ਖੇਡਾਂ
ਵਿਰਾਟ ਨੇ ਲਾਈ ਹੈਟਰਿਕ, ਸਾਲ 'ਚ ਤਿਨ 933 ਐਵਾਰਡ ਜਿੱਤਣ ਵਾਲੇ ਪਹਿਲੇ ਕ੍ਰਿਕਟਰ
ਕ੍ਰਿਕਟ ਦੇ ਮੈਦਾਨ 'ਤੇ ਅਪਣੀ ਖੇਡ ਨਾਲ ਵਿਰੋਧੀ ਟੀਮਾਂ ਦੇ ਛੱਕੇ ਛੁਡਾਉਣ ਵਾਲੇ ਭਾਰਤ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਈ. ਸੀ. ਸੀ......
ਭਾਰਤੀ ਵੇਟਲਿਫਟਰ ਸੰਜੀਤਾ ਚਾਨੂ 'ਤੇ ਲਗਾ ਬੈਨ ਇੰਟਰਨੈਸ਼ਨਲ ਫੈਡਰੇਸ਼ਨ ਨੇ ਹਟਾਇਆ
ਇੰਟਰਨੈਸ਼ਨਲ ਵੇਟਲਿਫਟਿੰਗ ਫੈਡਰੇਸ਼ਨ (ਆਈਡਬਲਿਊਐਫ) ਨੇ ਬੁੱਧਵਾਰ ਨੂੰ ਭਾਰਤੀ ਮਹਿਲਾ ਵੇਟਲਿਫਟਰ ਸੰਜੀਤਾ ਚਾਨੂ ਉਤੇ ਲਗੀ ਰੋਕ ਹਟਾ ਦਿਤੀ ਗਈ ਹੈ। ਇਸ ਖੇਡ ਦੀ ਸਿਖਰ...
1956 ਦੇ ਓਲੰਪਿਕ ਗੋਲਡ ਮੈਡਲਿਸਟ ਰਘਬੀਰ ਸਿੰਘ ਭੋਲਾ ਨਹੀਂ ਰਹੇ
ਭਾਰਤ ਦੇ ਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਰਘਬੀਰ ਸਿੰਘ ਭੋਲਾ ਦਾ 92 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੇ 1956...
ਟੈਕਸ ਘਪਲਾ : ਫੁਟਬਾਲ ਸਟਾਰ ਰੋਨਾਲਡੋ ਤੇ ਲਗਿਆ 1.88 ਕਰੋੜ ਯੂਰੋ ਦਾ ਜੁਰਮਾਨਾ
ਸਪੇਨ ਦੀ ਸਥਾਨਕ ਅਦਾਲਤ ਨੇ ਦਿੱਗਜ ਫੁਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੂੰ ਟੈਕਸ ਘਪਲੇ ਦੇ ਮਾਮਲੇ ਵਿਚ 1.88 ਕਰੋੜ ਯੂਰੋ ਦਾ ਜੁਰਮਾਨਾ ਲਗਾਇਆ ਹੈ। ...
ਕੁੰਭ ਤੋਂ ਸਿਆਸੀ ਲਾਹਾ ਲੈਣ ਦੀ ਤਾਕ 'ਚ ਮੋਦੀ ਸਰਕਾਰ, ਸਾਧੂ-ਸੰਤਾਂ ਨੂੰ ਪੈਨਸ਼ਨ ਦਾ ਐਲਾਨ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਪਣੀ ਜਿੱਤ ਨੂੰ ਮੁੜ ਤੋਂ ਯਕੀਨੀ ਬਣਾਉਣ ਲਈ ਮੋਦੀ ਸਰਕਾਰ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਹੁਣ ਉਸ ਨੇ ਉਤਰ ਪ੍ਰਦੇਸ਼ ਦੀ...
ਸ਼੍ਰੀਸੰਤ ਨੂੰ ਥੱਪੜ ਮਾਰਨ ਤੋਂ 11 ਸਾਲ ਬਾਅਦ ਹਰਭਜਨ ਨੂੰ ਹੋਇਆ ਪਛਤਾਵਾ
ਭਾਰਤੀ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ 11 ਸਾਲ ਬਾਅਦ 2008 ਦੇ ਆਈਪੀਐਲ ਵਿਚ ਹੋਏ ਉਨ੍ਹਾਂ ਦੇ ਅਤੇ ਸ਼੍ਰੀਸੰਤ ਦੇ ਵਿਵਾਦ 'ਤੇ ਅਪਣੀ ਗੱਲ ਰੱਖੀ ਹੈ। ...
ਰੇਵ ਆਸਟ੍ਰੇਲੀਅਨ ਓਪਨ ਤੋਂ ਬਾਹਰ, ਸਵਿਤੋਲਿਨਾ ਕੁਆਰਟਰ ਫ਼ਾਈਨਲ 'ਚ
ਮਿਲੋਸ ਰਾਓਨਿਚ ਤੋਂ ਹਾਰ ਕੇ ਐਲੇਕਜ਼ੈਂਡਰ ਜ਼ਵੇਰੇਵ ਆਸਟਰੇਲੀਆਈ ਓਪਨ ਤੋਂ ਬਾਹਰ ਹੋ ਗਏ........
ਧੋਨੀ ਹੁਣ ਵੀ ਦੁਨੀਆ ਦਾ ਸਰਵਸ੍ਰੇਸ਼ਠ ਵਨ ਡੇ ਫ਼ਿਨਿਸ਼ਰ : ਇਯਾਨ ਚੈਪਲ
ਭਾਰਤੀ ਖਿਡਾਰੀ ਮਹਿੰਦਰ ਸਿੰਘ ਧੋਨੀ ਦੇ 'ਫਿਨਿਸ਼ਿੰਗ ਟੱਚ' ਬਾਰੇ ਆਲੋਚਕਾਂ ਨੇ ਪਿਛਲੇ ਕੁਝ ਸਮੇਂ ਵਿਚ ਕਈ ਸਵਾਲ ਉਠਾਏ ਹੋਣ........
ਸਿੰਗਾਪੁਰ ਓਪਨ : 24ਵੇਂ ਸਥਾਨ 'ਤੇ ਰਹੇ ਭਾਰਤੀ ਗੋਲਫ਼ਰ ਚਿੱਕਾਰੰਗੱਪਾ
ਭਾਰਤੀ ਗੋਲਫ਼ਰ ਐੱਸ. ਚਿੱਕਾਰੰਗੱਪਾ ਨੇ ਐਤਵਾਰ ਨੂੰ ਐੱਸ.ਐੱਮ.ਬੀ.ਸੀ. ਸਿੰਗਾਪੁਰ ਓਪਨ ਦੇ ਅੰਤਿਮ ਦੌਰ 'ਚ 71 ਦਾ ਕਾਰਡ ਖੇਡਿਆ.......
ਸੈਰੇਨਾ ਨੇ 24ਵੇਂ ਗ੍ਰੈਂਡਸਲੈਮ ਵੱਲ ਵਧਾਏ ਕਦਮ
ਸੇਰੇਨਾ ਵਿਲੀਅਮਸ ਨੇ ਆਸਟਰੇਲੀਆਈ ਓਪਨ ਦੇ ਚੌਥੇ ਦੌਰ 'ਚ ਸੋਮਵਾਰ ਨੂੰ ਇੱਥੇ ਚੋਟੀ ਦਾ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਤਿੰਨ ਸੈੱਟ.......