜਨ ਜਾ ਰਿਹਾ ਇੱਕੋ-ਇੱਕ ਸਿੱਖ ਪੰਜਾਬੀ
ਫ਼ਰੈਂਚ ਭਾਸ਼ੀਆਂ ਦੀ ਬਹੁਤਾਤ ਵਾਲੇ ਸੂਬੇ ਤੋਂ ਅੰਜੂ ਢਿੱਲੋਂ ਹਾਊਸ ਆਫ਼ ਕਾਮਨਜ਼ ਵਿੱਚ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਆ ਰਹੀ ਹੈ
ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਮਿਲਿਆ ਕਵੀਨ ਐਲਿਜ਼ਾਬੈਥ ਐਵਾਰਡ
ਇਸ ਸ਼੍ਰੇਣੀ ਵਿਚ ਇਹ ਪਹਿਲਾ ਪੁਰਸਕਾਰ ਹੈ
ਅੰਮ੍ਰਿਤਧਾਰੀ ਨੌਜਵਾਨ ਦੀ ਗ੍ਰਿਫ਼ਤਾਰੀ ਦਾ ਮਾਮਲਾ- NAPA ਵੱਲੋਂ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ
ਕਿਹਾ- ਜੇਕਰ ਪੁਲਿਸ ਨੇ ਸਿੱਖਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਸਿੱਖਾਂ ਨੂੰ ਨਫ਼ਰਤੀ ਅਪਰਾਧਾਂ ਤੋਂ ਕੌਣ ਬਚਾਵੇਗਾ?
ਪਾਕਿਸਤਾਨ ਸਿਵਲ ਸਰਵਿਸਿਜ਼ ’ਚ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣੇ ਆਕਾਸ਼ ਸਿੰਘ, ਕਸਟਮਜ਼ ਇੰਸਪੈਕਟਰ ਵਜੋਂ ਹੋਈ ਚੋਣ
ਕਿਹਾ- ਅਟਾਰੀ ਵਾਹਗਾ ਬਾਰਡਰ ’ਤੇ ਪਹੁੰਚਣ ਵਾਲੀ ਸੰਗਤ ਦੀ ਸੇਵਾ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ
Student Visa ਲਈ ਮੁਹਾਲੀ 'ਚ ਲੱਗਣ ਜਾ ਰਿਹਾ ਹੈ 3 ਦਿਨ ਦਾ ਸੈਮੀਨਾਰ, Offer Letter ਦੀ ਫ਼ੀਸ 'ਚ ਮਿਲੇਗੀ ਛੋਟ!
22 ਸਤੰਬਰ ਤੋਂ ਲੈ ਕੇ 24 ਸਤੰਬਰ ਤੱਕ ਲੱਗੇਗਾ ਸੈਮੀਨਾਰ
ਕੈਨੇਡਾ 'ਚ ਗੋਲੀ ਲੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
ਸਤਵਿੰਦਰ ਸਿੰਘ ਦੀ ਇਲਾਜ ਦੌਰਾਨ ਹੋਈ ਮੌਤ