ਖੇਡਾਂ
ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਮੋਦੀ ਸਰਕਾਰ 'ਤੇ ਵਰ੍ਹੇ
ਮੋਦੀ ਸਰਕਾਰ 'ਤੇ ਹਿੰਦੂ-ਮੁਸਲਿਮ ਕਾਰਡ ਖੇਡਣ ਦਾ ਲਗਾਇਆ ਦੋਸ਼
ਅਪੋਲੋ ਟਾਇਰਸ ਬਣਿਆ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਸਪਾਂਸਰ
ਤਿੰਨ ਸਾਲ ਲਈ ਕੁੱਲ 579 ਕਰੋੜ ਰੁਪਏ ਦਾ ਹੋਇਆ ਸੌਦਾ
ਵੇਲਜ਼ ‘ਚ ਪਹਿਲੀ ਵਾਰ ਕਰਵਾਈ ਗਈ 11ਵੀਂ UK ਨੈਸ਼ਨਲ ਗੱਤਕਾ ਚੈਂਪੀਅਨਸ਼ਿਪ
MP ਤਨਮਨਜੀਤ ਸਿੰਘ ਢੇਸੀ ਨੇ ਕੀਤਾ ਕਾਰਡਿਫ ਵਿਖੇ ਹੋਏ ਮੁਕਾਬਲਿਆਂ ਦੇ ਨਤੀਜਿਆਂ ਦਾ ਐਲਾਨ
'No Handshake' Controversy: ਪਾਕਿਸਤਾਨ ਨੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੀ ਦਿਤੀ ਧਮਕੀ
'No Handshake' Controversy: ਬਾਈਕਾਟ ਤੋਂ ਬਿਨਾਂ ਵੀ ਪਾਕਿਸਤਾਨ ਦਾ ਬੋਰੀਆ ਬਿਸਤਰ ਪੈਕ, ਸਮਝੋ ਕਿਵੇਂ?
Asia Cup: ਹੱਥ ਮਿਲਾਉਣ ਦੇ ਵਿਵਾਦ ਦੌਰਾਨ ICC ਨੇ ਮੈਚ ਰੈਫਰੀ ਨੂੰ ਹਟਾਉਣ ਦੀ ਪਾਕਿਸਤਾਨ ਦੀ ਮੰਗ ਨੂੰ ਠੁਕਰਾ ਦਿੱਤਾ
ਭਾਰਤ-ਪਾਕਿਸਤਾਨ ਗਰੁੱਪ ਸਟੇਜ ਮੈਚ ਤੋਂ ਹੱਥ ਮਿਲਾਉਣ ਦੇ ਵਿਵਾਦ ਤੋਂ ਬਾਅਦ ਆਈਸੀਸੀ ਪਾਕਿਸਤਾਨ ਦੀਆਂ ਮੰਗਾਂ 'ਤੇ ਵਿਚਾਰ ਨਹੀਂ ਕਰਨ ਜਾ ਰਿਹਾ ਸੀ।
ਸੌਰਵ ਗਾਂਗੁਲੀ ਮੁੜ ਕ੍ਰਿਕਟ ਐਸੋਸੀਏਸ਼ਨ ਆਫ਼ ਬੰਗਾਲ ਦੇ ਬਣ ਸਕਦੇ ਹਨ ਪ੍ਰਧਾਨ
22 ਸਤੰਬਰ ਨੂੰ ਹੋਣਗੀਆਂ CAB ਚੋਣਾਂ
Cricket Asia Cup 'ਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ
ਸੂਰਿਆ ਕੁਮਾਰ ਯਾਦਵ ਨੇ 15ਵੇਂ ਓਵਰ ਦੀ 5ਵੀਂ ਗੇਂਦ 'ਤੇ ਛੱਕਾ ਮਾਰ ਕੇ ਭਾਰਤ ਨੂੰ ਬਣਾਇਆ ਜੇਤੂ
ਮਹਿਲਾ ਏਸ਼ੀਆ ਹਾਕੀ: ਚੀਨ ਨੇ ਭਾਰਤ ਨੂੰ ਫਾਈਨਲ 'ਚ 4-1 ਨਾਲ ਹਰਾਇਆ
ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰਨ ਤੋਂ ਖੁੰਝ ਗਈ ਭਾਰਤੀ ਟੀਮ
ਭਾਰਤੀ ਪਹਿਲਵਾਨ ਅਮਨ ਸਹਿਰਾਵਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਤੋਂ ਅਯੋਗ ਕਰਾਰ
1.7 ਕਿਲੋਗ੍ਰਾਮ ਭਾਰ ਵਧਣ ਕਾਰਨ ਅਯੋਗ ਕਰਾਰ ਦਿੱਤਾ ਗਿਆ
ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਮੀਨਾਕਸ਼ੀ
ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਦਾਖ਼ਲ ਹੋਣ ਵਾਲੀ ਤੀਜੀ ਭਾਰਤੀ ਮਹਿਲਾ ਮੁੱਕੇਬਾਜ਼ ਬਣੀ