ਖੇਡਾਂ
ਕਪਤਾਨੀ ਮਿਲਣ ਨਾਲ ਹੈਰਾਨੀ ਹੋਈ, ਪਰ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹਾਂ : ਹਰਮਨਪ੍ਰੀਤ
ਹਰਮਨਪ੍ਰੀਤ 17 ਅਗੱਸਤ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ਟੈਸਟ ਟੂਰਨਾਮੈਂਟ 'ਚ ਟੀਮ ਦੀ ਕਮਾਨ ਸੰਭਾਲਣਗੇ
ਏਸ਼ੇਜ਼ ਟੈਸਟ ਲੜੀ : ਇੰਗਲੈਂਡ ਦੀਆਂ ਨਜ਼ਰਾਂ ਦੋਹਰੀ ਸਫਲਤਾ 'ਤੇ ਜਦਕਿ ਆਸਟ੍ਰੇਲੀਆ ਚਾਹੇਗਾ ਇਤਿਹਾਸ ਰਚਣਾ
ਆਸਟਰੇਲੀਆ 19 ਸਾਲ ਤੋਂ ਇੰਗਲੈਂਡ 'ਚ ਨਹੀਂ ਜਿੱਤ ਸਕਿਆ ਏਸ਼ੇਜ਼ ਟੈਸਟ ਲੜੀ
'ਖੇਡ ਰਤਨ' ਅਵਾਰਡ ਲਈ ਨਾਮ ਖਾਰਜ ਹੋਣ 'ਤੇ ਫੁੱਟਿਆ ਭੱਜੀ ਦਾ ਗੁੱਸਾ
ਉਹਨਾਂ ਨੇ ਕਿਹਾ ਕਿ ਪੁਰਸਕਾਰ ਮਿਲਣਾ ਕਿਸੇ ਵੀ ਖਿਡਾਰੀ ਲਈ ਉਤਸ਼ਾਹ ਵਾਲੀ ਗੱਲ ਹੁੰਦੀ ਹੈ।
ਅਗਲੇ 24 ਘੰਟਿਆਂ 'ਚ ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਭਾਰੀ ਬਾਰਿਸ਼ ਦਾ ਅਲਰਟ: Weather Update
ਮੌਨਸੂਨ ਦੀ ਬਾਰਿਸ਼ ਦਾ ਸਿਲਸਲਾ ਜਾਰੀ ਹੈ। ਪਿਛਲੇ ਹਫ਼ਤੇ ਦੱਖਣੀ ਤੇ ਮੱਧ ਭਾਰਤ 'ਚ ਤੇਜ਼ ਬਾਰਿਸ਼...
ਬੀਸੀਸੀਆਈ ਨੇ 8 ਮਹੀਨਿਆਂ ਲਈ ਪ੍ਰਿਥਵੀ ਸ਼ਾਅ ਨੂੰ ਕੀਤਾ ਬੈਨ
ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਪ੍ਰਿਥਵੀ ਸ਼ਾਅ ‘ਤੇ ਬੀਸੀਸੀਆਈ ਨੇ 8 ਮਹੀਨਿਆਂ ਲਈ ਪਾਬੰਧੀ ਲਗਾ ਦਿੱਤੀ ਹੈ।
ਵੈਸਟ ਇੰਡੀਜ਼ ਦੌਰੇ ਤੋਂ ਪਹਿਲਾਂ ਵਿਰਾਟ ਨੇ ਸ਼ੇਅਰ ਕੀਤੀ ਫੋਟੋ, ਫੈਨਜ਼ ਨੇ ਪੁੱਛਿਆ- ਰੋਹਿਤ ਕਿੱਥੇ ਹੈ?
ਕਪਤਾਨ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੇ ਨਾਲ ਹੀ ਵਿਰਾਟ ਨੇ ਕੈਪਸ਼ਨ ਵਿਚ ਲਿਖਿਆ ਹੈ Miami bound।
ਪ੍ਰੋ ਕਬੱਡੀ ਲੀਗ: ਬੰਗਾਲ ਵਾਰੀਅਰਜ਼ ਨੇ ਪੁਣੇਰੀ ਪਲਟਨ ਨੂੰ 43-23 ਨਾਲ ਹਰਾਇਆ
ਬੰਗਾਲ ਵਾਰੀਅਰਜ਼ ਨੇ ਸੋਮਵਾਰ ਨੂੰ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਮੈਚ ਵਿਚ ਪੁਣੇਰੀ ਪਲਟਨ ਨੂੰ 20 ਅੰਕਾਂ ਦੇ ਅੰਤਰ ਨਾਲ ਹਰਾ ਦਿੱਤਾ।
ਪ੍ਰੋ ਕਬੱਡੀ ਲੀਗ : ਪਟਨਾ ਪਾਇਰੇਟਸ ਨੇ ਤਮਿਲ ਥਲਾਈਵਾਜ਼ ਨੂੰ 24-23 ਨਾਲ ਹਰਾਇਆ
ਪਟਨਾ ਪਾਇਰੇਟਸ ਨੇ ਤਮਿਲ ਥਲਾਈਵਾਜ਼ ਨੂੰ ਸਿਰਫ਼ ਇਕ ਅੰਕ ਨਾਲ ਹਰਾ ਦਿੱਤਾ।
ਵਿਸ਼ਵ ਕੱਪ 'ਚ ਹਾਰ ਤੋਂ ਬਾਅਦ ਵਿਰਾਟ ਨੂੰ ਦੁਬਾਰਾ ਕਪਤਾਨ ਬਣਾਉਣਾ ਗ਼ਲਤ : ਸੁਨੀਲ ਗਾਵਸਕਰ
ਚੋਣ ਕਮੇਟੀ 'ਤੇ ਵਿਰਾਟ ਕੋਹਲੀ ਨੂੰ ਦੁਬਾਰਾ ਕਪਤਾਨ ਚੁਣਨ ਦੀ ਪ੍ਰਕਿਰਿਆ ਨੂੰ ਅਣਦੇਖਾ ਕਰਨ ਦਾ ਦੋਸ਼ ਲਗਾਇਆ
ਇਹ ਰਿਕਾਰਡ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ ਐਲਿਸ ਪੈਰੀ
ਟੀ-20 ਅੰਤਰਰਾਸ਼ਟਰੀ 'ਚ 1000 ਦੌੜਾਂ ਅਤੇ 100 ਵਿਕਟਾਂ ਪੂਰੀਆਂ ਕੀਤੀਆਂ