ਪੰਜਾਬੀ ਪਰਵਾਸੀ
ਔਕਲੈਂਡ ਸਿਟੀ ਕੌਂਸਲ ਚੋਣਾਂ ਵਿਚ ਪੰਜਾਬੀ ਨੂੰ ਮਿਲੀ ਟਿਕਟ
ਸਿਟੀ ਵਿਜ਼ਨ ਅਤੇ ਰੌਸਕਿਲ ਕਮਿਊਨਿਟੀ ਵੁਆਇਸ ਨੇ ਬਣਾਇਆ ਅਪਣਾ ਉਮੀਦਵਾਰ
ਕੈਨੇਡਾ ਮਿਲਟਰੀ ਮਿਊਜ਼ੀਅਮ 'ਚ ਸਿੱਖ ਮਿਲਟਰੀ ਦੇ ਯੋਗਦਾਨ ਬਾਰੇ ਲੱਗੇਗੀ ਪ੍ਰਦਰਸ਼ਨੀ
ਦੱਖਣ-ਪੱਛਮੀ ਕੈਲਗਰੀ ਸਥਿਤੀ ਮਿਲਟਰੀ ਮਿਊਜ਼ੀਅਮ ਕੈਨੇਡਾ, ਪੂਰੇ ਵਿਸ਼ਵ ਵਿਚ ਸਿੱਖ ਮਿਲਟਰੀ ਦੇ ਇਤਿਹਾਸ ਸਬੰਧੀ ਇਕ ਪ੍ਰਦਰਸ਼ਨੀ ਦਾ ਆਯੋਜਨ ਕਰ ਰਿਹਾ ਹੈ।
ਬਰੈਂਪਟਨ ਵਿਚ ਮਨਾਇਆ ਜਾਵੇਗਾ ਸਿੱਖ ਵਿਰਾਸਤ ਮਹੀਨਾ
ਸਿੱਖ ਵਿਰਾਸਤ ਮਹੀਨਾ ਬਰੈਂਪਟਨ ਵਿਚ ਅਪ੍ਰੈਲ ਮਹੀਨੇ 'ਚ ਮਨਾਇਆ ਜਾ ਰਿਹਾ ਹੈ।
ਜੰਮੂ ਕਸ਼ਮੀਰ ਦੇ ਮੁੱਦੇ 'ਤੇ ਟਵਿਟਰ 'ਤੇ ਛਿੜੀ ਜੰਗ
ਕਿਉਂ ਛਿੜੀ ਟਵਿਟਰ ਤੇ ਜੰਗ, ਕੀ ਹੈ ਅਸਲ ਮੁੱਦਾ
ਦਸਤਾਰਧਾਰੀ ਪੁਲਿਸ ਇੰਸਪੈਕਟਰ ਨੂੰ ਕਮਿਊਨੀਕੇਸ਼ਨ ਅਤੇ ਲੀਡਰਸ਼ਿਪ ਐਵਾਰਡ ਦੇਣ ਦਾ ਫ਼ੈਸਲਾ
ਕੈਨੇਡਾ ਦੇ ਦਸਤਾਰਧਾਰੀ ਪੁਲਿਸ ਅਫ਼ਸਰ ਬਲਤੇਜ਼ ਸਿੰਘ ਢਿੱਲੋਂ ਨੂੰ ਸਾਲ 2018-19 ਲਈ 'ਕਮਿਉਕੇਸ਼ਨ ਅਤੇ ਲੀਡਰਸ਼ਿਪ ਕੌਮਾਂਤਰੀ ਐਵਾਰਡ ਦਿਤੇ ਜਾਣ ਦਾ ਫ਼ਸੈਲਾ ਕੀਤਾ ਗਿਆ ਹੈ
ਘੁਬਾਇਆ ਦੇ ਕਾਂਗਰਸ ਵਿਚ ਸ਼ਾਮਲ ਹੋਣ ਬਾਰੇ ਕੀ ਸੋਚਦੇ ਹਨ ਲੋਕ
ਕਾਂਗਰਸ ਵਿਚ ਸ਼ਾਮਲ ਹੋ ਕੇ ਉਸ ਅਨਬਣ ਉੱਤੇ ਸਿਆਸੀ ਮੋਹਰ ਲਗਾ ਦਿੱਤੀ ਗਈ।
ਕੈਨੇਡਾ 'ਚ ਫ਼ਿਰ ਛਾਏ ਸਿੱਖ, ਬਰੈਂਪਟਨ ਐਲੀਮੈਂਟਰੀ ਸਕੂਲ ਦਾ ਨਾਂ ਸਿੱਖ ਫ਼ੌਜੀ ਦੇ ਨਾਂ ‘ਤੇ ਰੱਖਣਾ ਤੈਅ
ਕੈਨੇਡਾ ‘ਚ ਸ਼ਹੀਦ ਸਿੱਖ ਫ਼ੌਜੀ ਬੁੱਕਮ ਸਿੰਘ ਨੂੰ ਮਿਲਿਆ ਵੱਡਾ ਸਨਮਾਨ...
ਬ੍ਰਿਟੇਨ 'ਚ ਹੁਣ ਸਿੱਖ ਰੱਖ ਸਕਣਗੇ ਵੱਡੀ ਕ੍ਰਿਪਾਨ
ਬ੍ਰਿਟੇਨ ਵਿਚ ਵਸਦੇ ਸਿੱਖਾਂ ਲਈ ਵੱਡੀ ਖ਼ਬਰ ਆਈ ਹੈ, ਕਿਉਂਕਿ ਇਥੋਂ ਦੀ ਸਰਕਾਰ ਨੇ ਸਿੱਖਾਂ ਦੇ ਹੱਕ ਵਿਚ ਇਕ ਵੱਡਾ ਫੈਸਲਾ ਸੁਣਾਇਆ ਹੈ।
ਸਿੱਖ ਭਾਈਚਾਰੇ ਨੇ ਫੀਨਿਕਸ ਵਿਚ 550 ਸਾਲਾ ਪ੍ਰਕਾਸ਼ ਪੂਰਬ ਮਨਾਇਆ
ਸੰਯੁਕਤ ਰਾਸ਼ਟਰ ਦੇ ਫੀਨਿਕਸ ਸ਼ਹਿਰ ਦੇ ਕਨਵੈਂਨਸ਼ਨ ਸੈਂਟਰ ਵਿਚ ਸ਼ਹਿਰ ਦੇ ਸਿੱਖ ਭਾਈਚਾਰੇ ਵੱਲੋਂ ਐਤਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੂਰਬ ਮਨਾਇਆ।
ਸਿਹਤ ਖੇਤਰ ਨੂੰ ਪਹਿਲ ਦੇਣ ਸਿਆਸੀ ਪਾਰਟੀਆਂ
ਲੋਕ ਸਭਾ ਚੋਣਾਂ ਤੋਂ ਪਹਿਲਾਂ ਆਈਐਮਏ ਨੇ ਜਾਰੀ ਕੀਤਾ ਸਿਹਤ ਘੋਸ਼ਣਾ ਪੱਤਰ