ਖੇਡਾਂ
ਜਾਣੋਂ ਅੱਜ ਦਾ ਦਿਨ ਭਾਰਤੀ ਕ੍ਰਿਕਟ ਲਈ ਕਿਉਂ ਹੈ ਯਾਦਗਾਰ
2011, ਦਿਨ 2 ਅਪ੍ਰੈਲ ਨੂੰ ਭਾਰਤੀ ਕ੍ਰਿਕੇਟ ਦੇ ਇਤਹਾਸ ਵਿਚ ਹਮੇਸ਼ਾ ਸਭ ਤੋਂ ਸੁਨੇਹਰੇ ਦਿਨ...
ਪੰਜਾਬ ਦੇ ਬੱਲੇਬਾਜ਼ ਡੇਵਿਡ ਮਿਲਰ ਨੇ ਬਣਾਈਆਂ ਸਭ ਤੋਂ ਜ਼ਿਆਦਾ ਦੌੜਾਂ
ਮੁਜੀਬ ਦੇ ਇਸ ਓਵਰ 'ਚ 11 ਦੌੜਾਂ ਬਣੀਆਂ। ਦਿੱਲੀ ਨੇ 15 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 128 ਦੌੜਾਂ ਬਣਾਈਆਂ।
ਭਾਰਤੀ ਨਿਸ਼ਾਨਚੀਆਂ ਨੇ ਸੋਨ ਤਗ਼ਮਿਆਂ ’ਤੇ ਹੂੰਝਾ ਫੇਰਿਆ
ਭਾਰਤੀ ਨਿਸ਼ਾਨੇਬਾਜ਼ਾਂ ਨੇ ਤਾਇਵਾਨ ਵਿੱਚ ਚੱਲ ਰਹੀ 12ਵੀਂ ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਦਿਆਂ...
ਸ਼੍ਰੇਆ ਨੇ ਨਿਸ਼ਾਨੇਬਾਜ਼ੀ 'ਚ ਬਣਾਇਆ ਵਿਸ਼ਵ ਰਿਕਾਰਡ, ਸੋਨ ਤਮਗ਼ਾ ਜਿੱਤਿਆ
ਜੂਨੀਅਰ ਮਹਿਲਾ 10 ਮੀਟਰ ਏਅਰ ਰਾਈਫ਼ਲ 'ਚ ਸ਼੍ਰੇਆ ਨੇ 252.5 ਅੰਕ ਪ੍ਰਾਪਤ ਕੀਤੇ
ਆਈਪੀਐਲ-12: ਭਾਰਤੀ ਕ੍ਰਿਕਟਰਾਂ ‘ਚੋਂ ਸਭ ਤੋਂ ਵਧ ਛੱਕੇ ਜੜਨ ਵਾਲੇ ਬਣੇ ਧੋਨੀ
ਚੇਨਈ ਸੁਪਰ ਕਿੰਗ ਦੇ ਧੁੰਆਧਾਰ ਕਪਤਾਨ ਮਹਿੰਦਰ ਸਿੰਘ ਧੋਨੀ 12ਵੇਂ ਸੀਜਨ....
ਤੀਸਰੀ ਹਾਰ ਤੋਂ ਬਾਅਦ ਵਿਰਾਟ ਕੋਹਲੀ ਅਤੇ RCB ਟੀਮ ਉੱਤੇ ਜਮ ਕੇ ਟਰੋਲ
ਮੌਜੂਦਾ ਟੂਰਨਾਮੈਂਟ ਵਿਚ ਇਹ ਬੇਂਗਲੁਰੁ ਦੀ ਲਗਾਤਾਰ ਤੀਜੀ ਹਾਰ
ਗੇਲ ਨੇ IPL ਵਿਚ ਖੜਾ ਕੀਤਾ ਛੱਕਿਆ ਦਾ ਪਹਾੜ
ਗੇਲ ਆਈਪੀਐਲ ਦੇ ਇਤਹਾਸ ਵਿਚ 300 ਛੱਕੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ
ਪੰਜਾਬ ਨੇ ਮੁੰਬਈ ਨੂੰ 8 ਵਿਕਟਾਂ ਨਾਲ ਹਰਾਇਆ
ਰਾਹੁਲ-ਗੇਲ ਨੇ ਖੇਡੀ ਧੱਮਾਕੇਦਾਰ ਪਾਰੀ
SRH vs RR: ਰਾਸ਼ਿਦ ਖਾਨ ਨੇ ਛਿੱਕੇ ਲਗਾ ਕੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਜਿਤਾਇਆ।
ਆਈਪੀਐਲ ਦੇ 12ਵੇਂ ਸੀਜ਼ਨ ਵਿਚ ਸ਼ੁੱਕਰਵਾਰ ਨੂੰ ਸਨਰਾਈਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਹਾਸਿਲ ਕਰ ਲਈ ਹੈ।
ਮਨੂੰ, ਸੌਰਭ ਦੇ ਸੋਨ ਤਮਗੇ ਨਾਲ ਭਾਰਤ ਦਾ ਦਬਦਬਾ ਬਰਕਾਰ
ਮਨੂੰ ਤੇ ਸੌਰਭ ਨੇ 10 ਮੀਟਰ ਏਅਰ ਪਿਸਟਲ 'ਚ ਸੋਨ ਤਮਗ਼ੇ ਜਿੱਤੇ