ਪੰਜਾਬੀ ਪਰਵਾਸੀ
ਕੈਨੇਡਾ ਵਿਚ ਰੋਪੜ ਦੇ ਬਜ਼ੁਰਗ ਨਾਲ ਹੱਥੋਪਾਈ, ਗਈ ਜਾਨ
ਵਿਦੇਸ਼ ਦੀ ਧਰਤੀ 'ਤੇ ਅਕਸਰ ਪੰਜਾਬੀਆਂ ਨਾਲ ਉਥੋਂ ਦੇ ਵਸਨੀਕਾਂ ਵੱਲੋਂ ਅਕਸਰ ਹੀ ਧੱਕੇਸ਼ਾਹੀ ਜਾਂ ਮਾਰਕੁੱਟ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
ਖ਼ਾਲਸਾ ਏਡ ਨੇ ਰੋਜ਼ਾਨਾ 5000 ਸੀਰੀਆਈ ਸ਼ਰਨਾਰਥੀਆਂ ਦਾ ਰੋਜ਼ਾ ਇਫ਼ਤਾਰ ਕਰਵਾਇਆ
ਯੂਕੇ ਸਥਿਤ 'ਖਾਲਸਾ ਏਡ ਕੌਮਾਂਤਰੀ NGO' ਰਮਜ਼ਾਨ ਮਹੀਨੇ ਵਿਚ ਹਰ ਰੋਜ਼ 5000 ਸੀਰਿਆਈ ਸ਼ਰਣਾਰਥੀਆਂ ਲਈ ਇਫ਼ਤਾਰ ਭੋਜਨ ਦੀ ਸੇਵਾ ਕਰ ਰਹੀ ਹੈ।
ਸਿੱਖਾਂ ਨੇ ਸਾਕਾ ਨੀਲਾ ਤਾਰਾ ਦੀ 34ਵੀਂ ਵਰ੍ਹੇਗੰਢ 'ਤੇ ਕੈਲੀਫੋਰਨੀਆ 'ਚ ਕੱਢਿਆ ਮਾਰਚ
ਕੈਲੀਫੋਰਨੀਆ ਦੇ ਸਿੱਖ ਭਾਈਚਾਰੇ ਨੇ 10 ਜੂਨ ਨੂੰ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀ 34 ਵੀਂ ਵਰ੍ਹੇਗੰਢ ਮਨਾਉਣ ਲਈ ਮਾਰਚ ਕੀਤਾ
ਉਨਟਾਰੀਓ ਚੋਣਾਂ ਤੋਂ ਖੁਸ਼ ਹੋਏ ਜਗਮੀਤ ਸਿੰਘ ਨੇ ਕਿਹਾ ਫੈਡਰਲ ਚੋਣਾਂ 'ਚ ਜਿੱਤ ਹੁਣ ਸਾਡੀ ਹੋਵੇਗੀ
ਜਗਮੀਤ ਸਿੰਘ ਨੇ ਕਿਹਾ ਓਨਟਾਰੀਓ ਚੋਣਾਂ ਦੇ ਨਤੀਜੇ ਆਉਣ 'ਤੇ ਫੈਡਰਲ ਚੋਣਾਂ 'ਤੇ ਸਿੱਧਾ ਅਸਰ ਹੋਵੇਗਾ।
ਹੁਣ ਨਿਊ ਸਾਊਥ ਵੇਲਜ਼ ਦੇ ਸਕੂਲਾਂ 'ਚ ਪੜ੍ਹਾਈ ਜਾਵੇਗੀ ਪੰਜਾਬੀ ਭਾਸ਼ਾ
ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੇ ਅਪਣੀ ਸਖ਼ਤ ਮਿਹਨਤ ਸਦਕਾ ਅਨੇਕਾਂ ਉਚੇ ਮੁਕਾਮ ਹਾਸਲ ਕੀਤੇ ਹਨ ਪਰ ਇੰਨੇ ਉਚੇ ਮੁਕਾਮ 'ਤੇ ....
ਫ਼ੌਜ ਵਲੋਂ ਜੰਮੂ-ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, 5 ਅਤਿਵਾਦੀ ਕੀਤੇ ਢੇਰ
ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਨੇ ਇਕ ਵਾਰ ਫਿਰ ਘੁਸਪੈਠ ਦਾ ਯਤਨ ਕੀਤਾ ਪਰ ਸੁਰੱਖਿਆ ਬਲਾਂ ਨੇ ਇਸ ਨੂੰ ਨਾਕਾਮ ਕਰ ਦਿਤਾ।
ਪਾਕਿਸਤਾਨ ਦੇ ਸਿੰਧ 'ਚ ਦਸਤਾਰਧਾਰੀ ਸਿੱਖ ਵਿਅਕਤੀ ਪਹਿਲੀ ਵਾਰ ਲੜੇਗਾ ਚੋਣ
ਉਂਝ ਭਾਵੇਂ ਕੈਨੇਡਾ, ਅਮਰੀਕਾ ਸਮੇਤ ਹੋਰ ਕਈ ਵੱਡੇ ਦੇਸ਼ਾਂ ਵਿਚ ਸਿੱਖ ਉਚੇ ਸਰਕਾਰੀ ਅਹੁਦਿਆਂ 'ਤੇ ਬੈਠੇ ਹਨ ਅਤੇ ਕੈਨੇਡਾ ਵਿਚ ਹੁਣੇ-ਹੁਣੇ ਕਈ ...
ਬ੍ਰਿਟੇਨ ‘ਟਰੂਪਿੰਗ ਦਿ ਕਲਰ’ ਸਮਾਗਮ 'ਚ ਦਸਤਾਰ ਸਜਾਉਣ ਵਾਲਾ ਪਹਿਲਾ ਸਿੱਖ ਬਣਿਆ ਚਰਨਪ੍ਰੀਤ ਸਿੰਘ
ਬਰਤਾਨੀਆ ਦੀ ਮਹਾਰਾਣੀ ਏਲਿਜ਼ਾਬੇਥ ਦੇ ਆਧਿਕਾਰਕ ਜਨਮ ਦਿਨ ਦੇ ਮੌਕੇ 'ਤੇ ਕਰਵਾਏ ‘ਟਰੂਪਿੰਗ ਦਿ ਕਲਰ’ ਸਮਾਗਮ ਵਿਚ ਹਿੱਸਾ ਲੈ ਰਹੇ ਸੈਨਿਕ ਚਰਨਪ੍ਰੀਤ ਸਿੰਘ ਲਾਲ ਪਹਿਲੇ...
ਕੈਨੇਡਾ ਦੇ ਬਰੈਂਪਟਨ 'ਚ ਪੰਜਾਬੀਆਂ ਨੇ ਫਿਰ ਗੱਡੇ ਜਿੱਤ ਦੇ ਝੰਡੇ
ਓਨਟਾਰੀਓ ਚੋਣਾਂ ਵਿਚ ਇਕ ਵਾਰ ਫਿਰ ਪੰਜਾਬੀਆਂ ਨੇ ਅਪਣੀ ਜਿੱਤ ਦੇ ਝੱਡੇ ਗੱਡੇ ਨੇ। ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਪੰਜਾਬੀ ਉਮੀਦਵਾਰ ਇਕ ਵਾਰ ਫਿਰ...
ਬਰੈਂਪਟਨ ਸਾਊਥ 'ਚ ਪੀਸੀ ਪਾਰਟੀ ਦੇ ਪ੍ਰਭਮੀਤ ਸਰਕਾਰੀਆ ਨੇ ਗੱਡੇ ਜਿੱਤ ਦੇ ਝੰਡੇ
ਕੈਨੇਡਾ ਦੀਆਂ ਚੋਣਾਂ ਵਿਚ ਫਿਰ ਤੋਂ ਪੰਜਾਬੀਆਂ ਦੀ ਬੱਲੇ ਬੱਲੇ ਹੋ ਗਈ ਹੈ। ਕੈਨੇਡੀਅਨ ਸੂਬੇ ਓਂਟਾਰੀਓ ਵਿਚ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ...