ਖੇਡਾਂ
ਅੰਗੂਠੇ ਦੇ ਫ੍ਰੈਕਚਰ ਕਾਰਨ ਕ੍ਰਿਕਟਰ ‘ਸ਼ਿਖ਼ਰ ਧਵਨ’ 3 ਹਫ਼ਤੇ ਲਈ ਮੈਚ ਨਹੀਂ ਖੇਡਣਗੇ
ਅੰਗੂਠੇ ਵਿੱਚ ਫਰੈਕਚਰ ਦੇ ਚਲਦੇ ਸ਼ਿਖਰ ਧਵਨ ਤਿੰਨ ਹਫਤੇ ਤੱਕ ਮੈਦਾਨ ਤੋਂ ਦੂਰ ਰਹਿਣਗੇ...
ਕ੍ਰਿਕਟ ਤੋਂ ਯੁਵਰਾਜ ਸਿੰਘ ਦੀ ਵਿਦਾਇਗੀ
ਯੁਵਰਾਜ ਨੂੰ ਮਿਲੇ ਸਿਰਫ਼ 10 ਟਵਿਟਰ ਰਿਐਕਸ਼ਨ
ਵਿਸ਼ਵ ਕ੍ਰਿਕਟ ਕੱਪ 2019: ਅੱਜ ਦਾ ਮੁਕਾਬਲਾ ਬੰਗਲਾਦੇਸ਼ ਬਨਾਮ ਸ੍ਰੀਲੰਕਾ
ਵਿਸ਼ਵ ਕ੍ਰਿਕਟ ਕੱਪ 2019 ਦਾ 16 ਮੁਕਾਬਲਾ ਅੱਜ 11 ਜੂਨ ਨੂੰ ਸ਼ਾਮ 3 ਵਜੇ ਬੰਗਲਾਦੇਸ਼ ਬਨਾਮ ਸ੍ਰੀਲੰਕਾ ਵਿਚਕਾਰ ਕਾਉਂਟੀ ਗਰਾਊਂਡ ਬ੍ਰਿਸਟਲ ਵਿਚ ਖੇਡਿਆ ਜਾਵੇਗਾ।
ਵਿਸ਼ਵ ਕ੍ਰਿਕਟ ਕੱਪ 2019: ਬਾਰਿਸ਼ ਕਾਰਨ ਰੱਦ ਹੋਇਆ ਦੱਖਣੀ ਅਫ਼ਰੀਕਾ ਅਤੇ ਵੈਸਟ ਇੰਡੀਜ਼ ਦਾ ਮੈਚ
ਵਿਸ਼ਵ ਕ੍ਰਿਕਟ ਕੱਪ 215ਵਾਂ ਮੈਚ ਦੱਖਣੀ ਅਫ਼ਰੀਕਾ ਅਤੇ ਵੈਸਟ ਇੰਡੀਜ਼ ਵਿਚਕਾਰ ਖੇਡਿਆ ਗਿਆ। ਪਰ ਇਹ ਮੈਚ ਬਾਰਿਸ਼ ਦੇ ਚਲਦਿਆਂ ਰੱਦ ਹੋ ਗਿਆ।
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਪੁਲਿਸ ਨੇ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ
ਯੁਵਰਾਜ ਨੇ ਮੁੰਬਈ ਦੇ ਸਾਊਥ ਹੋਟਲ ’ਚ ਸੱਦੀ ਪ੍ਰੈਸ ਕਾਨਫਰੰਸ, ਕੀਤਾ ਸੰਨਿਆਸ ਦਾ ਐਲਾਨ
ਸੰਨਿਆਸ ਲੈਣ ਮਗਰੋਂ ਆਈਸੀਸੀ ਵਲੋਂ ਮਾਨਤਾ ਪ੍ਰਾਪਤ ਵਿਦੇਸ਼ੀ ਟੀ-20 ਲੀਗ ਵਿਚ ਖੇਡਣਾ ਚਾਹੁੰਦੇ ਨੇ ਯੁਵਰਾਜ
ਯੁਵਰਾਜ ਦੇ ਸੰਨਿਆਸ ਤੋਂ ਬਾਅਦ ਸਹਿਵਾਗ ਨੇ ਕੀਤਾ ਟਵੀਟ
ਯੁਵਰਾਜ ਸਿੰਘ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਕਠੂਆ ਜਬਰ-ਜ਼ਨਾਹ ਤੇ ਕਤਲ ਮਾਮਲੇ ‘ਚ ਫ਼ੈਸਲਾ ਅੱਜ
ਕਠੂਆ ਜਬਰ-ਜ਼ਨਾਹ ਤਾ ਕਤਲ ਮਾਮਲੇ ਦੀ ਸਥਾਨਕ ਜ਼ਿਲ੍ਹਾ ਤੇ ਸੈਸ਼ਨ ਕੋਰਟ ਵਿਚ ਚੱਲ ਰਹੀ....
ਵਿਸ਼ਵ ਕ੍ਰਿਕਟ ਕੱਪ 2019: ਅੱਜ ਦਾ ਮੁਕਾਬਲਾ ਸਾਊਥ ਅਫ਼ਰੀਕਾ ਬਨਾਮ ਵੈਸਟ ਇੰਡੀਜ਼
ਦੱਖਣੀ ਅਫ਼ਰੀਕਾ ਦੀ ਟੀਮ ਵਿਸ਼ਵ ਕੱਪ 2019 ਦੇ ਇਕ ਅਹਿਮ ਮੈਚ ਵਿਚ ਅੱਜ ਹੈਂਪਸ਼ਾਇਰ ਬਾਲ ਮੈਦਾਨ ‘ਤੇ ਵੈਸਟ ਇੰਡੀਜ਼ ਦਾ ਸਾਹਮਣਾ ਕਰੇਗੀ।