ਪੰਜਾਬੀ ਪਰਵਾਸੀ
ਕੈਨੇਡਾ ਦੇ ਗੁਰਸਿੱਖ ਅਮਨਪ੍ਰੀਤ ਸਿੰਘ ਗਿੱਲ ਨੂੰ ਮਿਲਿਆ ਮਹਾਰਾਣੀ ਐਲਿਜ਼ਾਬੈਥ ਪਲੈਟੀਨਮ ਜੁਬਲੀ ਮੈਡਲ
ਉਹਨਾਂ ਨੂੰ ਇਹ ਸਨਮਾਨ ਕੈਬਨਿਟ ਮੰਤਰੀ ਰਾਜਨ ਸਾਹਨੀ ਦੀ ਸ਼ਿਫਾਰਸ ਨਾਲ ਦਿੱਤਾ ਗਿਆ ਹੈ।
ਪੰਜਾਬ ਦੀ ਧੀ ਹਰਮੀਤ ਕੌਰ ਢਿਲੋਂ ਬਣ ਸਕਦੀ ਹੈ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੀ ਚੇਅਰਵੁਮੈਨ
ਕਿਹਾ- ਪਾਰਟੀ ਦਾ ਕਰਨਾ ਚਾਹੁੰਦੀ ਹਾਂ ਆਧੁਨਿਕੀਕਰਨ
ਸੁਨਹਿਰੀ ਭਵਿੱਖ ਲਈ ਮਲੇਸ਼ੀਆ ਗਏ ਪੰਜਾਬੀ ਦੀ ਮੌਤ
ਦੋ ਟਰਾਲਿਆਂ ਦੀ ਟੱਕਰ ਕਾਰਨ ਵਾਪਰਿਆ ਹਾਦਸਾ
ਕੈਨੇਡਾ ’ਚ ਪੁੱਤਰਾਂ ਨੂੰ ਮਿਲ ਕੇ ਪੰਜਾਬ ਆ ਰਹੇ ਵਿਅਕਤੀ ਨੂੰ ਜਹਾਜ਼ ’ਚ ਪਿਆ ਦਿਲ ਦਾ ਦੌਰਾ, ਮੌਤ
ਵਿਅਕਤੀ ਦੀ ਮੌਤ ਤੋਂ ਬਾਅਦ ਜਹਾਜ਼ ਨੂੰ ਸਫ਼ਰ ਅਧੂਰਾ ਛੱਡ ਕੇ ਵਾਪਸ ਟੋਰਾਂਟੋ ਪਰਤਣਾ ਪਿਆ।
ਕੈਨੇਡਾ: ਸੜਕ ਹਾਦਸੇ ਨੇ ਲਈ ਇਕ ਹੋਰ ਪੰਜਾਬੀ ਵਿਦਿਆਰਥੀ ਦੀ ਜਾਨ
ਮ੍ਰਿਤਕ ਵਿਦਿਆਰਥੀ ਦੀ ਪਛਾਣ 17 ਸਾਲਾ ਤਰਨ ਸਿੰਘ ਲਾਲ ਵਜੋਂ ਹੋਈ ਹੈ।
ਪਿਤਾ ਵਲੋਂ ਪਾਈ ਪਿਰਤ ਨੂੰ ਪੁੱਤਰ ਨੇ ਰੱਖਿਆ ਜਾਰੀ, ਵੱਕਾਰੀ ਪ੍ਰੀਮਿਅਰ ਲੀਗ 'ਚ ਨਿਭਾਈ ਸਹਾਇਕ ਰੈਫ਼ਰੀ ਦੀ ਭੂਮਿਕਾ
ਇੰਗਲਿਸ਼ ਪ੍ਰੀਮਿਅਰ ਲੀਗ 'ਚ ਸਹਾਇਕ ਰੈਫ਼ਰੀ ਦੀ ਭੂਮਿਕਾ ਨਿਭਾਅ ਭੁਪਿੰਦਰ ਸਿੰਘ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਮ
ਕੈਨੇਡਾ ਵਿਚ ਸਿੱਖ ਮਾਂ ਨੇ ਜੂੜੇ ਵਾਲੇ ਬੱਚਿਆਂ ਲਈ ਤਿਆਰ ਕੀਤਾ ਖ਼ਾਸ Sikh Helmet
ਬਹੁਤ ਸਾਰੇ ਦੇਸ਼ਾਂ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਾਈਕਲ ਚਲਾਉਂਦੇ ਸਮੇਂ ਵੀ ਹੈਲਮੇਟ ਪਹਿਨਣਾ ਲਾਜ਼ਮੀ ਹੈ
ਆਸਟ੍ਰੇਲੀਆ ਪੁਲਿਸ ’ਚ ਭਰਤੀ ਹੋ ਕੇ ਪੰਜਾਬ ਦੀ ਧੀ ਨੇ ਵਧਾਇਆ ਮਾਣ
ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਡਾਲਾ ਦੀ ਰਹਿਣ ਵਾਲੀ ਹੈ ਦਿਲ ਕੁਮਾਰੀ
10 ਦਿਨ ਪਹਿਲਾਂ ਆਸਟ੍ਰੇਲੀਆ ਗਏ ਪੰਜਾਬੀ ਦੀ ਸੜਕ ਹਾਦਸੇ ’ਚ ਮੌਤ
ਮ੍ਰਿਤਕ ਦੀ ਪਛਾਣ ਭੁਪਿੰਦਰ ਕੁਮਾਰ ਸੰਧੂ ਉਰਫ਼ ਬਿੰਦਾ ਪੁੱਤਰ ਰਾਮ ਦਾਸ ਸੰਧੂ ਵਾਸੀ ਪਿੰਡ ਚੱਕ ਸਾਹਬੂ ਵਜੋਂ ਹੋਈ ਹੈ।
ਪਤੀ ਨਾਲ ਪੰਜਾਬ ਫੇਰੀ 'ਤੇ ਆਈ ਆਕਲੈਂਡ ਦੀ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਕੱਲ੍ਹ ਆਕਲੈਂਡ ਵਿਖੇ ਹੋਏਗਾ ਅੰਤਿਮ ਸਸਕਾਰ