ਪੰਜਾਬੀ ਪਰਵਾਸੀ
ਵਿਆਹ ਬੰਧਨ ਵਿਚ ਬੱਝਣਗੇ UPSC ਟਾਪਰ IAS ਟੀਨਾ ਡਾਬੀ ਤੇ IAS ਪ੍ਰਦੀਪ ਗਵਾਂਡੇ
22 ਅਪ੍ਰੈਲ ਨੂੰ ਜੈਪੁਰ ਦੇ ਇਕ ਹੋਟਲ 'ਚ ਹੋਵੇਗਾ ਵਿਆਹ ਸਮਾਗਮ
ਉਚੇਰੀ ਪੜ੍ਹਾਈ ਲਈ ਜਾਪਾਨ ਗਏ ਪੰਜਾਬੀ ਨੌਜਵਾਨ ਦੀ ਮੌਤ
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ ਨੌਜਵਾਨ
ਗ੍ਰੀਸ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ
ਦੋ ਮਹੀਨੇ ਪਹਿਲਾਂ ਹੀ ਗ੍ਰੀਸ ਗਿਆ ਸੀ ਮ੍ਰਿਤਕ ਨੌਜਵਾਨ
ਕਲਕੱਤਾ ਹਾਈਕੋਰਟ ਦਾ ਫ਼ੈਸਲਾ - CBI ਕਰੇਗੀ ਬੀਰਭੂਮ ਹਿੰਸਾ ਦੀ ਜਾਂਚ
7 ਅਪ੍ਰੈਲ ਤੱਕ ਮਾਮਲੇ ਜੀ ਜਾਂਚ ਰਿਪੋਰਟ ਸੌਂਪਣ ਦੇ ਦਿਤੇ ਹੁਕਮ
ਪਾਕਿਸਤਾਨ ਦਿਵਸ ਮੌਕੇ ਡਾ. ਮਿਮਪਾਲ ਸਿੰਘ ਨੂੰ ‘ਫ਼ਖ਼ਰ ਏ ਪਾਕਿਸਤਾਨ’ ਨਾਲ ਕੀਤਾ ਗਿਆ ਸਨਮਾਨਿਤ
ਪਾਕਿਸਤਾਨ ਦਿਵਸ ਮੌਕੇ ਸਿੱਖ ਡਾ. ਮਿਮਪਾਲ ਸਿੰਘ ਨੂੰ ‘ਪ੍ਰਾਈਡ ਆਫ ਪਾਕਿਸਤਾਨ’ ਟਾਈਟਲ ਨਾਲ ਸਨਮਾਨਿਤ ਕੀਤਾ ਗਿਆ।
ਪ੍ਰਵਾਸੀਆਂ ਲਈ ਕੈਨੇਡਾ 'ਚ ਕੰਮ ਕਰਨ ਦਾ ਸੁਨਿਹਰੀ ਮੌਕਾ, ਸਰਕਾਰ ਦੇ ਰਹੀ ਹੈ 2 ਸਾਲ ਦਾ ਵੀਜ਼ਾ, ਜਲਦ ਕਰੋ ਅਪਲਾਈ
ਕੈਨੇਡਾ ਸਰਕਾਰ ਨੂੰ ਪਲੰਬਰ, ਇਮਾਰਤਾਂ ਦੀ ਉਸਾਰੀ ਕਰਨ ਵਾਲੇ ਕਾਮਿਆਂ ਦੀ ਬਹੁਤ ਲੋੜ ਹੈ।
ਲਖਨਊ ਦੇ ਚਾਰਬਾਗ ਰੇਲਵੇ ਸਟੇਸ਼ਨ 'ਤੇ ਮਹਿਲਾ ਨੇ ਕੁੱਟਿਆ ਪੁਲਿਸ ਵਾਲਾ
ਪੁਲਿਸ ਮੁਲਾਜ਼ਮ ਦਾ ਵੀਡੀਓ ਹੋ ਰਿਹਾ ਹੈ ਵਾਇਰਲ
ਨਿਊਜ਼ੀਲੈਂਡ ਵਾਲਿਆਂ ਨੂੰ ਭਗਵੰਤ ਮਾਨ ਤੋਂ ਨਵੇਂ ਪੰਜਾਬ ਦੀ ਆਸ
ਕਦੇ ਕੀਤਾ ਸੀ ਹਾਕਾ-ਦਿਤੀ ਸੀ ਪੰਜਾਬ ਦੀ ਚਾਬੀ ਮੌਕਾ ਏ ਬਦਲ ਦਿਉ ਸਿਸਟਮ, ਨਾ ਰਹੇ ਕੋਈ ਖ਼ਰਾਬੀ
ਕੈਨੇਡਾ ਸੜਕ ਹਾਦਸੇ 'ਚ ਜ਼ਖਮੀ ਹੋਏ ਦੋ ਭਾਰਤੀ ਵਿਦਿਆਰਥੀ ਖ਼ਤਰੇ ਤੋਂ ਬਾਹਰ, 5 ਦੀ ਮੌਕੇ 'ਤੇ ਹੀ ਹੋ ਗਈ ਸੀ ਮੌਤ
ਦੋ ਜ਼ਖਮੀ ਅਜੇ ਵੀ ਹਸਪਤਾਲ 'ਚ ਜ਼ੇਰੇ ਇਲਾਜ ਹਨ, ਜਦਕਿ ਇਕ ਵਿਦਿਆਰਥੀ ਇਸ ਹਾਦਸੇ 'ਚ ਵਾਲ-ਵਾਲ ਬਚ ਗਿਆ।
ਕੈਨੇਡਾ ’ਚ ਸੜਕ ਹਾਦਸੇ ਦੌਰਾਨ ਪੰਜ ਭਾਰਤੀ ਵਿਦਿਆਰਥੀਆਂ ਦੀ ਮੌਤ, 2 ਜ਼ਖਮੀ
ਕੈਨੇਡਾ ਦੇ ਟੋਰਾਂਟੋ ਵਿਚ ਇਕ ਸੜਕ ਹਾਦਸੇ ਵਿਚ ਪੰਜ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਹਸਪਤਾਲ ਵਿਚ ਦਾਖਲ ਹਨ।