ਪੰਜਾਬੀ ਪਰਵਾਸੀ
ਜਾਣੋ ਕੌਣ ਹਨ ਸਿੱਖ ਰਿਪੁਦਮਨ ਸਿੰਘ ਮਲਿਕ, ਜਿਸ ਦੀ ਕੈਨੇਡਾ 'ਚ ਗੋਲੀ ਮਾਰ ਕੇ ਹੋਈ ਹੱਤਿਆ?
ਰਿਪੁਦਮਨ ਦਾ ਜਦੋਂ ਕਤਲ ਕੀਤਾ ਗਿਆ ਤਾਂ ਉਹ ਆਪਣੇ ਦਫਤਰ ਤੋਂ ਘਰ ਜਾ ਰਹੇ ਸਨ।
ISSF World Cup: ਪੰਜਾਬ ਦੇ ਅਰਜੁਨ ਬਬੂਟਾ ਨੇ ਦੇਸ਼ ਲਈ ਜਿੱਤੇ 2 ਸੋਨ ਤਮਗੇ, CM ਮਾਨ ਨੇ ਦਿੱਤੀ ਵਧਾਈ
ਅਰਜੁਨ ਨੇ 10 ਮੀਟਰ ਏਅਰ ਰਾਈਫਲ ਦੇ ਦੋ ਈਵੈਂਟਾਂ ਵਿਚ ਇਹ ਸੋਨ ਤਮਗੇ ਜਿੱਤੇ ਹਨ।
ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਅਗਲੇ ਸਾਲ ਮਿਲਣੀ ਸੀ PR
ਪਿਛਲੇ ਪੰਜ ਸਾਲਾਂ ਤੋਂ ਰਹਿ ਰਿਹਾ ਸੀ ਕੈਨੇਡਾ
ਬਰੈਂਪਟਨ ਵੈਸਟ ਤੋਂ ਪੰਜਾਬੀ ਮੂਲ ਦੇ ਸੰਸਦ ਮੈਂਬਰ ਕਮਲ ਖੇੜਾ ਦਾ ਜਸਪ੍ਰੀਤ ਢਿੱਲੋਂ ਨਾਲ ਹੋਇਆ ਵਿਆਹ
ਕਮਲ ਖੇੜਾ ਸੰਸਦ ਲਈ ਚੁਣੀਆਂ ਗਈਆਂ ਸਭ ਤੋਂ ਘੱਟ ਉਮਰ ਦੀਆਂ ਔਰਤਾਂ ਵਿਚੋਂ ਇਕ ਹਨ।
ਬ੍ਰਿਟੇਨ ਦੇ ਅਗਲੇ PM ਬਣ ਸਕਦੇ ਹਨ ਭਾਰਤੀ ਮੂਲ ਦੇ ਰਿਸ਼ੀ ਸੁਨਕ, ਪੇਸ਼ ਕੀਤੀ ਦਾਅਵੇਦਾਰੀ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ।
ਕੈਨੇਡਾ: ਬਰੈਂਪਟਨ ’ਚ 71 ਸਾਲਾ ਵਿਅਕਤੀ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਜਾਂਚ ਜਾਰੀ
71 ਸਾਲਾ ਵਿਅਕਤੀ ਦਾ ਨਾਂਅ ਰਜਿੰਦਰ ਰਾਜ ਹੈ। ਉਸ ਨੂੰ ਬਰੈਂਪਟਨ ਦੀ ਓਂਟਾਰੀਓ ਕੋਰਟ ਆਫ਼ ਜਸਟਿਸ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
ਲੰਡਨ ਵਿਚ ਲੱਗੀ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ’ਤੇ ਝਾਤ ਪਾਉਂਦੀ ਪ੍ਰਦਰਸ਼ਨੀ
ਮਸ਼ਹੂਰ ਲੇਖਕ ਪੀਟਰ ਬੈਂਸ ਨੇ ਮਹਾਰਾਜਾ ਦਲੀਪ ਸਿੰਘ ਨਾਲ ਸਬੰਧਤ ਇਹਨਾਂ ਵਸਤੂਆਂ ਨੂੰ ਇਕੱਠਿਆਂ ਕਰਨ ਲਈ ਲਗਾਏ ਸਨ 25 ਸਾਲ
100 ਸਿੱਖਾਂ ਨੂੰ ਨੌਕਰੀ ਤੋਂ ਕੱਢਣ ਦਾ ਮਾਮਲਾ: ਟੋਰਾਂਟੋ ਸਿਟੀ ਪ੍ਰਸ਼ਾਸਨ ਨੇ ਸਿੱਖਾਂ ਤੋਂ ਮੰਗੀ ਮੁਆਫ਼ੀ
ਸਿੱਖ ਸਿਕਿਉਰਿਟੀ ਗਾਰਡਾਂ ਨੂੰ ਨੌਕਰੀ 'ਤੇ ਕੀਤਾ ਬਹਾਲ
ਸਿਟੀ ਆਫ ਟੋਰਾਂਟੋ ਨੇ ਸੁਰੱਖਿਆ ਗਾਰਡਾਂ ਨੂੰ ਕਲੀਨ-ਸ਼ੇਵ ਹੋਣਾ ਕੀਤਾ ਲਾਜ਼ਮੀ, ਕਰੀਬ 100 ਸਿੱਖਾਂ ਦੀ ਗਈ ਨੌਕਰੀ
ਬੀਰਕਵਲ ਸਿੰਘ ਆਨੰਦ ਨੇ ਕਿਹਾ, “ਮੈਂ ਬਹੁਤ ਅਪਮਾਨਿਤ ਮਹਿਸੂਸ ਰਿਹਾ ਹਾਂ"।
ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਮਾਪਿਆਂ ਦਾ ਇਕਲੌਤਾ ਪੁੱਤਰ ਸੀ ਖੁਸ਼ਬੀਰ ਸਿੰਘ ਖੁਸ਼ਬੀਰ ਸਿੰਘ