ਕ੍ਰੋਏਸ਼ੀਆ ਨੇ ਫੀਫਾ ਫਾਈਨਲ ਖੇਡਿਆ ਤੇ ਅਸੀਂ 'ਹਿੰਦੂ-ਮੁਸਲਿਮ' ਖੇਡ ਰਹੇ ਹਾਂ : ਕ੍ਰਿਕਟਰ ਹਰਭਜਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਫੀਫਾ ਵਿਸ਼ਵ ਕੱਪ-2018 ਵਿਚ ਕ੍ਰੋਏਸ਼ੀਆ ਨੂੰ ਮਾਤ ਦੇ ਕੇ ਫਰਾਂਸ ਫੁਟਬਾਲ ਚੈਂਪੀਅਨ ਬਣ ਗਿਆ ਹੈ। ਫੁੱਟਬਾਲ ਵਿਸ਼ਵ ਚੈਂਪੀਅਨ ਬਣਦਿਆਂ ਹੀ ਫਰਾਂਸ ਵਿਚ ਖ਼ੁਸ਼ੀ ...

Harbhajan Singh Tweet

ਨਵੀਂ ਦਿੱਲੀ : ਫੀਫਾ ਵਿਸ਼ਵ ਕੱਪ-2018 ਵਿਚ ਕ੍ਰੋਏਸ਼ੀਆ ਨੂੰ ਮਾਤ ਦੇ ਕੇ ਫਰਾਂਸ ਫੁਟਬਾਲ ਚੈਂਪੀਅਨ ਬਣ ਗਿਆ ਹੈ। ਫੁੱਟਬਾਲ ਵਿਸ਼ਵ ਚੈਂਪੀਅਨ ਬਣਦਿਆਂ ਹੀ ਫਰਾਂਸ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਐਤਵਾਰ ਨੂੰ ਰੂਸ ਦੇ ਲੁਜ਼ਨੀਕੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੈਚ ਵਿਚ ਫਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਮਾਤ ਦਿਤੀ। ਦਿਲਚਸਪ ਗੱਲ ਸੀ ਕਿ ਫਾਈਨਲ ਗਵਾਉਣ ਵਾਲਾ ਕ੍ਰੋਏਸ਼ੀਆ ਮਹਿਜ਼ 50 ਲੱਖ ਆਬਾਦੀ ਵਾਲਾ ਇੱਕ ਛੋਟਾ ਜਿਹਾ ਦੇਸ਼ ਹੈ। ਇਸ ਛੋਟੇ ਜਿਹੇ ਦੇਸ਼ ਦੇ ਵੱਡੇ ਕਾਰਨਾਮੇ ਤੋਂ ਪ੍ਰਭਾਵਿਤ ਹੋ ਕੇ ਇੰਡੀਅਨ ਕ੍ਰਿਕਟਰ ਹਰਭਜਨ ਸਿੰਘ ਨੇ ਦੇਸ਼ ਦੇ ਮੌਜੂਦਾ ਹਾਲਾਤ 'ਤੇ ਤੰਜ ਕਸੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ।

Related Stories