ਖੇਡਾਂ
ਅਫ਼ਗਾਨਿਸਤਾਨ ਅਤੇ ਨਿਊਜੀਲੈਂਡ ਵਿਚਕਾਰ ਮੁਕਾਬਲਾ ਅੱਜ
ਸ਼ਾਮ 6 ਵਜੇ ਸ਼ੁਰੂ ਹੋਵੇਗਾ ਮੈਚ
ਵਿਸ਼ਵ ਕ੍ਰਿਕੇਟ ਕੱਪ 2019: ਬਾਂਗਲਾਦੇਸ਼ ਅਤੇ ਇੰਗਲੈਂਡ ਦਾ ਮੁਕਾਬਲਾ ਅੱਜ
ਵਿਸ਼ਵ ਕੱਪ 2019 ਵਿਚ ਸ਼ਨੀਵਾਰ ਨੂੰ ਇੰਗਲੈਂਡ ਦਾ ਮੁਕਾਬਲਾ ਬਾਂਗਲਾਦੇਸ਼ ਨਾਲ ਹੋਵੇਗਾ।
ਕ੍ਰਿਕਟ ਵਿਸ਼ਵ ਕੱਪ 2019 - ਆਸਟ੍ਰੇਲੀਆ ਦੀ ਸਖ਼ਤ ਚੁਣੌਤੀ ਲਈ ਤਿਆਰ ਹੈ ਟੀਮ ਇੰਡੀਆ
ਐਤਵਾਰ ਨੂੰ ਓਵਲ ਮੈਦਾਨ 'ਤੇ ਦੋਵਾਂ ਟੀਮਾਂ ਵਿਚ ਦਿਖੇਗੀ ਸਖ਼ਤ ਟੱਕਰ
ਆਸਟ੍ਰੇਲੀਆ ਦੇ ਵਿਰੁਧ 3 ਤੇਜ਼ ਗੇਂਦਬਾਜ਼ਾਂ ਨਾਲ ਉਤਰ ਸਕਦਾ ਹੈ ਭਾਰਤ: ਪੋਂਟਿੰਗ
ਪੰਜ ਵਾਰ ਦੀ ਚੈਂਪਿਅਨ ਟੀਮ ਇਕ ਸਮੇਂ 38 ਰਨ ਪਾਰ ਕਰ ਕੇ 4 ਵਿਕਟਾਂ ਗਵਾ ਕੇ ਸੰਘਰਸ਼ ਕਰ ਰਹੀ ਸੀ।
ਵਿਸ਼ਵ ਕ੍ਰਿਕੇਟ ਕੱਪ 2019: ਭਾਰੀ ਬਾਰਿਸ਼ ਕਾਰਨ ਰੱਦ ਹੋਇਆ ਪਾਕਿਸਤਾਨ ਸ੍ਰੀਲੰਕਾ ਦਾ ਮੈਚ
ਭਾਰੀ ਬਾਰਿਸ਼ ਕਾਰਨ ਸ੍ਰੀਲੰਕਾ ਅਤੇ ਪਾਕਿਸਤਾਨ ਵਿਚਕਾਰ ਸ਼ੁੱਕਰਵਾਰ ਨੂੰ ਖੇਡਿਆ ਜਾਣ ਵਾਲਾ ਆਈਸੀਸੀ ਵਿਸ਼ਵ ਕੱਪ ਦਾ ਮੈਚ ਬਿਨਾਂ ਇਕ ਵੀ ਗੇਂਦ ਰੱਦ ਕਰ ਦਿੱਤਾ ਗਿਆ।
ਵਿਸ਼ਵ ਕੱਪ 2019 : ਭਾਰਤ ਵਿਰੁਧ ਮੈਚ 'ਚ ਪਾਕਿ ਖਿਡਾਰੀ ਸਿਰਫ਼ ਮੈਚ 'ਤੇ ਧਿਆਨ ਦੇਣ : ਇਮਰਾਨ ਖ਼ਾਨ
ਇਮਰਾਨ ਨੇ ਟੀਮ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਹਮਲਾਵਰ ਸੁਭਾਅ ਵਾਲੀ ਸੋਚ ਨਾ ਰੱਖਣ
ਕ੍ਰਿਕਟ ਵਿਸ਼ਵ ਕੱਪ 2019 : ਅਫ਼ਗ਼ਾਨਿਸਤਾਨ ਦੀ ਟੀਮ ਨੂੰ ਵੱਡਾ ਝਟਕਾ
ਇਹ ਖਿਡਾਰੀ ਹੋਇਆ ਵਿਸ਼ਵ ਕੱਪ ਤੋਂ ਬਾਹਰ
ਕ੍ਰਿਕਟ ਵਿਸ਼ਵ ਕੱਪ 2019 : 'ਧੋਨੀ ਇੰਗਲੈਂਡ 'ਚ ਕ੍ਰਿਕਟ ਖੇਡਣ ਗਏ ਹਨ, ਮਹਾਭਾਰਤ ਨਹੀਂ'
ਧੋਨੀ ਦੇ ਦਸਤਾਨੇ ਵਿਵਾਦ 'ਤੇ ਪਾਕਿਸਤਾਨੀ ਮੰਤਰੀ ਨੇ ਦਿੱਤਾ ਬਿਆਨ
ਵਿਸ਼ਵ ਕੱਪ 2019 : ਧੋਨੀ ਦੇ 'ਬਲੀਦਾਨ ਚਿੰਨ੍ਹ' ਵਾਲੇ ਦਸਤਾਨਿਆਂ 'ਤੇ ਬਹਿਸ ਤੇਜ਼
ਬੀਸੀਸੀਆਈ ਨੇ ਕੀਤਾ ਧੋਨੀ ਦਾ ਸਮਰਥਨ
ਵਿਸ਼ਵ ਕੱਪ 'ਚ ਮਿਲੀ ਜਿੱਤ ਦਾ ਜਸ਼ਨ ਮਨਾ ਰਹੇ ਕੋਹਲੀ ਲਈ ਬੁਰੀ ਖ਼ਬਰ
ਇੱਕ ਪਾਸੇ ਜਿੱਤੇ ਵਿਰਾਟ ਕੋਹਲੀ ਅਤੇ ਉਸਦੀ ਟੀਮ ਇੰਗਲੈਂਡ ਵਿੱਚ ਚੱਲ ਰਹੇ ਵਿਸ਼ਵ ਕੱਪ ਤੇ ਆਪਣੇ ਪਹਿਲੇ ਮੈਚ ਵਿੱਚ ਜਿੱਤ ਦਾ ਜਸ਼ਨ ਮਨਾ ਰਹੇ ਹਨ।