ਖੇਡਾਂ
2nd ਵਨਡੇ ਅੱਜ: ਦਬਾਅ 'ਚ ਸ਼੍ਰੀਲੰਕਾ, ਵਰਲਡ ਕੱਪ ਖੇਡਣ ਲਈ ਜਿੱਤਣੇ ਹੋਣਗੇ 2 ਮੈਚ
ਸ਼੍ਰੀਲੰਕਾ ਵਿਰੁੱਧ ਪਹਿਲੇ ਵਨਡੇ 'ਚ ਮਿਲੀ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਭਾਰਤੀ ਟੀਮ ਵੀਰਵਾਰ ਨੂੰ ਖੇਡੇ ਜਾਣ ਵਾਲੇ ਸੀਰੀਜ਼ ਦੇ ਦੂਜੇ ਇਕ ਦਿਨਾ ਕੌਮਾਂਤਰੀ ਮੈਚ 'ਚ ਵੀ..
ਸ੍ਰੀਲੰਕਾ 'ਤੇ ਜਿੱਤ ਦਾ ਸਿਲਸਿਲਾ ਜਾਰੀ ਰੱਖਣ ਲਈ ਉਤਰੇਗੀ ਟੀਮ ਇੰਡੀਆ
ਵਿਰਾਟ ਕੋਹਲੀ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਟੀਮ ਕੱਲ੍ਹ ਦੂਜੇ ਇਕ ਦਿਨਾ ਮੈਚ ਲਈ ਇੱਥੇ ਮੈਦਾਨ 'ਚ ਉਤਰੇਗੀ ਤਾਂ ਉਸ ਦਾ ਇਰਾਦਾ ਲਗਾਤਾਰ ਹਾਰ ਤੋਂ..
ਪੀਵੀ ਸਿੰਧੂ, ਪ੍ਰਨੀਤ, ਜੈਰਾਮ ਵਿਸ਼ਵ ਚੈਂਪੀਅਨਸ਼ਿਪ ਦੇ ਅਗਲੇ ਦੌਰ 'ਚ
ਓਲੰਪਿਕ ਸਿਲਵਰ ਤਗ਼ਮਾ ਜੇਤੂ ਪੀਵੀ ਸਿੰਧੂ, ਬੀ. ਸਾਈ ਪ੍ਰਨੀਤ ਅਤੇ ਅਜੇ ਜੈਰਾਮ ਨੇ ਚੰਗਾ ਪ੍ਰਦਰਸ਼ਨ ਜਾਰੀ ਰਖਦਿਆਂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ....
ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ ਸੌਰਭ ਘੋਸ਼ਾਲ ਤੇ ਜੋਸ਼ਨਾ ਚਿਨੱਪਾ ਸਮੇਤ 554 ਖਿਡਾਰੀ ਲੈਣਗੇ ਹਿੱਸਾ
ਦੇਸ਼ ਦੇ ਨੰਬਰ ਇਕ ਖਿਡਾਰੀ ਸੌਰਭ ਘੋਸ਼ਾਲ ਤੇ ਜੋਸ਼ਨਾ ਚਿਨੱਪਾ ਸਮੇਤ 554 ਖਿਡਾਰੀ 23 ਤੋਂ 26 ਅਗਸਤ ਤਕ ਗ੍ਰੇਟਰ ਨੋਇਡਾ ਸਥਿਤ ਸ਼ਿਵ ਨਾਦਰ ਯੂਨੀਵਰਸਿਟੀ..
ਇਹ ਹੈ ਕੋਹਲੀ ਦੇ 'ਵਿਰਾਟ' ਬਨਣ ਦਾ ਰਾਜ
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਦੁਨੀਆ ਦੇ ਸਭ ਤੋਂ ਚੰਗੇ ਬੱਲੇਬਾਜ ਹੋਣ ਦੇ ਨਾਲ - ਨਾਲ ਸਭ ਤੋਂ ਫਿੱਟ ਕ੍ਰਿਕਟਰ ਵੀ ਮੰਨਿਆ ਜਾਂਦਾ ਹੈ। ਕੋਹਲੀ ਨੇ ਚੰਗੇਰੀ ਫਿਟਨੈੱਸ ਪਾਉਣ ਨੂੰ ਲੈ ਕੇ ਆਪਣੀ ਖ਼ੁਰਾਕ 'ਤੇ ਕਾਬੂ ਰੱਖਣ ਦੇ ਨਾਲ ਹੀ ਜੱਮਕੇ ਮਿਹਨਤ ਵੀ ਕਰਦੇ ਹਨ। ਜਿਸਦਾ ਖੁਲਾਸਾ ਹਾਲ ਹੀ ਵਿੱਚ ਇੱਕ ਵੀਡੀਓ ਦੇ ਜ਼ਰੀਏ ਹੋਇਆ ਹੈ।
‘ਵਿਰਾਟ ਸੈਨਾ’ ਦੀ ਸ਼ਿਕਾਇਤ ਦੇ ਬਾਅਦ ਖਿਡਾਰੀਆਂ ਨੂੰ ਮਿਲੀ ਨਵੀਂ ਜਰਸੀ
ਟੀਮ ਇੰਡੀਆ ਅਤੇ ਭਾਰਤੀ ਕ੍ਰਿਕਟ ਬੋਰਡ ( ਬੀਸੀਸੀਆਈ ) ਦੀ ਨਾਰਾਜ਼ਗੀ ਆਖਿਰ ਰੰਗ ਲੈ ਆਈ ਹੈ। ਖਿਡਾਰੀਆਂ ਦੀ ਸ਼ਿਕਾਇਤ ਦੇ ਬਾਅਦ ਸਪੋਰਟਸ ਪ੍ਰੋਡਕਟ ਤਿਆਰ..
ਸ਼ਾਹਿਦ ਅਫਰੀਦੀ ਨੇ ਕੀਤੀ ਤੂਫਾਨੀ ਬੱਲੇਬਾਜੀ, ਕੇਵਲ 42 ਗੇਂਦਾਂ 'ਤੇ ਹੀ ਠੋਕੀ ਸੈਂਚੁਰੀ
ਆਪਣੀ ਬੱਲੇਬਾਜੀ ਲਈ ਮਸ਼ਹੂਰ ਸ਼ਾਹਿਦ ਅਫਰੀਦੀ ਨੇ ਮੰਗਲਵਾਰ ਨੂੰ ਅਜਿਹੀ ਪਾਰੀ ਖੇਡੀ ਜੋ ਕ੍ਰਿਕਟ ਪ੍ਰੇਮੀਆਂ ਨੂੰ ਲੰਬੇ ਸਮੇਂ ਤੱਕ ਯਾਦ ਰਹੇਗੀ
ਵਿਸ਼ਵਨਾਥਨ ਆਨੰਦ ਫਾਇਨਲ ਰਾਊਂਡ 'ਚ ਹਾਰੇ
ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਸੇਂਟ ਲੂਈਸ ਰੈਪਿਡ ਸ਼ਤਰੰਜ ਟੂਰਨਾਮੈਂਟ ਦੇ ਫਾਈਨਲ ਰਾਊਂਡ ‘ਚ ਰੂਸ ਦੇ ਸਰਜੇਈ ਕਰਜ਼ਾਕਿਨ ਹੱਥੋਂ ਹਾਰ ਝੱਲਣੀ ਪਈ..
ਇਸ ਮਾਸੂਮ ਦਾ ਵੀਡੀਓ ਦੇਖ ਇਮੋਸ਼ਨਲ ਹੋ ਗਏ ਵਿਰਾਟ ਤੇ ਧਵਨ
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਓਪਨਰ ਸ਼ਿਖਰ ਧਵਨ ਸ਼੍ਰੀਲੰਕਾ ਦੇ ਖਿਲਾਫ ਵਨਡੇ ਸੀਰੀਜ ਤੋਂ ਪਹਿਲਾਂ ਕਾਫ਼ੀ ਇਮੋਸ਼ਨਲ ਹੋ ਗਏ। ਦੋਨਾਂ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਆਪਣਾ ਦਰਦ ਬਿਆਨ ਕੀਤਾ ਹੈ। ਦਰਅਸਲ , ਹਾਲ ਹੀ ਵਿੱਚ ਇੱਕ ਵੀਡੀਓ ਕਾਫ਼ੀ ਵਾਇਰਲ ਹੋਇਆ, ਜਿਸ ਵਿੱਚ ਇੱਕ ਬੱਚੀ ਨੂੰ ਗਿਣਤੀ ਸਿਖਾਈ ਜਾ ਰਹੀ ਸੀ।
ਕੱਲ੍ਹ ਤੋਂ ਵਨਡੇ ਜੰਗ, ਸ਼੍ਰੀਲੰਕਾ 'ਤੇ ਭਾਰੀ ਵਿਰਾਟ ਬ੍ਰਿਗੇਡ ਦਾ ਰਿਕਾਰਡ
ਟੀਮ ਇੰਡੀਆ ਐਤਵਾਰ ਨੂੰ ਸ਼੍ਰੀਲੰਕਾ ਦੇ ਖਿਲਾਫ ਦਾਂਬੁਲਾ ਵਿੱਚ ਪੰਜ ਮੈਚਾਂ ਦੀ ਵਨਡੇ ਸੀਰੀਜ ਦਾ ਪਹਿਲਾ ਮੈਚ ਖੇਡਣ ਉਤਰੇਗੀ ਤਾਂ ਉਨ੍ਹਾਂ ਦਾ ਮਕਸਦ ਸ਼੍ਰੀਲੰਕਾਈ ਟੀਮ ਉੱਤੇ..