ਖੇਡਾਂ
Virat Kohli News: ਵਿਰਾਟ ਕੋਹਲੀ ਨੂੰ ਅੰਪਾਇਰ ਨਾਲ ਬਹਿਸ ਕਰਨਾ ਪਿਆ ਮਹਿੰਗਾ; ਲੱਗਿਆ ਮੈਚ ਫ਼ੀਸ ਦਾ 50% ਜੁਰਮਾਨਾ
IPL ਕੋਡ ਆਫ਼ ਕੰਡਕਟ ਦੀ ਉਲੰਘਣਾ ਕਰਨ ਦਾ ਇਲਜ਼ਾਮ
ਗੁਕੇਸ਼ ਨੇ ਜਿੱਤਿਆ ਕੈਂਡੀਡੇਟਸ ਟੂਰਨਾਮੈਂਟ, ਵਿਸ਼ਵ ਖਿਤਾਬ ਨੂੰ ਚੁਨੌਤੀ ਦੇਣ ਵਾਲਾ ਸੱਭ ਤੋਂ ਘੱਟ ਉਮਰ ਦਾ ਚੈਲੇਂਜਰ ਬਣਿਆ
40 ਸਾਲ ਪੁਰਾਣਾ ਗੈਰੀ ਕਾਸਪਾਰੋਵ ਦਾ ਰੀਕਾਰਡ ਵੀ ਤੋੜਿਆ
IPL 2024, PBKS vs GT: ਗੁਜਰਾਤ ਟਾਈਟਨਸ ਦੀ ਚੌਥੀ ਜਿੱਤ, ਪੰਜਾਬ ਲਗਾਤਾਰ ਚੌਥਾ ਮੈਚ ਹਾਰਿਆ
ਟੀਮ ਨੇ ਮੌਜੂਦਾ ਸੈਸ਼ਨ ਦੇ 36ਵੇਂ ਮੈਚ ਵਿਚ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾਇਆ
KKR vs RCB Score : ਰੋਮਾਂਚਕ ਮੈਚ ’ਚ ਜਿੱਤਦੀ-ਜਿੱਤਦੀ 1 ਦੌੜ ਨਾਲ ਹਾਰੀ ਰਾਇਲ ਚੈਲੰਜਰਸ ਬੇਂਗਲੁਰੂ ਦੀ ਟੀਮ
KKR vs RCB Score: KKR ਨੇ ਦਿਤਾ ਸੀ 223 ਦੌੜਾਂ ਦਾ ਟੀਚਾ, 221 ਦੌੜਾਂ ਬਣਾ ਕੇ ਆਖ਼ਰੀ ਗੇਂਦ ’ਤੇ RCB ਦੀ ਪੂਰੀ ਟੀਮ ਆਊਟ
MI vs RR IPL 2024: ਭਲਕੇ ਰਾਜਸਥਾਨ ਰਾਇਲਜ਼ ਤੋਂ ਬਦਲਾ ਲੈਣ ਲਈ ਮੁੰਬਈ ਇੰਡੀਅਨਜ਼ ਦੀ ਤਿੱਖੀ ਨਜ਼ਰ
ਮੁੰਬਈ ਇੰਡੀਅਨਜ਼ ਲਈ ਸਭ ਤੋਂ ਵੱਡੀ ਸਕਾਰਾਤਮਕ ਗੱਲ ਸੂਰਯਕੁਮਾਰ ਯਾਦਵ ਦੀ ਫਾਰਮ ਵਿਚ ਵਾਪਸੀ ਹੈ।
ਵਿਨੇਸ਼, ਰਿਤਿਕਾ ਅਤੇ ਅੰਸ਼ੂ ਨੇ ਪੈਰਿਸ ਓਲੰਪਿਕ ਕੋਟਾ ਹਾਸਲ ਕੀਤਾ
ਭਾਰਤ ਕੋਲ ਹੁਣ ਪੈਰਿਸ ਓਲੰਪਿਕ ਲਈ ਚਾਰ ਕੋਟਾ ਸਥਾਨ ਹਨ
IPL 2024 : ਜਿੱਤ ਦੇ ਰਾਹ ’ਤੇ ਵਾਪਸੀ ਦੇ ਇਰਾਦੇ ਨਾਲ ਉਤਰਨਗੇ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼
ਸਾਬਕਾ ਚੈਂਪੀਅਨ ਗੁਜਰਾਤ ਟਾਈਟਨਜ਼ ਪਿਛਲੇ ਮੈਚ ’ਚ ਦਿੱਲੀ ਕੈਪੀਟਲਜ਼ ਤੋਂ ਹਾਰਨ ਤੋਂ ਬਾਅਦ ਅੱਠਵੇਂ ਸਥਾਨ ’ਤੇ ਖਿਸਕ ਗਈ ਹੈ
ਕੋਚ ਫ਼ਲੇਮਿੰਗ ਨੇ ਦਸਿਆ ਬਾਅਦ ’ਚ ਬੱਲੇਬਾਜ਼ੀ ਕਰਨ ਕਿਉਂ ਆ ਰਹੇ ਨੇ ਧੋਨੀ
ਧੋਨੀ ਚੇਨਈ ਸੁਪਰ ਕਿੰਗਜ਼ ਦੇ ਦਿਲ ਦੀ ਧੜਕਣ ਹਨ: ਫਲੇਮਿੰਗ
Blue Whale News: ਭਾਰਤੀ ਵਿਦਿਆਰਥੀ ਦੀ ਮੌਤ ਦੇ ਬਲੂ ਵ੍ਹੇਲ ਗੇਮ ਨਾਲ ਜੁੜੇ ਤਾਰ, 2 ਮਿੰਟ ਤੱਕ ਲੜਕੇ ਨੇ ਰੋਕੇ ਆਪਣੇ ਸਾਹ!
Blue Whale News: ਅਮਰੀਕਾ ਵਿਚ ਪਹਿਲੇ ਸਾਲ ਦਾ 20 ਸਾਲਾ ਵਿਦਿਆਰਥੀ 8 ਮਾਰਚ ਨੂੰ ਮ੍ਰਿਤਕ ਪਾਇਆ ਗਿਆ ਸੀ
IPL 2024, LSG vs CSK: ਲਖਨਊ ਦੀ ਚੌਥੀ ਜਿੱਤ, ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ
ਰਾਹੁਲ ਅਤੇ ਡੀ ਕਾਕ ਦੇ ਅਰਧ ਸੈਂਕੜੇ, ਕਰੁਣਾਲ ਨੇ ਦੋ ਵਿਕਟਾਂ ਲਈਆਂ