ਖੇਡਾਂ
ਆਸਟਰੇਲੀਆ ਦੇ ਸਾਬਕਾ ਕਪਤਾਨ ਨੇ ICC ਨੂੰ ਦਸਿਆ ‘ਇਵੈਂਟ ਮੈਨੇਜਮੈਂਟ ਕੰਪਨੀ’, ਭਾਰਤੀ ਬੋਰਡ ’ਤੇ ਲਾਇਆ ਸਵਾਰਥ ਹੇਠ ਕੰਮ ਕਰਨ ਦਾ ਦੋਸ਼ ਲਾਇਆ
ICC ਕ੍ਰਿਕਟ ਨਹੀਂ ਚਲਾਉਂਦੀ, ਇਹ ਇਵੈਂਟ ਮੈਨੇਜਮੈਂਟ ਕੰਪਨੀ ਦੀ ਵਾਂਗ ਹੈ : ਇਆਨ ਚੈਪਲ
ਆਸਟਰੇਲੀਅਨ ਓਪਨ : ਸਿਨਰ ਨੇ ਜਵੇਰੇਵ ਨੂੰ ਹਰਾ ਕੇ ਲਗਾਤਾਰ ਦੂਜਾ ਆਸਟਰੇਲੀਆਈ ਓਪਨ ਖਿਤਾਬ ਜਿੱਤਿਆ
ਤਿੰਨ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਵੀ ਇਟਲੀ ਦੇ ਪਹਿਲੇ ਖਿਡਾਰੀ ਬਣ ਗਏ ਸਿਨਰ
Ranji Trophy: ਪੰਜਾਬ ਬਨਾਮ ਕਰਨਾਟਕ ਮੈਚ ’ਚ ਚਲਿਆ ਸ਼ੁਭਮਨ ਗਿੱਲ ਦਾ ਬੱਲਾ, 171 ਗੇਂਦਾਂ ’ਚ ਬਣਾਈਆਂ 102 ਦੌੜਾਂ
Ranji Trophy: ਕਪਤਾਨ ਨੇ ਦੂਜੀ ਪਾਰੀ ’ਚ 14 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਜੜਿਆ ਸੈਂਕੜਾ
Ranji Trophy News ; 10 ਸਾਲਾਂ ਬਾਅਦ ਰਣਜੀ ਟਰਾਫ਼ੀ 'ਚ ਵਾਪਸੀ ਕਰਨ 'ਚ ਅਸਫ਼ਲ ਰੋਹਿਤ ਸ਼ਰਮਾ, ਬੱਲੇ ਤੋਂ ਨਿਕਲੀਆਂ ਸਿਰਫ਼ 3 ਦੌੜਾਂ
Ranji Trophy News ; ਯਸ਼ਸਵੀ ਦਾ ਵੀ ਬੇੜਾ ਡੁੱਬਿਆ
Women's Under-19 T-20 World Cup 2025 : ਅੰਡਰ 19 ਟੀ-20 ਵਿਸ਼ਵ ਕੱਪ ’ਚ ਟੀਮ ਇੰਡੀਆ ਨੇ ਮਲੇਸ਼ੀਆ ਨੂੰ 10 ਵਿਕਟਾਂ ਨਾਲ ਹਰਾਇਆ
Women's Under-19 T-20 World Cup 2025 : ਵੈਸ਼ਨਵੀ ਸ਼ਰਮਾ ਨੇ ਸ਼ਾਨਦਾਰ, 4 ਓਵਰ, 1 ਮੇਡਨ, 5 ਦੌੜਾਂ ਅਤੇ 5 ਵਿਕਟਾਂ, ਮਲੇਸ਼ੀਆ ਟੀਮ 31 ਦੌੜਾਂ 'ਤੇ ਆਲ ਆਊਟ ਹੋਈ
ਮੁੰਬਈ ਲਈ ਰਣਜੀ ਟਰਾਫੀ ਮੈਚ ਖੇੜਣਗੇ ਰੋਹਿਤ ਸ਼ਰਮਾ ਅਤੇ ਯਸ਼ਸਵੀ
ਅਜਿੰਕਿਆ ਰਹਾਣੇ ਟੀਮ ਦੀ ਅਗਵਾਈ ਕਰਦੇ ਰਹਿਣਗੇ
IPL 2025 'ਚ ਨਾ ਵਿਕੇ ਜਾਣ 'ਤੇ ਉਮੇਸ਼ ਯਾਦਵ ਨੇ ਆਖ਼ਰਕਾਰ ਤੋੜੀ ਚੁੱਪੀ, ਪ੍ਰਗਟਾਈ ਹੈਰਾਨੀ
IPL 2025 : ਕਿਹਾ, 15 ਸਾਲਾਂ ਤੋਂ ਖੇਡਣ ਤੇ 150 ਵਿਕਟਾਂ ਦੇ ਨੇੜੇ ਹੋਣ ਦੇ ਬਾਵਜੂਦ ਜੇ ਤੁਹਾਨੂੰ ਚੁਣਿਆ ਨਹੀਂ ਜਾਂਦਾ ਤਾਂ ਇਹ ਹੈਰਾਨੀ ਵਾਲੀ ਗੱਲ
Neeraj Chopar Wife Himanni: ਕੌਣ ਹੈ ਹਿਮਾਨੀ, ਜਿਸ ਦਾ ਨੀਰਜ ਚੋਪੜਾ ਨਾਲ ਹੋਇਆ ਹੈ ਵਿਆਹ
ਹਿਮਾਨੀ ਖੇਡਾਂ ਵਿੱਚ ਸੋਨੀਪਤ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਹੈ।
Neeraj Chopar Wedding News: ਵਿਆਹ ਦੇ ਪਵਿੱਤਰ ਬੰਧਨ 'ਚ ਬੱਝੇ ਉਲੰਪੀਅਨ ਨੀਰਜ ਚੋਪੜ, ਦੇਖੋ ਵਿਆਹ ਦੀਆਂ ਮਨਮੋਹਕ ਤਸਵੀਰਾਂ
ਨੀਰਜ ਨੇ ਲਿਖਿਆ- 'ਆਪਣੇ ਪਰਿਵਾਰ ਨਾਲ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ।'
Kho Kho World cup 2025 : ਭਾਰਤੀ ਮਹਿਲਾ ਟੀਮ ਬਣੀ ਵਿਸ਼ਵ ਚੈਂਪੀਅਨ, ਫਾਈਨਲ ਵਿੱਚ ਨੇਪਾਲ ਨੂੰ ਹਰਾਇਆ
Kho Kho World cup 2025 : ਭਾਰਤ ਨੇ ਨੇਪਾਲ ਨੂੰ 78-22 ਨਾਲ ਹਰਾਇਆ