ਖੇਡਾਂ
IND vs ENG: ਕਟਕ ਵਨਡੇ ਤੋਂ ਪਹਿਲਾਂ ਭਾਰਤ ਨੂੰ ਮਿਲੀ ਖੁਸ਼ਖਬਰੀ, ਕੋਹਲੀ ਖੇਡਣ ਲਈ ਫਿੱਟ, ਬੱਲੇਬਾਜ਼ੀ ਕੋਚ ਨੇ ਕੀਤੀ ਪੁਸ਼ਟੀ
ਹੁਣ ਕੋਹਲੀ ਖੇਡਣ ਲਈ ਪੂਰੀ ਤਰ੍ਹਾਂ ਫਿੱਟ
Hockey News : ਮਹਿਲਾ ਪ੍ਰੋ ਲੀਗ ਚੁਣੇ ਜਾਣ ’ਤੇ ਸੋਨਮ ਦੇ ਪਰਵਾਰ ’ਚ ਖ਼ੁਸ਼ੀ ਦੀ ਲਹਿਰ
Hockey News : ਮਹਿਲਾ ਲੀਗ ਵਿਚ ਸੱਭ ਤੋਂ ਵੱਧ ਚਾਰ ਗੋਲ ਕਰ ਮੱਲਿਆ ਸੀ ਤੀਜਾ ਸਥਾਨ
ਇੰਗਲੈਂਡ ਕ੍ਰਿਕੇਟ ਟੀਮ ਦਾ ਭਾਰਤ ਦੌਰਾ 2025 : ਪਹਿਲੇ ਇਕ ਦਿਨਾ ਮੈਚ ’ਚ ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
ਸ਼ੁਭਮਨ ਗਿੱਲ (87), ਸ਼੍ਰੇਆਸ ਅੱਈਅਰ (59) ਅਤੇ ਅਕਸਰ ਪਟੇਲ (52) ਨੇ ਬਣਾਏ ਅੱਧੇ ਸੈਂਕੜੇ, ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਬਣਾਈ
Champions Trophy 2025: ਆਸਟ੍ਰੇਲੀਆ ਨੂੰ ਵੱਡਾ ਝਟਕਾ, ਇਸ ਸਟਾਰ ਖਿਡਾਰੀ ਨੇ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਹੀ ਲਿਆ ਸੰਨਿਆਸ
ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ
Rohit Sharma News : BCCI ਨੇ ਮੰਗਿਆ ਰੋਹਿਤ ਸ਼ਰਮਾ ਤੋਂ ਜਵਾਬ, ਕੀ ਭਾਰਤੀ ਕਪਤਾਨ ਚੈਂਪੀਅਨਜ਼ ਟਰਾਫੀ ਤੋਂ ਬਾਅਦ ਸੰਨਿਆਸ ਲੈ ਲੈਣਗੇ
Rohit Sharma News : ਟੂਰਨਾਮੈਂਟ ਖ਼ਤਮ ਹੋਣ ਤੋਂ ਬਾਅਦ ਰੋਹਿਤ ਨੂੰ BCCI ਅੱਗੇ ਪੇਸ਼ ਕਰਨੀ ਪਵੇਗੀ ਆਪਣੇ ਭਵਿੱਖ ਦੀ ਯੋਜਨਾ
ਕੀ ਰੋਹਿਤ ਸ਼ਰਮਾ ਚੈਂਪੀਅਨਜ਼ ਟਰਾਫ਼ੀ ਤੋਂ ਬਾਅਦ ਅਸਤੀਫ਼ਾ ਦੇਣਗੇ?
ਬੀਸੀਸੀਆਈ ਨੇ ਕਪਤਾਨ ਨੂੰ ਸੁਨੇਹਾ ਭੇਜਿਆ: ਰਿਪੋਰਟ
ਅਮਰੀਕਾ-ਚੀਨ ਵਪਾਰ ਯੁੱਧ ਨੂੰ ਲੈ ਕੇ ਵੱਡੀ ਖ਼ਬਰ, ਭਾਰਤ ਨੂੰ ਹੋਵੇਗਾ ਫਾਇਦਾ
15 ਪ੍ਰਤੀਸ਼ਤ ਟੈਰਿਫ ਅਤੇ ਅਮਰੀਕਾ ਤੋਂ ਕੱਚੇ ਆਯਾਤ 'ਤੇ 10 ਪ੍ਰਤੀਸ਼ਤ ਟੈਰਿਫ ਲਗਾਇਆ
38th National Games: ਪੰਜਾਬ ਦੀ ਸਿਫ਼ਤ ਕੌਰ ਨੇ 50 ਮੀਟਰ ਸ਼ੂਟਿੰਗ ਈਵੈਂਟ ਵਿੱਚ ਜਿੱਤਿਆ ਸੋਨ ਤਗਮਾ
ਉੱਤਰਾਖੰਡ ਵਿੱਚ ਕਰਵਾਈਆਂ ਗਈਆਂ 38ਵੀਆਂ ਰਾਸ਼ਟਰੀ ਖੇਡਾਂ
ਅਭਿਸ਼ੇਕ ਸ਼ਰਮਾ ਦੀ ਤਾਬੜਤੋੜ ਬੱਲੇਬਾਜ਼ੀ ਬਦੌਲਤ ਭਾਰਤੀ ਟੀਮ ਨੇ ਇੰਗਲੈਂਡ ਨੂੰ 150 ਦੌੜਾਂ ਦੀ ਵੱਡੀ ਹਾਰ ਦਿਤੀ
ਪੰਜ ਮੈਚਾਂ ਦੀ ਟੀ-20 ਸੀਰੀਜ਼ 4-1 ਨਾਲ ਜਿੱਤੀ
U19 Women's World Cup 2025 : ICC U19 ਮਹਿਲਾ ਵਿਸ਼ਵ ਕੱਪ 2025 ਜਿੱਤਣ ’ਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਦਿੱਤੀ ਵਧਾਈ
U19 Women's World Cup 2025 : ਟਵੀਟ ਕਰ ਕੇ ਵਧਾਈ ਦਿੰਦਿਆਂ ਕਿਹਾ ਕਿ ਮੈਚ ਦੇਖ ਕੇ ਮਜ਼ਾ ਆ ਗਿਆ