ਪੰਜਾਬੀ ਪਰਵਾਸੀ
ਗਾਇਕ ਸੋਨੂੰ ਨਿਗਮ ਨੂੰ ਯੂਕੇ ’ਚ ਆਨਰੇਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ
ਪਿਛਲੇ ਹਫਤੇ ਲੰਡਨ ਦੇ ਵੈਂਬਲੀ ਅਰੇਨਾ ਵਿਚ ਕਾਰਪੋਰੇਸ਼ਨ ਦੀ ਪੇਸ਼ਕਾਰੀ ਦੌਰਾਨ ਉਨ੍ਹਾਂ ਨੂੰ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ
Bird Flu: ਦੇਸ਼ 'ਚ ਬਰਡ ਫਲੂ ਦਾ ਕਹਿਰ! ਕੇਂਦਰ ਨੇ ਰਾਜਾਂ ਲਈ ਜਾਰੀ ਕੀਤੀ ਐਡਵਾਇਜ਼ਰੀ
ਰਾਜਾਂ ਨੂੰ ਇਸ ਤੋਂ ਬਚਣ ਦੇ ਉਪਾਵਾਂ ਬਾਰੇ ਲੋਕਾਂ ਨੂੰ ਸੂਚਿਤ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ
Canada News: ਪੰਜਾਬੀ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡਣ ਵਾਲੇ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਹੋਈ ਸਜ਼ਾ
ਕੈਨੇਡਾ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ
Canada News: ਕੈਨੇਡਾ ’ਚ ਰੋਸ ਮੁਜ਼ਾਹਰਾਕਾਰੀ ਭਾਰਤੀ ਵਿਦਿਆਰਥੀਆਂ ਦੀ ਭੁੱਖ ਹੜਤਾਲ ਸ਼ੁਰੂ
ਹਜ਼ਾਰਾਂ ਵਿਦਿਆਰਥੀਆਂ ’ਤੇ ਲਟਕ ਰਹੀ ਡੀਪੋਰਟੇਸ਼ਨ ਦੀ ਤਲਵਾਰ
UK News: ਪੰਜਾਬੀ ਮੂਲ ਦੇ ਤਜਰਬੇਕਾਰ ਬ੍ਰਿਟਿਸ਼ ਸੰਸਦ ਮੈਂਬਰ ਨੇ ਸਿਆਸਤ ਤੋਂ ਲਿਆ ਸੰਨਿਆਸ
ਰਾਜਨੀਤੀ ਤੋਂ ਦੂਰ ਰਹਿਣਗੇ ਤੇ ਆਮ ਚੋਣਾਂ ਨਹੀਂ ਲੜਨਗੇ
Punjabi Died in US: ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਗਈ ਜਾਨ
ਕਪੂਰਥਲਾ ਦੇ ਪਿੰਡ ਬੂਲੇਵਾਲ ਨਾਲ ਸਬੰਧਤ ਸੀ ਮ੍ਰਿ+ਤਕ
Italy News: ਗੁਸਤਾਲਾ ਤੋਂ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਆਏ ਗੁਰਮੇਲ ਸਿੰਘ ਭੱਟੀ
8 ਅਤੇ 9 ਜੂਨ ਨੂੰ ਹੋਣ ਜਾ ਰਹੀਆਂ ਨਗਰ ਕੌਸਲ ਦੀਆਂ ਚੋਣਾਂ
ਅਕਸ਼ਤਾ ਮੂਰਤੀ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਸੁਨਕ ਦੀ ਚੋਣ ਮੁਹਿੰਮ ’ਚ ਸਰਗਰਮ ਹੋਈ
ਉਨ੍ਹਾਂ ਤੋਂ ਪੰਜ ਹਫ਼ਤਿਆਂ ਦੀ ਮੁਹਿੰਮ ਦੌਰਾਨ ਇਕ ਟੀਮ ਵਜੋਂ ਕੰਮ ਕਰਨ ਦੀ ਉਮੀਦ ਹੈ
Delhi: ਦਿੱਲੀ ਬੇਬੀ ਕੇਅਰ ਸੈਂਟਰ 'ਚ ਲੱਗੀ ਅੱਗ ਦੀ ਘਟਨਾ 'ਤੇ ਰਾਸ਼ਟਰਪਤੀ ਨੇ ਜਤਾਇਆ ਦੁੱਖ
ਮੈਂ ਇਸ ਘਟਨਾ ਵਿਚ ਜ਼ਖਮੀ ਹੋਏ ਹੋਰ ਬੱਚਿਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੀ ਹਾਂ। ’’
Punjabi youth died in US: ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਆਲਮਗੀਰ ਨੇੜਲੇ ਪਿੰਡ ਕੈਂਡ ਨਾਲ ਸਬੰਧਤ ਸੀ ਨੌਜਵਾਨ