ਖੇਡਾਂ
ਭਾਰਤ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ 2-1 ਨਾਲ ਲੜੀ ਜਿੱਤੀ
271 ਦੌੜਾਂ ਦਾ ਟੀਚਾ 39.5 ਓਵਰਾਂ ਵਿੱਚ ਕੀਤਾ ਹਾਸਲ
ਸ਼ੁਭਮਨ ਗਿੱਲ ਦੱਖਣੀ ਅਫਰੀਕਾ ਖਿਲਾਫ਼ T20 ਲੜੀ ਲਈ ਹੋਏ ਫਿਟ
ਕੋਲਕਾਤਾ 'ਚ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਮੈਚ ਦੌਰਾਨ ਹੋ ਗਏ ਸਨ ਜ਼ਖਮੀ
Junior Hockey World Cup : ਭਾਰਤ ਨੇ ਬੈਲਜ਼ੀਅਮ ਨੂੰ ਹਰਾ ਕੇ ਸੈਮੀਫਾਈਨਲ 'ਚ ਬਣਾਈ ਜਗ੍ਹਾ
ਸ਼ੂਟਆਊਟ ਰਾਹੀਂ 4-3 ਨਾਲ ਜਿੱਤਿਆ ਭਾਰਤ
ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਹਰਾ ਕੇ ਤਿੰਨ ਮੈਚਾਂ ਦੀ ਲੜੀ ਕੀਤੀ ਬਰਾਬਰ
ਵਿਰਾਟ ਅਤੇ ਰਿਤੂਰਾਜ ਦੇ ਸੈਂਕੜੇ ਵੀ ਸਾਬਤ ਹੋਏ ਨਾਕਾਫ਼ੀ
Azlan Shah Hockey Cup ਦੇ ਫ਼ਾਈਨਲ 'ਚ ਬੈਲਜੀਅਮ ਤੋਂ ਹਾਰਿਆ ਭਾਰਤ
1-0 ਨਾਲ ਕਰਨਾ ਪਿਆ ਹਾਰ ਦਾ ਸਾਹਮਣਾ
ਭਾਰਤ ਨੇ ਦੱਖਣੀ ਅਫਰੀਕਾ ਨੂੰ 17 ਦੌੜਾਂ ਨਾਲ ਹਰਾਇਆ
350 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ 332 ਦੌੜਾਂ 'ਤੇ ਆਲਆਊਟ
ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ ਇੱਕ ਰੋਜ਼ਾ ਮੈਚ ਵਿੱਚ ਲਗਾਇਆ ਸੈਂਕੜਾ
ਸਚਿਨ ਤੇਂਦੁਲਕਰ ਅਤੇ ਰਿੱਕੀ ਪੋਂਟਿੰਗ ਦੇ ਵਿਸ਼ਵ ਰਿਕਾਰਡ ਵੀ ਤੋੜੇ
ਰੋਹਿਤ ਸ਼ਰਮਾ ਨੇ ਇੱਕ ਰੋਜ਼ਾ ਕ੍ਰਿਕਟ ਮੈਚਾਂ 'ਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਤੋੜਿਆ ਰਿਕਾਰਡ
352 ਛੱਕੇ ਲਗਾ ਕੇ ਸ਼ਾਹਿਦ ਅਫਰੀਦੀ ਨੂੰ ਛੱਡਿਆ ਪਿੱਛੇ
Football coach ਤੇ ਖਿਡਾਰੀ ਜਸਪਾਲ ਮੱਟੀ ਦੀ ਸੜਕ ਹਾਦਸੇ 'ਚ ਮੌਤ
ਪੰਜਾਬ ਫੁੱਟਬਾਲ ਐਸੋਸੀਏਸ਼ਨ 'ਚ ਕੋਚ ਵਜੋਂ ਨਿਭਾਅ ਰਹੇ ਸਨ ਸੇਵਾ
ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ 'ਚ ਭਾਰਤ ਨੇ ਕੈਨੇਡਾ ਨੂੰ 14-3 ਨਾਲ ਹਰਾਇਆ
ਫਾਈਨਲ 'ਚ ਆਪਣੀ ਜਗ੍ਹਾ ਕੀਤੀ ਪੱਕੀ