ਖੇਡਾਂ
ਟੀ-20 ਵਿਸ਼ਵ ਕੱਪ 2026 : ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਏਡਨ ਮਾਰਕਰਮ ਨੇ ਬਣਾਈਆਂ ਨਾਬਾਦ 86 ਦੌੜਾਂ
ਟੀ-20 ਵਿਸ਼ਵ ਕੱਪ 2026 : ਇੰਗਲੈਂਡ ਨੇ ਸਕਾਟਲੈਂਡ ਨੂੰ 5 ਵਿਕਟਾਂ ਨਾਲ ਹਰਾਇਆ
ਨਾਬਾਦ 63 ਦੌੜਾਂ ਬਣਾਉਣ ਵਾਲੇ ਟੌਮ ਬੈਂਟਨ ਰਹੇ ‘ਪਲੇਅਰ ਆਫ਼ ਦ ਮੈਚ'
ਟੀ-20 ਵਿਸ਼ਵ ਕੱਪ : ਆਇਰਲੈਂਡ ਦੀ ਓਮਾਨ 'ਤੇ ਸ਼ਾਨਦਾਰ ਜਿੱਤ
ਆਇਰਲੈਂਡ ਦੇ ਕਪਤਾਨ ਲੌਰਕਨ ਟਕਰ ਨੇ ਖੇਡੀ 94 ਦੌੜਾਂ ਦੀ ਤੂਫਾਨੀ ਪਾਰੀ
ਅਭਿਲੋਵ ਕੌਰ ਨੇ ਏਸ਼ੀਅਨ ਲੈਕਰੋਸ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਜੰਮੂ-ਕਸ਼ਮੀਰ ਦਾ ਵਧਾਇਆ ਮਾਣ
ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ
T20 world cup : ਅਮਰੀਕਾ ਨੇ ਨੀਦਰਲੈਂਡ ਨੂੰ 93 ਰਨਾਂ ਨਾਲ ਹਰਾਇਆ
ਹਰਮੀਤ ਸਿੰਘ ‘ਪਲੇਅਰ ਆਫ਼ ਦ ਮੈਚ' ਬਣਿਆ
ਟੀ-20 ਵਿਸ਼ਵ ਕੱਪ 'ਚ ਜ਼ਿੰਬਾਬਵੇ ਨੇ ਆਸਟ੍ਰੇਲੀਆ ਨੂੰ ਹਰਾਇਆ
170 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਨਿਰਧਾਰਤ ਟੀਚੇ ਤੋਂ 23 ਦੌੜਾਂ ਪਿੱਛੇ ਰਹਿ ਗਈ
ਪਾਕਿਸਤਾਨ ਖ਼ਿਲਾਫ਼ ਟੀ-20 ਮੈਚ ਤੋਂ ਪਹਿਲਾਂ ਭਾਰਤੀ ਟੀਮ ਦੀਆਂ ਮੁਸ਼ਕਿਲਾਂ ਵਧੀਆਂ
ਭਾਰਤ ਦੇ ਓਪਨਰ ਬੱਲੇਬਾਜ਼ ਦੀ ਸਿਹਤ ਹੋਈ ਖ਼ਰਾਬ, ਹਸਪਤਾਲ 'ਚ ਕਰਵਾਇਆ ਗਿਆ ਭਰਤੀ
ਭਾਰਤ ਨਾਲ ਮੈਚ ਖੇਡਣ ਲਈ ਰਾਜ਼ੀ ਹੋਇਆ ਪਾਕਿਸਤਾਨ
ਪਾਕਿਸਤਾਨ ਸਰਕਾਰ ਨੇ ਸੋਸ਼ਲ ਮੀਡੀਆ ਅਕਾਊਂਟ ‘ਐਕਸ' 'ਤੇ ਪੋਸਟ ਪਾ ਕੇ ਕੀਤੀ ਪੁਸ਼ਟੀ
ਭਾਰਤ-ਪਾਕਿ ਮੈਚ ਬਾਰੇ ICC ਨੇ ਪਾਕਿਸਤਾਨ ਦੀ ਸ਼ਰਤ ਠੁਕਰਾਈ
ਬੰਗਲਾਦੇਸ਼ ਸਮੇਤ ਤਿਕੋਣੀ ਸੀਰੀਜ਼ ਦੀ ਮੰਗ ਵੀ ਕੀਤੀ ਰੱਦ
ਦਿਲਪ੍ਰੀਤ ਸਿੰਘ ਬਾਜਵਾ ਦਾ ਕਪਤਾਨ ਬਣਨ ਤੱਕ ਦਾ ਸਫ਼ਰ
ਗੁਰਦਾਸਪੁਰ 'ਚ ਜਨਮੇ ਦਿਲਪ੍ਰੀਤ ਸਿੰਘ ਬਾਜਵਾ ਕੈਨੇਡਾ ਦੀ ਕ੍ਰਿਕਟ ਟੀਮ ਦੇ ਕਪਤਾਨ ਹਨ