ਖੇਡਾਂ
ਮਹਿਲਾ ਵਨਡੇ ਵਰਲਡ ਕੱਪ ਦੇ ਸੈਮੀਫਾਈਨਲ ਅਤੇ ਫਾਈਨਲ ਲਈ ਹੋਵੇਗਾ ਰਿਜ਼ਰਵ ਡੇਅ
ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਨਿਊਜ਼ੀਲੈਂਡ ਵਿਚ ਹੋਣ ਵਾਲੇ 2021 ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਅਤੇ ਫਾਈਨਲ ਦੋਵਾਂ ਲਈ ਰਾਖਵਾਂ ਦਿਨ ਤੈਅ ਕੀਤਾ ਹੈ।
ਸਚਿਨ ਤੇਂਦੁਲਕਰ ਦੇ ਫੈਸਲੇ ਤੋਂ ਨਾਖੁਸ਼ ਵਰਿੰਦਰ ਸਹਿਵਾਗ, ਮੈਚ ਤੋਂ ਬਾਅਦ ਦਿੱਤਾ ਵੱਡਾ ਬਿਆਨ
ਦੁਨੀਆ ਦੇ ਦੋ ਕ੍ਰਿਕਟ ਸਟਾਰ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਰੋਡ ਸੇਫਟੀ ਵਰਲਡ ਸੀਰੀਜ਼ ਦਾ ਆਨੰਦ ਲੈ ਰਹੇ ਹਨ।
Breaking News: ਟੀਮ ਇੰਡੀਆ ਦੇ ਇਹ ਚਾਰ ਵੱਡੇ ਸਿਤਾਰੇ ਜਲਦ ਲੈ ਸਕਦੇ ਨੇ ਸੰਨਿਆਸ!
ਟੈਸਟ ਕ੍ਰਿਕਟ ਵਿਚ ਭਾਰਤੀ ਟੀਮ ਸ਼ੁਭਮਨ ਗਿਲ ਅਤੇ ਪ੍ਰਿਥਵੀ ਸ਼ਾ...
ਹਾਕੀ: ਜੂਨੀਅਰ ਰਾਸ਼ਟਰੀ ਮਹਿਲਾ ਕੈਂਪ ਲਈ 37 ਖਿਡਾਰਨਾਂ ਦਾ ਐਲਾਨ
ਹਾਕੀ ਇੰਡੀਆ ਨੇ ਜੂਨੀਅਰ ਮਹਿਲਾ ਨੈਸ਼ਨਲ ਕੋਚਿੰਗ ਕੈਂਪ ਖਿਡਾਰੀਆਂ ਕੀਤੀ ਘੋਸ਼ਣਾ
ਪੰਜਾਬ ਦੀ ਧੀ ਸਿਮਰਨਜੀਤ ਕੌਰ ਨੇ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫਾਈ
ਅੰਡਰ -60 ਵਰਗ ਵਿਚ ਹਿੱਸਾ ਲੈਣ ਵਾਲੀ ਸਿਮਰਨਜੀਤ ਕੌਰ ਨੇ ਏਸ਼ੀਆ ਕੁਆਲੀਫਾਇਰ ਵਿਚ ਮੰਗੋਲੀਆ ਦੀ ਬਾੱਕਸਰ ਨੂੰ 5-0 ਨਾਲ ਹਰਾ ਕੇ ਇਹ ਸਥਾਨ ਹਾਸਲ ਕੀਤਾ ਹੈ
ਮਹਿਲਾ T20 WC :ਫਾਈਨਲ ਵਿੱਚ ਟੁੱਟਿਆ ਭਾਰਤ ਦਾ ਦਿਲ, ਮੈਚ ਹਾਰਨ ਤੋਂ ਬਾਅਦ ਭਾਵੁਕ ਹੋਏ ਖਿਡਾਰੀ
ਐਤਵਾਰ ਨੂੰ ਐਮਸੀਜੀ ਵਿਖੇ ਆਈਸੀਸੀ ਮਹਿਲਾ ਟੀ -20 ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਨੂੰ 85 ਦੌੜਾਂ ਨਾਲ ਹਰਾਉਣ ਤੋਂ ਬਾਅਦ ਆਸਟਰੇਲੀਆ ਨੇ ਪੰਜਵੀਂ ਵਾਰ ਟਰਾਫੀ ਜਿੱਤੀ
ਮਹਿਲਾ ਟੀ-20 ਵਿਸ਼ਵ ਕੱਪ: ਪਹਿਲਾ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਣ ਲਈ ਉੱਤਰੀ ਭਾਰਤੀ ਟੀਮ
ਪਹਿਲੀ ਵਾਰ ਖਿਤਾਬੀ ਮੁਕਾਬਲੇ ਵਿਚ ਉਤਰ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਇਥੇ ਮੇਲਬੌਰਨ ਕ੍ਰਿਕੇਟ ਗ੍ਰਾਉਂਡ 'ਤੇ ਰਿਕਾਰਡ ਦਰਸ਼ਕਾਂ ਦੇ ਸਾਹਮਣੇ
ਹਰਮਨਪ੍ਰੀਤ ਕੌਰ ਨੇ ਕ੍ਰਿਕਟ ਲਈ ਕਟਵਾਏ ਸੀ ਵਾਲ, ਪਿਤਾ ਨੇ 3 ਮਹੀਨੇ ਤੱਕ ਨਹੀਂ ਕੀਤੀ ਗੱਲ
ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅੱਜ ਯਾਨੀ 8 ਮਾਰਚ 2020 ਨੂੰ ਅਪਣਾ 31ਵਾਂ ਜਨਮ ਦਿਨ ਮਨਾ ਰਹੀ ਹੈ।
ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਹੋਵੇਗੀ 104 ਸਾਲ ਦੀ ਦੌੜਾਕ ਮਾਨ ਕੌਰ
ਮਹਿਲਾ ਮਜ਼ਬੂਤੀਕਰਨ ਵਿਚ ਯੋਗਦਾਨ ਲਈ 104 ਸਾਲ ਦੀ ਦੌੜਾਕ ਮਾਨ ਕੌਰ ਨੂੰ ਅੱਠ ਮਾਰਚ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।
8 ਨੂੰ ਕੈਪਟਨ ਹਰਮਨਪ੍ਰੀਤ ਕੌਰ ਦੇ ਜਨਮਦਿਨ ਤੇ ਆਸਟ੍ਰੇਲੀਆ ਨਾਲ ਫਾਈਨਲ ਮੁਕਾਬਲਾ ਖੇਡੇਗੀ ਟੀਮ ਇੰਡੀਆਂ
ਮੋਗਾ ਦੀ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਆਈਸੀਸੀ ਟੀ -20 ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚ ਗਈ ਹੈ।