ਪੰਜਾਬੀ ਪਰਵਾਸੀ
ਡਾ.ਜਗਦੀਸ਼ ਸਿੰਘ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਿੱਚ ਡਿਪਟੀ ਡਾਇਰੈਕਟਰ ਵਜੋਂ ਨਿਯੁਕਤ
ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸੰਭਵ ਕਦਮ ਚੁੱਕਣ ਦਾ ਵੀ ਭਰੋਸਾ ਦਿੱਤਾ।
ਪੰਜਾਬ ਦੇ ਪੁੱਤ ਨੇ ਕੈਨੇਡਾ 'ਚ ਚਮਕਾਇਆ ਨਾਂ, ਗੋਰਿਆਂ ਦੀ ਅੰਡਰ-18 ਹਾਕੀ ਟੀਮ ਦਾ ਬਣਿਆ ਕਪਤਾਨ
ਪਰਿਵਾਰ ਨੂੰ ਆਪਣੇ ਪੁੱਤ 'ਤੇ ਮਾਣ
ਚੰਗੇ ਭਵਿੱਖ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਪਿਛਲੇ13 ਸਾਲ ਤੋਂ ਰਹਿ ਰਿਹਾ ਸੀ ਲਿਬਨਾਨ
ਸੌਦਾ ਸਾਧ ਦੀ ਪਟੀਸ਼ਨ 'ਤੇ HC 'ਚ ਸੁਣਵਾਈ: ਡੇਰਾ ਮੁਖੀ ਦੇ ਵਕੀਲ ਨੇ ਕੀਤੀ 2 ਘੰਟੇ ਤੱਕ ਬਹਿਸ
ਬੇਅਦਬੀ ਮਾਮਲੇ ਵਿਚ ਸੀਬੀਆਈ ਜਾਂਚ ਦੀ ਕੀਤੀ ਮੰਗ
ਹਰਿਆਣਾ : ਨਾਜਾਇਜ਼ ਮਾਈਨਿੰਗ ਨੂੰ ਰੋਕਣ ਗਏ DSP 'ਤੇ ਚੜ੍ਹਾਇਆ ਡੰਪਰ, ਹੋਈ ਮੌਤ
ਹਰਿਆਣਾ ਦੇ ਨੂਹ 'ਚ ਵਾਪਰੀ ਵਾਰਦਾਤ
ਮੰਦਭਾਗੀ ਖ਼ਬਰ: ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਇਸ ਗੋਲੀਕਾਂਡ ਦੌਰਾਨ ਪਰਦੀਪ ਬਰਾੜ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ
ਲਹਿੰਦੇ ਪੰਜਾਬ ਤੋਂ ਸਿੱਖ MPA ਰਮੇਸ਼ ਸਿੰਘ ਅਰੋੜਾ ਨੇ ਪਾਕਿ PM ਸ਼ਾਹਬਾਜ਼ ਸ਼ਰੀਫ ਅੱਗੇ ਰੱਖੀਆਂ ਸਿੱਖਾਂ ਦੀਆਂ ਮੰਗਾਂ
ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਕੰਮ ਨੂੰ ਦੇਖ ਰਹੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਕੋਈ ਹੱਲ ਕੱਢਣਗੇ।
Punjab Police promotion: ਹਥਿਆਰਬੰਦ ਵਿੰਗ ਦੇ 60 ਸਬ-ਇੰਸਪੈਕਟਰਾਂ ਨੂੰ ਇੰਸਪੈਕਟਰ ਰੈਂਕ 'ਤੇ ਮਿਲੀ ਤਰੱਕੀ
ਨਵੇਂ ਬਣੇ ਇੰਸਪੈਕਟਰਾਂ ਨੂੰ DGP ਗੌਰਵ ਯਾਦਵ ਨੇ ਦਿਤੀਆਂ ਵਧਾਈਆਂ, ਕਿਹਾ - ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ ਜਾਵੇ ਡਿਊਟੀ
ਮੇਰੇ ਪਿਤਾ ਰਿਪੁਦਮਨ ਸਿੰਘ ਮਲਿਕ ਦਾ ਮਕਸਦ ਸਿੱਖ ਭਾਈਚਾਰੇ ਨੂੰ ਪ੍ਰਫੁਲਿਤ ਹੁੰਦੇ ਦੇਖਣਾ ਸੀ - ਜਸਪ੍ਰੀਤ ਮਲਿਕ
ਕਿਹਾ - ਮੇਰੇ ਪਿਤਾ ਰਿਪੁਦਮਨ ਸਿੰਘ ਮਲਿਕ ਨੇ ਆਪਣਾ ਜੀਵਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਨੂੰ ਸਮਰਪਿਤ ਕੀਤਾ
ਕੈਨੇਡਾ ਦੀ ਪੰਜਾਬਣ ਪਹਿਲਵਾਨ ਨੇ ਪੈਨ-ਅਮਰੀਕਨ ਰੈਸਲਿੰਗ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ
73 ਕਿਲੋ ਵਰਗ ਵਿਚ ਮੈਕਸੀਕੋ ਦੀ ਐਡਨਾ ਜਮੇਨਜ਼ ਵਿਲਲਥਾ ਨੂੰ ਹਰਾ ਕੇ ਹਾਸਲ ਕੀਤਾ ਪਹਿਲਾ ਸਥਾਨ