ਖੇਡਾਂ
IPL Brand Value: IPL ਬ੍ਰਾਂਡ ਵੈਲਿਊ 158,000 ਕਰੋੜ ਰੁਪਏ ਤੋਂ ਪਾਰ, ਟੀਮ ਵੈਲਿਊ ਦੀ ਦੌੜ ਵਿੱਚ RCB ਨੇ CSK ਅਤੇ MI ਨੂੰ ਪਛਾੜਿਆ
ਹਾਲਾਂਕਿ, ਚੇਨਈ ਸੁਪਰ ਕਿੰਗਜ਼ (ਸੀਐਸਕੇ) 235 ਮਿਲੀਅਨ ਅਮਰੀਕੀ ਡਾਲਰ ਦੇ ਬ੍ਰਾਂਡ ਮੁੱਲ ਨਾਲ ਤੀਜੇ ਸਥਾਨ 'ਤੇ ਖਿਸਕ ਗਿਆ।
World Boxing Cup ਵਿੱਚ ਭਾਰਤ ਨੇ ਜਿੱਤੇ 11 ਤਗਮੇ
ਹਰਿਆਣਵੀ ਮੁੱਕੇਬਾਜ਼ਾਂ ਨੇ 8 ਜਿੱਤੇ ਤਗਮੇ
ICC ਨੇ ਲਿਆ ਵੱਡਾ ਫੈਸਲਾ, ਭਾਰਤੀ ਨੂੰ ਲਗਾਇਆ CEO, ਜੈ ਸ਼ਾਹ ਨੇ ਦਿੱਤੀ ਵਧਾਈ
ICC ਨੇ ਭਾਰਤ ਦੇ ਸੰਜੋਗ ਗੁਪਤਾ ਨੂੰ ਮੁੱਖ ਕਾਰਜਕਾਰੀ ਅਧਿਕਾਰੀ (CEO) ਵਜੋਂ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।
World Police and Fire Games in USA: ਅਮਰੀਕਾ 'ਚ ਵਿਸ਼ਵ ਪੁਲਿਸ ਤੇ ਫ਼ਾਇਰ ਖੇਡਾਂ 'ਚ ਪੰਜਾਬ ਦੇ ਪੁੱਤ ਨੇ ਜਿੱਤਿਆ ਸੋਨ ਤਮਗ਼ਾ
ਇਸ ਵੇਲੇ ਪੰਜਾਬ ਪੁਲਿਸ ਵਿੱਚ ਇੱਕ ਐਥਲੀਟ ਵਜੋਂ ਸੇਵਾ ਨਿਭਾਅ ਰਹੇ
Sanjog Gupta: ਜੈ ਸ਼ਾਹ ਤੋਂ ਬਾਅਦ, ਇੱਕ ਹੋਰ ਭਾਰਤੀ ICC ਵਿੱਚ ਹੋਇਆ ਦਾਖ਼ਲ, ਸੰਭਾਲੇਗਾ ਵੱਡੀ ਜ਼ਿੰਮੇਵਾਰੀ
ਆਈਸੀਸੀ ਨੇ ਕਿਹਾ, "ਸੰਜੋਗ ਗੁਪਤਾ ਭਾਰਤ ਅਤੇ ਵਿਸ਼ਵ ਪੱਧਰ 'ਤੇ ਖੇਡ ਪ੍ਰਸਾਰਣ ਦੇ ਪਰਿਵਰਤਨ ਪਿੱਛੇ ਇੱਕ ਪ੍ਰੇਰਕ ਸ਼ਕਤੀ ਰਹੇ ਹਨ।"
ਭਾਰਤ ਨੇ ਦੂਜੇ ਟੈਸਟ ਮੈਚ 'ਚ ਮਾਰੀ ਬਾਜ਼ੀ, 336 ਦੌੜਾਂ ਨਾਲ ਇੰਗਲੈਂਡ ਨੂੰ ਹਰਾਇਆ
ਸ਼ੁਭਮਨ ਦੀ ਕਪਤਾਨੀ 'ਚ ਪਹਿਲੀ ਜਿੱਤ
India vs England : ਦੂਜੀ ਪਾਰੀ ‘ਚ 427 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਨੇ ਘੋਸ਼ਿਤ ਕੀਤੀ ਪਾਰੀ
ਇੰਗਲੈਂਡ ਨੂੰ ਮਿਲਿਆ 608 ਦੌੜਾਂ ਦਾ ਟੀਚਾ
ਡੀ ਗੁਕੇਸ਼ ਨੇ Super United Rapid Chess ਦਾ ਜਿੱਤਿਆ ਖਿਤਾਬ
ਅਮਰੀਕੀ ਖਿਡਾਰੀ ਵੇਸਲੀ ਸੋ ਨੂੰ 36 ਚਾਲਾਂ 'ਚ ਹਰਾਇਆ
PCA 2025 Election: ਬਿਨਾਂ ਮੁਕਾਬਲਾ ਹੋਈ PCA ਦੇ ਅਹੁਦੇਦਾਰਾਂ ਦੀ ਹੋਈ ਨਿਯੁਕਤੀ
ਅਮਰਜੀਤ ਮਹਿਤਾ ਮੁੜ ਪ੍ਰਧਾਨ ਬਣੇ
ਨਵਜੋਤ ਸਿੱਧੂ ਨੇ ਕੈਪਟਨ ਸ਼ੁਭਮਨ ਦੀ ਕੀਤੀ ਪ੍ਰਸ਼ੰਸਾ
ਕਿਹਾ, ਪ੍ਰਿੰਸ ਤੋਂ ਰਾਜਾ ਤਕ ਦਾ ਸਫ਼ਰ, ਰਾਜਾ ਉਹ ਹੁੰਦਾ ਹੈ ਜੋ ਸਾਮਰਾਜ ਵਧਾਉਂਦਾ ਹੈ