ਖੇਡਾਂ
ਰੋਹਿਤ ਸ਼ਰਮਾ ਦੀ ਰਿਟਾਇਰਮੈਂਟ ਦੀਆਂ ਚਰਚਾਵਾਂ ਵਿਚਾਲੇ ICC ODI Ranking 'ਚ ਦੂਜਾ ਸਥਾਨ
ICC ODI Ranking ਵਿੱਚ ਕਿਹੜੇ ਖਿਡਾਰੀ ਹਨ, ਜਾਣੋ
Supreme Court ਨੇ ਉਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਕੀਤੀ ਰੱਦ
ਸੁਸ਼ੀਲ ਕੁਮਾਰ ਖ਼ਿਲਾਫ਼ ਪਹਿਲਵਾਨ ਸਾਗਰ ਧਨਖੜ ਦੇ ਕਤਲ ਦਾ ਮਾਮਲਾ ਹੈ ਦਰਜ
Shubman Gill : ਕਪਤਾਨ ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਚੌਥੀ ਵਾਰੀ ICC ‘ਪਲੇਅਰ ਆਫ਼ ਦ ਮੰਥ' ਚੁਣੇ ਜਾਣ ਵਾਲੇ ਪਹਿਲੇ ਪੁਰਸ਼ ਖਿਡਾਰੀ ਬਣੇ
Shubman Gill : ਜੁਲਾਈ 2025 ਲਈ ਵੀ ਜਿੱਤਿਆ ਆਈ.ਸੀ.ਸੀ. ‘ਪਲੇਅਰ ਆਫ਼ ਦ ਮੰਥ'
‘ਆਜ਼ਾਦੀ ਮਗਰੋਂ ਸੱਭ ਤੋਂ ਵੱਡਾ ਖੇਡ ਸੁਧਾਰ', ਲੋਕ ਸਭਾ 'ਚ ਖੇਡ ਬਿਲ ਪਾਸ
ਆਰ.ਟੀ.ਆਈ. ਸਿਰਫ ਉਨ੍ਹਾਂ ਸੰਸਥਾਵਾਂ ਉਤੇ ਲਾਗੂ ਹੋਵੇਗਾ ਜੋ ਸਰਕਾਰੀ ਫੰਡਿੰਗ ਜਾਂ ਸਹਾਇਤਾ ਉਤੇ ਨਿਰਭਰ ਹਨ
ਏਸ਼ੀਆਈ ਅੰਡਰ-19 ਮੁੱਕੇਬਾਜ਼ੀ : ਨਿਸ਼ਾ, ਮੁਸਕਾਨ ਅਤੇ ਰਾਹੁਲ ਨੇ ਸੋਨ ਤਮਗਾ ਜਿੱਤਿਆ
ਤਿੰਨ ਸੋਨ ਤਮਗੇ ਤੋਂ ਇਲਾਵਾ ਭਾਰਤ ਨੇ ਸੱਤ ਚਾਂਦੀ ਅਤੇ ਚਾਰ ਕਾਂਸੀ ਦੇ ਤਗਮੇ ਵੀ ਜਿੱਤੇ
ਬੇਂਗਲੁਰੂ ਵਿਚ ਬਣੇਗਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ
ਕਰਨਾਟਕ ਸਰਕਾਰ ਨੇ 80,000 ਸਮਰੱਥਾ ਵਾਲੇ ਸਟੇਡੀਅਮ ਨੂੰ ਦਿਤੀ ਮਨਜ਼ੂਰੀ
FIFA Rankings News : ਭਾਰਤੀ ਮਹਿਲਾ ਟੀਮ ਫੀਫਾ ਰੈਂਕਿੰਗ 'ਚ 63ਵੇਂ ਸਥਾਨ 'ਤੇ ਪਹੁੰਚੀ
FIFA Rankings News : AFC ਮਹਿਲਾ ਏਸ਼ੀਅਨ ਕੱਪ 'ਚ ਵੀ ਬਣਾਈ ਜਗ੍ਹਾ, ਦੋ ਸਾਲਾਂ 'ਚ ਹਾਸਲ ਕੀਤੀ ਸਭ ਤੋਂ ਉੱਚੀ ਰੈਂਕਿੰਗ
11 Wrestlers Suspended : ਫ਼ਰਜ਼ੀ ਜਨਮ ਸਰਟੀਫ਼ਿਕੇਟਾਂ ਦੇ ਮਾਮਲੇ 'ਚ 11 ਪਹਿਲਵਾਨ ਮੁਅੱਤਲ
MCD ਦੀ ਜਾਂਚ ਤੋਂ ਬਾਅਦ WFI ਨੇ ਲਿਆ ਫ਼ੈਸਲਾ
ਅੰਡਰ-17 ਮਹਿਲਾ ਏਸ਼ੀਅਨ ਕੁਆਲੀਫਾਇਰ 'ਚ ਭਾਰਤ ਦਾ ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਨਾਲ ਹੋਵੇਗਾ ਮੁਕਾਬਲਾ
ਖੇਡ ਫੁੱਟਬਾਲ ਭਾਰਤ ਮਹਿਲਾ ਅੰਡਰ-17 ਏਸ਼ੀਆਈ ਕੁਆਲੀਫਾਇਰ
Cricketer Yash Dayal ਜਬਰ ਜ਼ਨਾਹ ਦੇ ਦੋਸ਼ 'ਚ ਹੋਣਗੇ ਗ੍ਰਿਫਤਾਰ
ਅਦਾਲਤ ਨੇ ਗ੍ਰਿਫ਼ਤਾਰੀ ਦੇ ਹੁਕਮਾਂ ਉਤੇ ਰੋਕ ਲਗਾਉਣ ਤੋਂ ਇਨਕਾਰ ਕੀਤਾ