ਖੇਡਾਂ
ਬੇਂਗਲੁਰੂ ਵਿਚ ਬਣੇਗਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ
ਕਰਨਾਟਕ ਸਰਕਾਰ ਨੇ 80,000 ਸਮਰੱਥਾ ਵਾਲੇ ਸਟੇਡੀਅਮ ਨੂੰ ਦਿਤੀ ਮਨਜ਼ੂਰੀ
FIFA Rankings News : ਭਾਰਤੀ ਮਹਿਲਾ ਟੀਮ ਫੀਫਾ ਰੈਂਕਿੰਗ 'ਚ 63ਵੇਂ ਸਥਾਨ 'ਤੇ ਪਹੁੰਚੀ
FIFA Rankings News : AFC ਮਹਿਲਾ ਏਸ਼ੀਅਨ ਕੱਪ 'ਚ ਵੀ ਬਣਾਈ ਜਗ੍ਹਾ, ਦੋ ਸਾਲਾਂ 'ਚ ਹਾਸਲ ਕੀਤੀ ਸਭ ਤੋਂ ਉੱਚੀ ਰੈਂਕਿੰਗ
11 Wrestlers Suspended : ਫ਼ਰਜ਼ੀ ਜਨਮ ਸਰਟੀਫ਼ਿਕੇਟਾਂ ਦੇ ਮਾਮਲੇ 'ਚ 11 ਪਹਿਲਵਾਨ ਮੁਅੱਤਲ
MCD ਦੀ ਜਾਂਚ ਤੋਂ ਬਾਅਦ WFI ਨੇ ਲਿਆ ਫ਼ੈਸਲਾ
ਅੰਡਰ-17 ਮਹਿਲਾ ਏਸ਼ੀਅਨ ਕੁਆਲੀਫਾਇਰ 'ਚ ਭਾਰਤ ਦਾ ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਨਾਲ ਹੋਵੇਗਾ ਮੁਕਾਬਲਾ
ਖੇਡ ਫੁੱਟਬਾਲ ਭਾਰਤ ਮਹਿਲਾ ਅੰਡਰ-17 ਏਸ਼ੀਆਈ ਕੁਆਲੀਫਾਇਰ
Cricketer Yash Dayal ਜਬਰ ਜ਼ਨਾਹ ਦੇ ਦੋਸ਼ 'ਚ ਹੋਣਗੇ ਗ੍ਰਿਫਤਾਰ
ਅਦਾਲਤ ਨੇ ਗ੍ਰਿਫ਼ਤਾਰੀ ਦੇ ਹੁਕਮਾਂ ਉਤੇ ਰੋਕ ਲਗਾਉਣ ਤੋਂ ਇਨਕਾਰ ਕੀਤਾ
ਸਚਿਨ-ਐਂਡਰਸਨ ਟਰਾਫ਼ੀ : ਭਾਰਤ ਅਤੇ ਇੰਗਲੈਂਡ ਵਿਚਕਾਰ ਲੜੀ ਦਾ ਆਖ਼ਰੀ ਟੈਸਟ ਮੈਚ ਦਿਲਚਸਪ ਮੋੜ 'ਤੇ ਪੁੱਜਾ
ਜਿੱਤ ਲਈ ਇੰਗਲੈਂਡ ਨੂੰ ਸਿਰਫ਼ 35 ਦੌੜਾਂ ਦੀ ਜ਼ਰੂਰਤ, ਭਾਰਤ ਨੂੰ ਤਿੰਨ ਵਿਕਟਾਂ ਦੀ ਦਰਕਾਰ
ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਦਿਵਿਆ ਦੇਸ਼ਮੁਖ ਨੂੰ ਕੀਤਾ ਸਨਮਾਨਿਤ
ਦਿਵਿਆ ਨੇ ਜਿੱਤਿਆ ਸੀ FIDE ਮਹਿਲਾ ਸ਼ਤਰੰਜ ਵਿਸ਼ਵ ਕੱਪ ਦਾ ਫਾਈਨਲ
WCL T20 : ਭਾਰਤ ਨੇ ਪਾਕਿਸਤਾਨ ਨਾਲ ਮੈਚ ਖੇਡਣ ਤੋਂ ਕੀਤਾ ਇਨਕਾਰ
WCL T20 : ਇੰਗਲੈਂਡ ਦੇ ਬਰਮਿੰਘਮ ਸਟੇਡੀਅਮ 'ਚ ਭਲਕੇ ਖੇਡਿਆ ਜਾਣਾ ਸੀ WCL ਸੈਮੀਫਾਈਨਲ ਮੈਚ
Haryana News: ਝੱਜਰ ਪਹਿਲਵਾਨ ਨੇ ਕੁਸ਼ਤੀ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ
ਗ੍ਰੀਸ ਵਿੱਚ ਹੋਇਆ ਅੰਡਰ-17 ਮੁਕਾਬਲਾ
‘ਤੂੰ ਸੈਂਚੁਰੀ ਬਣਾਉਣਾ ਚਾਹੁੰਦੈਂ?', ਡਰਾਅ ਤੋਂ ਪਹਿਲਾਂ ਜਡੇਜਾ ਅਤੇ ਬੇਨ ਸਟੋਕਸ ਵਿਚਕਾਰ ਮੈਦਾਨ 'ਤੇ ਹੋਈ ਤਕਰਾਰ
ਗਿੱਲ, ਜਡੇਜਾ ਅਤੇ ਵਾਸ਼ਿੰਗਟਨ ਦੇ ਸੈਂਕੜੇ ਬਦੌਲਤ ਡਰਾਅ ਨਾਲ ਵਧਿਆ ਭਾਰਤ ਦਾ ਹੌਸਲਾ