ਖੇਡਾਂ
Pro Kabaddi 2017: ਯੂ ਮੁੱਬਾ ਨੇ ਯੂ.ਪੀ. ਯੋਧਾ ਨੂੰ 37-34 ਨਾਲ ਹਰਾਇਆ
ਪ੍ਰੋ ਕਬੱਡੀ ਲੀਗ ਦੇ ਪੰਜਵੇ ਸੈਸ਼ਨ ਵਿੱਚ ਸ਼ੁੱਕਰਵਾਰ ਨੂੰ ਰੌਮਾਂਚਕ ਮੁਕਾਬਲੇ ‘ਚ ਯੂ ਮੁੱਬਾ ਨੇ ਯੂ.ਪੀ. ਯੋਧਾ ਨੂੰ 37-34 ਦੇ ਨੇੜਲੇ ਫਰਕ ਨਾਲ ਹਰਾ ਦਿੱਤਾ
ICC ODI RANKING : ਸਿਖਰ 'ਤੇ ਬਰਕਰਾਰ ਨੇ ਵਿਰਾਟ ਕੋਹਲੀ
ਦੁਬਈ: ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਅੱਜ ਜਾਰੀ ਤਾਜ਼ਾ ਵਨਡੇ ਰੈਕਿੰਗ ਵਿੱਚ ਬੱਲੇਬਾਜਾਂ ਦੀ ਸੂਚੀ ਵਿੱਚ ਸਿਖਰ ਉੱਤੇ ਬਣੇ ਹੋਏ ਹਨ। ਕੋਹਲੀ ਦੇ 873 ਅੰਕ ਹਨ ਅਤੇ ਸ਼੍ਰੀਲੰਕਾ ਦੇ ਖਿਲਾਫ ਐਤਵਾਰ ਤੋਂ ਡਾਂਬੁਲਾ ਵਿੱਚ ਸ਼ੁਰੂ ਹੋਣ ਵਾਲੀ ਪੰਜ ਵਨਡੇ ਮੈਚਾਂ ਦੀ ਇਕ ਰੋਜ਼ਾ ਲੜੀ ਦੇ ਦੌਰਾਨ ਉਨ੍ਹਾਂ ਦੇ ਕੋਲ ਦੂਜੇ ਨੰਬਰ ਉੱਤੇ ਕਾਬਿਜ ਆਸਟਰੇਲਿਆਈ ਡੇਵਿਡ ਵਾਰਨਰ ਉੱਤੇ ਬੜਤ ਬਣਾਉਣ ਦਾ ਚੰਗਾ ਮੌਕਾ ਰਹੇਗਾ।
ਲਕਸ਼ੈ ਸੇਨ ਨੇ ਜਿੱਤਿਆ ਬੁਲਗਾਰੀਆ ਓਪਨ ਦਾ ਖਿਤਾਬ
ਪ੍ਰਤਿਭਾਸ਼ਾਲੀ ਸ਼ਟਲਰ ਲਕਸ਼ੈ ਸੇਨ ਬੁਲਗਾਰੀਆ ਦੇ ਸੋਫੀਆ 'ਚ ਚਲ ਰਹੀ ਬੁਲਗਾਰੀਆ ਓਪਨ ਕੌਮਾਂਤਰੀ ਬੈਡਮਿੰਟਨ ਸੀਰੀਜ਼ ਦੇ ਫਾਈਨਲ 'ਚ ਕ੍ਰੋਏਸ਼ੀਆ ਦੇ ਜਵੋਨਿਮਿਰ ਡੁਰਕਿਜਾਕ ਨੂੰ..
ਬਾਊਂਸਰ ਲੱਗਣ ਨਾਲ ਪਾਕਿਸਤਾਨ ਦੇ ਕ੍ਰਿਕਟਰ ਜੁਬੇਰ ਅਹਿਮਦ ਦੀ ਮੌਤ
ਪਾਕਿਸਤਾਨ ਦੇ ਗੇਂਦਬਾਜ਼ ਜੁਬੈਰ ਅਹਿਮਦ ਦੀ ਮਰਦਾਨ ‘ਚ ਘਰੇਲੂ ਮੈਚ ਦੇ ਦੌਰਾਨ ਬਾਊਂਸਰ ਲੱਗਣ ਨਾਲ ਮੌਤ ਹੋ ਗਈ। ਚਾਰ ਲਿਸਟ ਏ ਮੈਚ ਖੇਡ ਚੁੱਕੇ ਅਹਿਮਦ ਟੀ20 ਟੀਮ ਕਵੇਟਾ...
ਯੁਵਰਾਜ ਸਿੰਘ ਨਹੀਂ ਕਰ ਸਕਦੇ ਵੰਨ-ਡੇ 'ਚ ਵਾਪਸੀ
ਸਿਕਸਰ ਕਿੰਗ ਕਹੇ ਜਾਣ ਵਾਲਾ ਯੁਵਰਾਜ ਸਿੰਘ ਸ਼੍ਰੀਲੰਕਾ ਦੇ ਖਿਲਾਫ ਵੰਨ-ਡੇ ਤੇ ਟੀ-20 ਟੀਮ ਵਿੱਚ ਨਿਯੁਕਤ ਨਹੀਂ ਹੋਇਆ। ਭਾਰਤ ਦੇ ਵੱਲੋਂ 302 ਵੰਨ-ਡੇ ਮੈਚ ਖੇਡ..
ਕ੍ਰਿਕੇਟਰ ਦੇ ਮੈਦਾਨ ‘ਚ ਸ਼੍ਰੀਸੰਥ ਦੀ ਚਾਰ ਸਾਲ ਬਾਅਦ ਹੋਈ ਵਾਪਸੀ
ਕੋਚੀ: ਭਾਰਤੀ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਐੱਸ.ਸ਼੍ਰੀਸੰਥ ਨੇ ਸਪਾਟ ਫਿਕਸਿੰਗ ਮਾਮਲੇ ਤੋਂ ਬਰੀ ਹੋਣ ਦੇ ਬਾਅਦ ਮੈਦਾਨ ‘ਤੇ ਵਾਪਸੀ ਕੀਤੀ ਹੈ।
ਪੰਜਾਬ ਦੀ ਅਵਨੀਤ ਸਿੱਧੂ ਨੇ ਅਮਰੀਕਾ 'ਚ ਗੱਡੇ ਝੰਡੇ
ਲਾਸ ਏਂਜਲਸ: ਭਾਰਤੀ ਨਿਸ਼ਾਨੇਬਾਜ਼ ਅਵਨੀਤ ਸਿੱਧੂ ਨੇ ਅਮਰੀਕਾ 'ਚ ਚੱਲ ਰਹੀਆਂ ਵਿਸ਼ਵ ਪੁਲਿਸ ਖੇਡਾਂ ਵਿੱਚ 4 ਤਗਮੇ ਹਾਸਲ ਕੀਤੇ।
Cincinnati Open: ਪੇਸ ਤੇ ਜਵੇਰੇਵ ਦੀ ਜੋੜੀ ਹੋਈ ਬਾਹਰ
ਨਵੀਂ ਦਿੱਲੀ: ਭਾਰਤ ਦੇ ਲਿਏਂਡਰ ਪੇਸ ਅਤੇ ਜਰਮਨੀ ਦੇ ਅਲੈਕਜ਼ੈਂਡਰ ਜਵੇਰੇਵ ਦੀ ਜੋੜੀ ਸਿਨਸਿਨਾਟੀ ਓਪਨ ਵਿੱਚ ਪੁਰਸ਼ ਡਬਲਜ਼ ਦੇ ਪਹਿਲੇ ਦੌਰ ‘ਚ ਸਪੇਨ ਦੇ ਫੇਲਿਸੀਆਨੋ ਲੋਪੇਜ ਅਤੇ ਮਾਰਕ ਲੋਪੇਜ ਤੋਂ ਹਾਰ ਕੇ ਬਾਹਰ ਹੋ ਗਈ।
ਰੋਜਰਜ਼ ਕੱਪ ਟੈਨਿਸ ਟੂਰਨਾਮੈਂਟ 'ਚ ਸਵੀਤੋਲਿਨਾ ਨੇ ਜਿੱਤਿਆ ਖਿਤਾਬ
ਯੂਕਰੇਨ ਦੀ ਐਲੀਨਾ ਸਵੀਤੋਲਿਨਾ ਨੇ ਡੇਨਮਾਰਕ ਦੀ ਕੈਰੋਲੀਨ ਵੋਜ਼ਨਿਆਕੀ ਨੂੰ ਹਰਾ ਕੇ ਰੋਜਰਜ਼ ਕੱਪ ਟੈਨਿਸ ਟੂਰਨਾਮੈਂਟ 'ਚ ਮਹਿਲਾ ਸਿੰਗਲ ਦਾ ਖਿਤਾਬ ਜਿੱਤਿਆ ਹੈ।
ਪ੍ਰੋ ਕਬੱਡੀ ਲੀਗ: ਗੁਜਰਾਤ ਦੇ ਸਾਹਮਣੇ ਢੇਰ ਹੋਈ ਜੈਪੁਰ
ਪ੍ਰੋ ਕਬੱਡੀ ਲੀਗ ਦੀ ਨਵੀਂ ਟੀਮ ਗੁਜਰਾਤ ਫਾਰਚਿਊਨ ਜਾਇੰਟਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਜੈਪੁਰ ਪਿੰਕ ਪੈਂਥਰਸ ਨੂੰ 27-20 ਨਾਲ ਹਰਾ ਕੇ ਲੀਗ ਦੇ 5ਵੇਂ ਸੈਸ਼ਨ