ਖੇਡਾਂ
ਹਾਕੀ ਕਪਤਾਨ ਮਨਪ੍ਰੀਤ ਸਿੰਘ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ
ਟਵੀਟ ਕਰਕੇ ਦਿੱਤੀ ਜਾਣਕਾਰੀ
ਪਹਿਲਵਾਨ ਨਿਸ਼ਾ ਦਹੀਆ ਦੀ ਮੌਤ ਦੀ ਫੈਲਾਈ ਜਾ ਰਹੀ ਝੂਠੀ ਖਬਰ, ਵੀਡੀਓ ਜਾਰੀ ਕਰ ਕਿਹਾ ਬਿਲਕੁਲ ਠੀਕ ਹਾਂ
ਮਸ਼ਹੂਰ ਪਹਿਲਵਾਨ ਨਿਸ਼ਾ ਦਹੀਆ ਨੇ ਬੁੱਧਵਾਰ ਨੂੰ ਇਕ ਵੀਡੀਓ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹਨ।
ਰਵੀ ਸ਼ਾਸਤਰੀ ਨੇ ICC ਤੇ ਕ੍ਰਿਕਟ ਬੋਰਡ ਨੂੰ ਦਿਤੀ ਚਿਤਾਵਨੀ
ਜੋ ਖੇਡ ਰਹੇ ਹਨ ਉਹ ਇਨਸਾਨ ਹਨ, ਪੈਟਰੋਲ 'ਤੇ ਨਹੀਂ ਚੱਲਦੇ
T20 ਵਿਸ਼ਵ ਕੱਪ: ਭਾਰਤ ਨੇ ਨਾਮੀਬੀਆ ਨੂੰ 9 ਵਿਕਟਾਂ ਨਾਲ ਹਰਾਇਆ
ਸੈਮੀਫ਼ਾਈਨਲ ਦੇ ਲਿਹਾਜ਼ ਨਾਲ ਇਸ ਮੈਚ ਦਾ ਕੋਈ ਮਹੱਤਵ ਨਹੀਂ ਹੈ ਕਿਉਂਕਿ ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫ਼ਾਈਨਲ ਤੋਂ ਬਾਹਰ ਹੋ ਚੁੱਕੀਆਂ ਹਨ।
ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਸਮੇਤ ਕਈ ਹਸਤੀਆਂ ਪਦਮ ਵਿਭੂਸ਼ਣ ਨਾਲ ਸਨਮਾਨਿਤ
ਪਹਿਲੀ ਮਹਿਲਾ ਏਅਰ ਮਾਰਸ਼ਲ ਨੂੰ ਮਿਲਿਆ ਪਦਮ ਸ਼੍ਰੀ ਪੁਰਸਕਾਰ
ਭਾਰਤ ਦਾ T-20 ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਫਿਰ ਟੁੱਟਾ, ਟੂਰਨਾਮੈਂਟ ਤੋਂ ਹੋਏ ਬਾਹਰ
ਨਿਊਜ਼ੀਲੈਂਡ ਸੈਮੀਫ਼ਾਈਨਲ 'ਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ ਹੈ।
ਕਰਤਾਰਪੁਰ ਕੋਰੀਡੋਰ 'ਚ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਕਬੱਡੀ ਦਾ ਮੁਕਾਬਲਾ
ਮਾਰਚ ਦੇ ਅਖ਼ੀਰ 'ਚ ਹੋ ਸਕਦਾ ਹੈ ਇਹ ਰੌਚਕ ਅੰਤਰਰਾਸ਼ਟਰੀ ਮੈਚ
T20 ਵਿਸ਼ਵ ਕੱਪ : ਭਾਰਤ ਨੇ ਸਕਾਟਲੈਂਡ ਨੂੰ 8 ਵਿਕਟਾਂ ਨਾਲ ਹਰਾਇਆ
ਸੈਮੀਫਾਈਨਲ ਦੀਆਂ ਉਮੀਦਾਂ ਨੂੰ ਰੱਖਿਆ ਕਾਇਮ
13 ਨਵੰਬਰ ਨੂੰ ਦਿਤੇ ਜਾਣਗੇ ਖੇਡ ਰਤਨ ਅਵਾਰਡ
ਇਹ ਸਮਾਗਮ ਪਿਛਲੇ ਸਾਲ ਕੋਵਿਡ-19 ਮਹਾਂਮਾਰੀ ਦੇ ਕਾਰਨ ਔਨਲਾਈਨ ਕਰਵਾਇਆ ਗਿਆ ਸੀ।
ਵਿਰਾਟ ਕੋਹਲੀ ਦੇ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ ਦੇ ਮਾਮਲੇ 'ਚ ਦਿੱਲੀ ਮਹਿਲਾ ਕਮਿਸ਼ਨ ਦਾ ਨੋਟਿਸ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਧੀ ਨੂੰ ਟਵਿੱਟਰ 'ਤੇ ਬਲਾਤਕਾਰ ਦੀਆਂ ਧਮਕੀਆਂ ਮਿਲਣ ’ਤੇ ਦਿੱਲੀ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ।