ਖੇਡਾਂ
ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਟੀ-20 ਵਿਸ਼ਵ ਕੱਪ 'ਚ ਮੈਚ ਦਾ ਕੀਤਾ ਬਾਈਕਾਟ
15 ਫ਼ਰਵਰੀ ਨੂੰ ਸ੍ਰੀਲੰਕਾ ਦੇ ਕੋਲੰਬੋ 'ਚ ਖੇਡਣਾ ਸੀ ਮੈਚ
ਭਾਰਤ ਨੇ ਨਿਊਜ਼ੀਲੈਂਡ ਨੂੰ 46 ਦੌੜਾਂ ਨਾਲ ਹਰਾਇਆ, ਸੀਰੀਜ਼ 4–1 ਨਾਲ ਅਪਣੇ ਨਾਮ ਕੀਤੀ
ਅਰਸ਼ਦੀਪ ਸਿੰਘ ਨੇ ਸ਼ਾਨਦਾਰ ਵਾਪਸੀ ਕਰਦਿਆਂ 5 ਵਿਕਟਾਂ ਲਈਆਂ
ਮਨਪ੍ਰੀਤ ਸਮੇਤ ਤਿੰਨ ਹਾਕੀ ਖਿਡਾਰੀ ਅਨੁਸ਼ਾਸਨੀ ਕਾਰਨਾਂ ਕਰ ਕੇ ਕੀਤੇ ਬਾਹਰ
ਪ੍ਰੋ ਲੀਗ ਦਾ ਸੀਜ਼ਨ ਅਗਲੇ ਮਹੀਨੇ ਰਾਉਰਕੇਲਾ ਵਿਚ ਸ਼ੁਰੂ ਹੋਵੇਗਾ
ਟੀ-20 ਵਿਸ਼ਵ ਕੱਪ 2026 ਦੇ ਬਾਈਕਾਟ ਦੀ ਪਾਕਿਸਤਾਨ ਦੀ ਧਮਕੀ 'ਤੇ ਅਜਿੰਕਿਆ ਰਹਾਣੇ ਦਾ ਕਰਾਰਾ ਜਵਾਬ
ਕਿਹਾ, ‘ਗੁਆਂਢੀ ਮੁਲਕ ਦੀ ਇੰਨੀ ਹਿੰਮਤ ਨਹੀਂ ਕਿ ਉਹ ਟੂਰਨਾਮੈਂਟ ਦਾ ਬਾਈਕਾਟ ਕਰ ਸਕੇ'
ਆਸਟਰੇਲੀਆ ਦੇ ਮਹਾਨ ਕ੍ਰਿਕਟਰ ਬ੍ਰੈਡਮੈਨ ਦੀ ਬੈਗੀ ਗ੍ਰੀਨ ਟੋਪੀ 2.92 ਕਰੋੜ ਰੁਪਏ 'ਚ ਵਿਕੀ
ਭਾਰਤੀ ਗੇਂਦਬਾਜ਼ ਸੋਹਣੀ ਨੂੰ ਤੋਹਫ਼ੇ ਵਜੋਂ ਬ੍ਰੈਡਮੈਨ ਨੇ ਭੇਟ ਕੀਤੀ ਸੀ ਇਹ ਟੋਪੀ
ਬੀ.ਸੀ.ਸੀ.ਆਈ. ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਆਈ.ਐੱਸ. ਬਿੰਦਰਾ ਦਾ ਦਿਹਾਂਤ
84 ਸਾਲ ਦੀ ਉਮਰ 'ਚ ਨਵੀਂ ਦਿੱਲੀ ਸਥਿਤ ਘਰ 'ਚ ਲਏ ਆਖਰੀ ਸਾਹ
ਹੁਣ ਪਾਕਿਸਤਾਨ ਕ੍ਰਿਕਟ ਬੋਰਡ ਨੇ ਟੀ-20 ਵਿਸ਼ਵ ਕੱਪ ਤੋਂ ਨਾਂ ਵਾਪਸ ਲੈਣ ਦੀ ਆਈ.ਸੀ.ਸੀ. ਨੂੰ ਦਿੱਤੀ ਚੇਤਾਵਨੀ
ਅਜਿਹਾ ਕਰਨ 'ਤੇ ਆਈ.ਸੀ.ਸੀ. ਪਾਕਿਸਤਾਨ 'ਤੇ ਲਗਾ ਸਕਦਾ ਹੈ ਵੱਡੀਆਂ ਪਾਬੰਦੀਆਂ
ਚੱਲ ਮੇਰੇ ਸ਼ੇਰ ਬੱਗਿਆ, ਪਾ ਦੇ ਧਮਾਲ, ਕਿਲਾ ਰਾਏਪੁਰ 'ਚ 11 ਸਾਲ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ
ਸੁਪਰੀਮ ਕੋਰਟ ਨੇ ਲਗਾਈ ਸੀ ਪਾਬੰਦੀ, ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਖੁਲ੍ਹਿਆ ਰਾਹ
ਵਿਰਾਟ ਕੋਹਲੀ ਨੂੰ ਪਛਾੜ ਕੇ ਡੇਰਿਲ ਮਿਚੇਲ ਆਈ.ਸੀ.ਸੀ. ਰੈਂਕਿੰਗ 'ਚ ਟੌਪ ਬੱਲੇਬਾਜ਼ ਬਣੇ
ਰੋਹਿਤ ਸ਼ਰਮਾ ਨੂੰ 4 ਅਤੇ ਸ਼ੁਭਮਨ ਗਿੱਲ ਨੂੰ ਮਿਲਿਆ 5ਵਾਂ ਸਥਾਨ
Saina Nehwal ਨੇ ਪ੍ਰੋਫੈਸ਼ਨਲ ਬੈਡਮਿੰਟਨ ਤੋਂ ਲਿਆ ਸੰਨਿਆਸ
ਕਿਹਾ :‘ਗੋਡਿਆਂ ਦੀ ਪੁਰਾਣੀ ਬਿਮਾਰੀ ਕਾਰਨ ਹੁਣ ਉਸ ਦੇ ਲਈ ਖੇਡਣਾ ਸੰਭਵ ਨਹੀਂ ਹੈ'