ਖੇਡਾਂ
ਨੋਜੋਮੀ ਓਕੁਹਾਰਾ ਨੇ ਪੀ ਵੀ ਸਿੰਧੂ ਨੂੰ ਹਰਾ ਕੇ ਭਾਰਤ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ
ਜਾਪਾਨ ਦੀ ਨੋਜੋਮੀ ਓਕੁਹਾਰਾ ਨੇ ਬੇਹਦ ਸੰਘਰਸ਼ਪੂਰਨ ਮੁਕਾਬਲੇ ਵਿਚ ਐਤਵਾਰ ਨੂੰ ਭਾਰਤ ਦੀ ਪੀ ਬੀ ਸਿੰਧੂ ਨੂੰ ਹਰਾਉੁਂਦੇ ਹੋਏ ..........
ਜੈਰਾਮ ਜਿੱਤੇ, ਸਮੀਰ ਅਤੇ ਰਿਤੁਪਰਣਾ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਬਾਹਰ
ਭਾਰਤ ਦੇ ਅਜੇ ਜੈਰਾਮ ਨੇ ਨੀਦਰਲੈਂਡ ਦੇ ਮਾਰਕ ਕਾਜੋ ਨੂੰ ਸਿੱਧੀ ਗੇਮ 'ਚ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ ਹੈ..
ਵਿੰਬਲਡਨ-2016 ਦੀ ਉਪ ਜੇਤੂ ਰਾਉਨਿਕ ਨੇ ਅਮਰੀਕੀ ਓਪਨ ਤੋਂ ਨਾਮ ਵਾਪਸ ਲਿਆ
ਸਾਲ ਦੇ ਆਖ਼ਰੀ ਗ੍ਰੈਂਡ ਸਲੈਮ ਯੂ.ਐਸ. ਓਪਨ ਦੇ ਸ਼ੁਰੂ ਹੋਣ ਦੇ ਦਿਨ ਜਿਵੇਂ-ਜਿਵੇਂ ਨਜ਼ਦੀਕ ਆ ਰਹੇ ਹਨ ਇਸ ਤੋਂ ਹਟਨ ਵਾਲੇ ਸਟਾਰ ਖਿਡਾਰੀਆਂ ਦੀ ਸੂਚੀ ਵੀ ਲੰਬੀ ਹੁੰਦੀ ਜਾ..
ਟੀਮ ਇੰਡੀਆ ਨੂੰ ਪਹਿਲਾ ਝਟਕਾ, ਡਿਕਵੇਲਾ ਹੋਏ ਆਉਟ
ਟੀਮ ਇੰਡੀਆ ਅਤੇ ਸ਼੍ਰੀਲੰਕਾ ਦੇ ਵਿੱਚ ਪੰਜ ਮੈਚਾਂ ਦੀ ਵਨਡੇ ਸੀਰੀਜ ਦਾ ਦੂਜਾ ਮੈਚ ਪੱਲੇਕੇਲੇ ਦੇ ਮੈਦਾਨ ਉੱਤੇ ਖੇਡਿਆ ਜਾ ਰਿਹਾ ਹੈ।
ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫੈਸਲਾ
ਪੱਲੇਕਲ: ਸ਼੍ਰੀਲੰਕਾ 'ਚ ਚੱਲ ਰਹੀ ਪੰਜ ਮੈਚਾਂ ਦੀ ਵਨਡੇ ਸੀਰੀਜ ਦੇ ਦੂਜੇ ਮੁਕਾਬਲੇ 'ਚ ਟੀਮ ਇੰਡੀਆ ਨੇ ਟਾਸ ਜਿੱਤਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਲਿਆ ਹੈ।