ਪੰਜਾਬੀ ਪਰਵਾਸੀ
ਆਸਟਰੇਲੀਆ 'ਚ ਖੁੱਲ੍ਹੇ ਪਰਵਾਸੀਆਂ ਲਈ ਦਰਵਾਜ਼ੇ, ਇਮੀਗ੍ਰੇਸ਼ਨ ਹੱਦ 35,000 ਤੋਂ ਵਧਾ ਕੇ 1,95,000 ਕੀਤੀ
ਦੇਸ਼ ਭਰ ਵਿਚ 480,000 ਤੋਂ ਵੱਧ ਨੌਕਰੀਆਂ ਦੀਆਂ ਅਸਾਮੀਆਂ ਹਨ
ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋ ਰਹੇ 17 ਭਾਰਤੀ ਗ੍ਰਿਫ਼ਤਾਰ
ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਜਾਂਦੇ ਹੋਏ ਫੜੇ ਗਏ 100 ਪ੍ਰਵਾਸੀਆਂ ਦੇ ਸਮੂਹ ਵਿਚ 17 ਭਾਰਤੀ ਨਾਗਰਿਕ ਵੀ ਸ਼ਾਮਲ ਹਨ।
ਕੈਨੇਡਾ ਤੋਂ ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦੀ ਪਾਣੀ ’ਚ ਡੁੱਬਣ ਕਾਰਨ ਮੌਤ
ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੇ ਦੋਸਤਾਂ ਨਾਲ ਨਦੀ ’ਤੇ ਘੁੰਮਣ ਗਿਆ ਸੀ
ਚੰਗੇ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਛੇ ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ ਫ਼ਿਰੋਜ਼ਪੁਰ ਦਾ ਸ਼ੁਭਦੀਪ ਸਿੰਘ
ਕੈਨੇਡਾ 'ਚ ਪੰਜਾਬੀ ਬਣਿਆ ਕਰੋੜਪਤੀ, ਜਿੱਤੀ 17 ਮਿਲੀਅਨ ਡਾਲਰ ਦੀ ਲਾਟਰੀ
ਪ੍ਰਿਤਪਾਲ ਚਾਹਲ ਨੇ ਜਦੋਂ ਇਹ ਲਾਟਰੀ ਇਕ ਸਥਾਨਕ ਸਟੋਰ ਤੋਂ ਚੈੱਕ ਕਰਵਾਈ ਅਤੇ ਸਕੈਨ ਕਰਨ 'ਤੇ ਉਹ 17 ਮਿਲੀਅਨ ਡਾਲਰ ਦਾ ਜੇਤੂ ਬਣ ਗਿਆ।
ਭਾਰਤੀ ਫ਼ੌਜ ਦੇ ਸੇਵਾਮੁਕਤ ਕਰਨਲ ਨੇ ਕੈਨੇਡਾ ’ਚ ਰਚਿਆ ਇਤਿਹਾਸ, ਅਥਲੈਟਿਕਸ ਮੁਕਾਬਲੇ ’ਚ ਜਿੱਤੇ 8 ਤਮਗ਼ੇ
ਉਹਨਾਂ ਨੇ 75 ਤੋਂ 79 ਉਮਰ ਵਰਗ ਦੇ ਹੈਮਰ ਥਰੋਅ, ਜੈਵਲਿਨ, ਸ਼ਾਟਪੁੱਟ, ਸੁਪਰ ਵੇਟ, ਲੰਬੀ ਛਾਲ ਅਤੇ ਟ੍ਰਿਪਲ ਜੰਪ ਮੁਕਾਬਲਿਆਂ ਵਿਚ ਹਿੱਸਾ ਲਿਆ ਸੀ।
ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 4 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
ਜਲੰਧਰ ਦੇ ਰਹਿਣ ਵਾਲੇ ਅਪਰਮਪਾਰ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਖ਼ੁਦ ਕਤਲ ਦੇ ਦੋਸ਼ ਤੋਂ ਬਰੀ ਹੋਇਆ ਸੀ ਅਰਮਾਨ ਢਿੱਲੋਂ
ਕੈਨੇਡਾ ’ਚ19 ਅਗਸਤ ਨੂੰ ਮਾਰੀਆਂ ਗਈਆਂ ਸਨ ਅਰਮਾਨ ਢਿਲੋਂ ਨੂੰ ਗੋਲੀਆਂ
ਔਰਤਾਂ ਲਈ ਘਰ ਤੋਂ ਕੰਮ ਕਰਨਾ ਸਮਰਥਕ ਹੋ ਸਕਦਾ ਹੈ - PM ਮੋਦੀ
ਕਿਹਾ- ਮਹਿਲਾ ਸ਼ਕਤੀ ਦੀ ਵਰਤੋਂ ਕਰ ਕੇ ਆਪਣੇ ਟੀਚਿਆਂ ਨੂੰ ਤੇਜ਼ੀ ਨਾਲ ਪੂਰਾ ਕਰ ਸਕਦਾ ਹੈ ਭਾਰਤ
ਪੰਜਾਬੀਆਂ ਲਈ ਮਾਣ ਵਾਲੀ ਗੱਲ, ਕੈਨੇਡਾ ’ਚ 7 ਲੱਖ 63 ਹਜ਼ਾਰ ਲੋਕਾਂ ਦੀ ਮਾਂ ਬੋਲੀ ‘ਪੰਜਾਬੀ’
ਕੈਨੇਡਾ ’ਚ ‘ਪੰਜਾਬੀ’ ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ ’ਤੇ ਕੀਤੀ ਗਈ ਦਰਜ