ਪੰਜਾਬੀ ਪਰਵਾਸੀ
ਮਨੀ ਲਾਂਡਰਿੰਗ ਮਾਮਲਾ : ਸਤੇਂਦਰ ਜੈਨ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆ
ਰਾਉਸ ਐਵੇਨਿਊ ਅਦਾਲਤ ਵਲੋਂ ਜਾਰੀ ਕੀਤਾ ਗਿਆ ਹੁਕਮ
ਕੋਵਿਡ ਸੰਕਟ ਦੌਰਾਨ ਕੀਤੇ ਭਾਈਚਾਰਕ ਕੰਮਾਂ ਲਈ ਦੋ ਭਾਰਤੀ-ਅਮਰੀਕੀ ਸਨਮਾਨਤ
ਮਿਲਿਆ 'ਐਲਬਰਟ ਜਾਸਾਨੀ ਕਮਿਊਨਿਟੀ ਲੀਡਰ ਆਫ਼ ਦਿ ਈਅਰ ਐਵਾਰਡ'
ਅੱਜ DC ਦਫ਼ਤਰਾਂ 'ਚ ਨਹੀਂ ਹੋਵੇਗਾ ਕੰਮਕਾਜ, ਪੜ੍ਹੋ ਕੀ ਹੈ ਕਾਰਨ
ਸਰਕਾਰੀ ਫ਼ਰਮਾਨ ਖ਼ਿਲਾਫ਼ ਦਫ਼ਤਰੀ ਕਰਮਚਾਰੀ ਮਾਲ ਅਧਿਕਾਰੀਆਂ ਦੇ ਸਮਰਥਨ ਵਿੱਚ ਉਤਰੇ ਮੁਲਾਜ਼ਮ
IIT ਦਿੱਲੀ ਦੇ ਵਿਦਿਆਰਥੀ ਨੇ ਜਿੱਤਿਆ ਸਭ ਤੋਂ ਵੱਡਾ ਕੋਡਿੰਗ ਮੁਕਾਬਲਾ, ਮਿਲਣਗੇ 10 ਹਜ਼ਾਰ ਅਮਰੀਕੀ ਡਾਲਰ
ਕਲਸ਼ ਗੁਪਤਾ ਨੇ 2018 ਵਿੱਚ ਆਈਆਈਟੀ ਵਿੱਚ ਦਾਖ਼ਲੇ ਲਈ ਸਾਂਝੀ ਦਾਖ਼ਲਾ ਪ੍ਰੀਖਿਆ (ਜੇਈਈ) ਵਿੱਚ ਦੇਸ਼ ਭਰ ਵਿੱਚ ਤੀਜਾ ਰੈਂਕ ਹਾਸਲ ਕੀਤਾ ਸੀ।
ਓਨਟਾਰੀਓ ਚੋਣਾਂ ’ਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਸ਼ਾਨਦਾਰ ਜਿੱਤ, 6 ਪੰਜਾਬੀਆਂ ਨੇ ਸੂਬਾਈ ਸੰਸਦ ’ਚ ਬਣਾਈ ਥਾਂ
2018 ਦੀਆਂ ਪਿਛਲੀਆਂ ਚੋਣਾਂ ਵਿਚ ਸੱਤ ਇੰਡੋ-ਕੈਨੇਡੀਅਨ ਸਾਰੇ ਪੰਜਾਬੀ ਸੂਬਾਈ ਸੰਸਦ ਲਈ ਚੁਣੇ ਗਏ ਸਨ।
ਸਾਕੀਨਾਕਾ ਬਲਾਤਕਾਰ-ਕਤਲ ਮਾਮਲਾ : ਅਦਾਲਤ ਨੇ ਦੋਸ਼ੀ ਮੋਹਨ ਚੌਹਾਨ ਨੂੰ ਸੁਣਾਈ ਮੌਤ ਦੀ ਸਜ਼ਾ
ਅਜਿਹੇ ਮਾਮਲਿਆਂ 'ਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਜ਼ਰੂਰੀ ਹੈ- ਅਦਾਲਤ
ਉਚੇਰੀ ਪੜ੍ਹਾਈ ਲਈ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਮਿਲੀ ਦੇਹ
ਰਾਜਪੁਰਾ ਦੇ ਅਧੀਨ ਆਉਂਦੇ ਪਿੰਡ ਨੀਲਪੁਰ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਸਿੱਧੂ ਮੂਸੇਵਾਲਾ ਦੀ ਯਾਦ ’ਚ ਅੱਜ ਸਿਡਨੀ ਵਸਦੇ ਪੰਜਾਬੀਆਂ ਵਲੋਂ ਕਢਿਆ ਜਾਵੇਗਾ ਮੋਮਬੱਤੀ ਮਾਰਚ
ਸਮੁੱਚੇ ਪੰਜਾਬੀਆਂ ਨੂੰ ਬਲੈਕਟਾਊਨ ਸ਼ੋਅ ਗਰਾਊਂਡ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ
ਮਨੀ ਲਾਂਡਰਿੰਗ ਮਾਮਲਾ : ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਗ੍ਰਿਫ਼ਤਾਰ
ਹਵਾਲਾ-ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਕਰ ਰਹੀ ਸੀ ਈਡੀ, 2 ਮਹੀਨੇ ਪਹਿਲਾਂ ਜਾਇਦਾਦ ਕੁਰਕ ਕੀਤੀ ਗਈ ਸੀ
ਸਿੱਧੂ ਮੂਸੇਵਾਲਾ ਦੀ ਯਾਦ ’ਚ ਭਲਕੇ ਸਿਡਨੀ ਵਸਦੇ ਪੰਜਾਬੀਆਂ ਵੱਲੋਂ ਕੱਢਿਆ ਜਾਵੇਗਾ ਕੈਂਡਲ ਮਾਰਚ
ਆਸਟ੍ਰੇਲੀਆ ਵਿਚ ਵੱਸਦੇ ਐੱਨਆਰਆਈ ਭਾਈਚਾਰੇ ਨੇ ਵੀ ਇਸ ਕਤਲ ਦੀ ਨਿਖੇਧੀ ਕੀਤੀ ਹੈ।