ਪੰਜਾਬੀ ਪਰਵਾਸੀ
ਕੈਨੇਡਾ : ਠੱਗਾਂ ਦੇ ਜਾਲ ’ਚ ਫਸਣ ਤੋਂ ਬਜ਼ੁਰਗਾਂ ਨੂੰ ਬਚਾਉਂਦਾ ਹੈ ਪੰਜਾਬੀ ਨੌਜਵਾਨ
ਬਜ਼ੁਰਗਾਂ ਵਲੋਂ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਜਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਨੂੰ ਅਦਾਇਗੀ ਲਈ ਬਿਟਕੁਆਇਨ ਖ਼ਰੀਦੇ ਜਾ ਰਹੇ ਸਨ।
ਬ੍ਰਿਟਿਸ਼ ਫੌਜ ਦੀ ਸਿੱਖ ਕੈਪਟਨ ਹਰਪ੍ਰੀਤ ਚੰਦੀ South Pole Adventure ਦੇ ਲਈ ਹੋਈ ਰਵਾਨਾ
50 ਡਿਗਰੀ ਸੈਲਸੀਅਸ ਦੇ ਤਾਪਮਾਨ ਦਾ ਸਾਹਮਣਾ ਕਰਦੇ ਹੋਏ ਤੈਅ ਕਰੇਗੀ 700 ਮੀਲ ਦਾ ਸਫ਼ਰ
ਸਕਾਟਲੈਂਡ ਦੀਆਂ ਸੜਕਾਂ ’ਤੇ ਕਿਸਾਨਾਂ ਦੇ ਹੱਕ ‘ਚ ਗੂੰਜੇ ਨਾਅਰੇ, ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ
ਸਕਾਟਲੈਂਡ ਦੇ ਗਲਾਸਗੋ ਦੀਆਂ ਸੜਕਾਂ ’ਤੇ ਕਿਸਾਨਾਂ ਦੇ ਹੱਕ ‘ਚ ਨਾਅਰੇ ਗੂੰਜੇ, ਜਿਥੇ ਭਾਰਤੀ ਮੂਲ ਦੇ ਲੋਕਾਂ ਸਮੇਤ ਗੋਰਿਆਂ ਨੇ ਵੀ ‘ਨੋ ਫਾਰਮਰ ਨੋ ਫੂਡ’ ਦੇ ਨਾਅਰੇ ਲਗਾਏ।
ਸਵਰਨਜੀਤ ਖਾਲਸਾ ਅਮਰੀਕਾ ਦੇ ਸੂਬੇ ਕਨੈਕਟੀਕਟ ਦੀ ਸਿਟੀ ਕੌਂਸਲ 'ਚ ਅਹੁਦਾ ਲੈਣ ਵਾਲੇ ਪਹਿਲੇ ਸਿੱਖ ਬਣੇ
ਸਵਰਨਜੀਤ ਨੂੰ ਚਾਹੁਣ ਵਾਲਿਆਂ ਨੇ ਵੀ ਦਿੱਤੀ ਉਸ ਨੂੰ ਵਧਾਈ
'ਕੁੱਤਾ ਵੀਮਰੇ ਤਾਂ ਦਿੱਲੀ ਦੇ ਨੇਤਾ ਸੋਗ ਸੰਦੇਸ਼ ਦਿੰਦੇ ਨੇ,600ਕਿਸਾਨ ਸ਼ਹੀਦ ਹੋਏ ਇਕ ਮਤਾ ਪਾਸਨਹੀਂ'
'ਕੁੱਤਾ ਵੀ ਮਰੇ ਤਾਂ ਦਿੱਲੀ ਦੇ ਨੇਤਾ ਸੋਗ ਸੰਦੇਸ਼ ਦਿੰਦੇ ਨੇ, 600 ਕਿਸਾਨ ਸ਼ਹੀਦ ਹੋਏ ਇਕ ਮਤਾ ਪਾਸ ਨਹੀਂ'
ਕੈਨੇਡਾ ਗਏ ਪੰਜਾਬੀ ਗੁਰਸਿੱਖ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਮੌਤ
2019 'ਚ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ ਗਿਆ ਸੀ ਕੈਨੇਡਾ
ਖੇਡ ਖੇਡ ਵਿਚ ਗਈ ਮਾਸੂਮ ਦੀ ਜਾਨ, ਤੜਫ-ਤੜਫ ਕੇ ਤੋੜਿਆ ਬੱਚੇ ਨੇ ਦਮ
ਪਟਾਕੇ ਚਲਾਉਣ ਦੌਰਾਨ 11 ਸਾਲਾ ਬੱਚੇ ਦੀ ਮੌਤ ਹੋ ਗਈ।
ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਮਿਲੀ ਲਾਸ਼
ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ
ਕੈਨੇਡਾ ’ਚ ਪੰਜਾਬੀ ਨੌਜਵਾਨ ਸੰਦੀਪ ਸਿੰਘ ਕੈਲਾ ਨੇ ਬਣਾਇਆ ਵਿਸ਼ਵ ਰਿਕਾਰਡ
ਇਕ ਉਂਗਲ ’ਤੇ ਸੱਭ ਤੋਂ ਤੇਜ਼ ਤੇ ਲੰਮਾ ਸਮਾਂ ਘੁਮਾਈ ਫ਼ੁਟਬਾਲ
ਹਿੰਦੂ, ਸਿੱਖ, ਮੁਸਲਿਮ ਤੇ ਈਸਾਈ ਭਾਈਚਾਰੇ ਦਾ ਵਫ਼ਦ ਘੱਟ ਗਿਣਤੀ ਸਬੰਧੀ ਪਾਕਿਸਤਾਨੀ ਰਾਜਦੂਤ ਨੂੰ ਮਿਲਿਆ
ਘੱਟ ਗਿਣਤੀਆਂ ਨਾਲ ਚੰਗਾ ਸਲੂਕ ਕਰਨ ਦੀ ਮੰਗ