ਖੇਡਾਂ
ਸਾਬਕਾ ਕ੍ਰਿਕਟਰ Vinod Kambli ਅਜੇ ਵੀ ਪੂਰੀ ਤਰ੍ਹਾਂ ਤੰਦਰੁਸਤ ਨਹੀਂ
ਭਰਾ ਨੇ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਦੀ ਕੀਤੀ ਅਪੀਲ
Asia Cup ਲਈ ਭਾਰਤੀ Hockey ਟੀਮ ਦਾ ਐਲਾਨ
ਹਰਮਨਪ੍ਰੀਤ ਕਪਤਾਨ, ਲਾਕੜਾ ਅਤੇ ਦਿਲਪ੍ਰੀਤ ਨੂੰ ਵੀ ਮਿਲੀ ਜਗ੍ਹਾ
ਮੋਹਾਲੀ ਦੀ ਧੀ ਅਮਨਜੋਤ ਕੌਰ ਇਕ ਰੋਜ਼ਾ ਮਹਿਲਾ ਕ੍ਰਿਕਟ ਵਿਸ਼ਵ ਕੱਪ ਲਈ ਚੁਣੀ ਟੀਮ ਦਾ ਬਣੀ ਹਿੱਸਾ
ਪਰਿਵਾਰ ਨੇ ਧੀ ਦੀ ਕਾਮਯਾਬੀ 'ਤੇ ਪ੍ਰਗਟਾਈ ਖੁਸ਼ੀ
Manu Bhaker News: ਮਨੂ ਭਾਕਰ ਨੇ ਏਸ਼ੀਅਨ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਵਿਚ ਕਾਂਸੀ ਦਾ ਤਮਗ਼ਾ ਜਿਤਿਆ
Manu Bhaker News: ਫ਼ਾਈਨਲ ਵਿਚ 219.7 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ
India Asia Cup 2025 Squad:ਏਸ਼ੀਆ ਕੱਪ 2025 ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ, ਦੇਖੋ ਸੂਚੀ
ਸੁਰਿਆਕੁਮਾਰ ਯਾਦਵ ਦੇ ਹੱਥ ਭਾਰਤ ਦੀ ਕਮਾਨ, ਸ਼ੁਭਮਨ ਗਿੱਲ ਹੋਣਗੇ ਉਪ-ਕਪਤਾਨ
India squad Asia Cup 2025:ਏਸ਼ੀਆ ਕੱਪ ਲਈ ਟੀਮ ਇੰਡੀਆ 'ਚ ਓਪਨਰਾਂ ਨੂੰ ਲੈ ਕੇ ਮੁਕਾਬਲਾ, ਕਿਸਨੂੰ ਮਿਲੇਗਾ ਮੌਕਾ
ਕਿਹੜੇ ਖਿਡਾਰੀ ਨੂੰ ਮਿਲੇਗਾ ਮੌਕਾ ਤੇ ਕੌਣ ਜਾਵੇਗਾ ਬਾਹਰ
Australia ਦੇ ਮਹਾਨ ਕ੍ਰਿਕਟ ਖਿਡਾਰੀ ਅਤੇ ਕਪਤਾਨ ਬੌਬ ਸਿੰਪਸਨ ਦਾ ਹੋਇਆ ਦਿਹਾਂਤ
1964 'ਚ ਇੰਗਲੈਂਡ ਖਿਲਾਫ਼ ਟੈਸਟ ਮੈਚ ਵਿਚ ਖੇਡੀ ਸੀ 311 ਦੌੜਾਂ ਦੀ ਪਾਰੀ
ਮਹਾਨ ਫ਼ੁੱਟਬਾਲ ਖਿਡਾਰੀ ਲਿਓਨਲ ਮੈਸੀ ਦੇ ਭਾਰਤ ਦੌਰੇ ਦੀ ਹੋਈ ਪੁਸ਼ਟੀ, GOAT Tour 'ਚ ਭਾਰਤ ਦੇ ਸਭ ਤੋਂ ਚਰਚਿਤ ਚਿਹਰਿਆਂ ਨਾਲ ਦਿਸਣਗੇ
ਭਾਰਤੀ ਨੌਜੁਆਨਾਂ ਵਿਚ ਫ਼ੁੱਟਬਾਲ ਦਾ ਪ੍ਰਚਾਰ ਕਰਨ ਲਈ 12 ਦਸੰਬਰ ਨੂੰ ਤਿੰਨ ਦਿਨਾਂ ਦੇ ਦੌਰੇ 'ਤੇ ਪਹੁੰਚਣਗੇ ਕੋਲਕਾਤਾ
APPC 2025 : ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਭੈਣ ਐਮੀ ਦੀ ਟੀਮ ਇੰਡੀਆ 'ਚ ਹੋਈ ਚੋਣ
APPC 2025 : ਕੁਆਲਾਲੰਪੁਰ 'ਚ ਏਸ਼ੀਆ ਪੈਸੀਫਿਕ ਪੈਡਲ ਕੱਪ 'ਚ ਲਵੇਗੀ ਹਿੱਸਾ, ਇਸ ਮਹੀਨੇ ਜਾਵੇਗੀ ਮਲੇਸ਼ੀਆ
Rwanda News : ਓਲੀਵੀਆ ਨੇ ਸਿਰਫ਼ 15 ਮਹੀਨਿਆਂ ਦੀ ਸਿਖਲਾਈ ਤੋਂ ਬਾਅਦ ਹੀ ਜਿੱਤਿਆ ਰਵਾਂਡਾ ਯੂਥ ਰੇਸਿੰਗ ਕੱਪ ਦਾ ਖਿਤਾਬ
Rwanda News : ਰਵਾਂਡਾ ਦੀ ਓਲੀਵੀਆ ਨੇ 14 ਸਾਲ ਦੀ ਉਮਰ ਵਿੱਚ ਆਪਣੇ ਮਾਪਿਆਂ ਨੂੰ ਗੁਆ ਦਿੱਤਾ, ਹੁਣ ਸਾਈਕਲਿੰਗ ਰਾਹੀਂ ਬਦਲ ਰਹੀ ਆਪਣੀ ਜ਼ਿੰਦਗੀ