ਖੇਡਾਂ
ਸੌਰਵ ਗਾਂਗੁਲੀ ਵੱਲੋਂ ਅਰਜਨਟੀਨਾ ਫੈਨ ਕਲੱਬ ਦੇ ਪ੍ਰਧਾਨ 'ਤੇ ਮਾਣਹਾਨੀ ਦਾ ਕੇਸ
50 ਕਰੋੜ ਦਾ ਮੰਗਿਆ ਹਰਜਾਨਾ
ਧੁੰਦ ਕਾਰਨ ਰੱਦ ਹੋਇਆ ਲਖਨਊ 'ਚ ਖੇਡਿਆ ਜਾਣ ਵਾਲਾ ਟੀ-20 ਮੈਚ
ਹੁਣ ਬੀ.ਸੀ.ਸੀ.ਆਈ. ਸਭ ਨੂੰ ਟਿਕਟਾਂ ਦੇ ਪੈਸੇ ਕਰੇਗੀ ਵਾਪਸ
ਧੁੰਦ ਕਾਰਨ ਭਾਰਤ ਅਤੇ ਦਖਣੀ ਅਫ਼ਰੀਕਾ ਵਿਚਕਾਰ ਚੌਥਾ ਟੀ20 ਮੈਚ ਰੱਦ
ਭਾਰਤੀ ਟੀਮ 5 ਟੀ-20 ਮੈਚਾਂ ਦੀ ਲੜੀ 'ਚ 2-1 ਨਾਲ ਅੱਗੇ
ਆਈ.ਪੀ.ਐਲ. ਨਿਲਾਮੀ: ਆਸਟ੍ਰੇਲੀਆ ਦਾ ਕ੍ਰਿਕਟਰ ਕੈਮਰਨ ਗ੍ਰੀਨ 25.20 ਕਰੋੜ ਰੁਪਏ 'ਚ ਵਿਕਿਆ
ਕੋਲਕਾਤਾ ਨਾਈਟ ਰਾਈਡਰਜ਼ ਨੇ 25.20 ਕਰੋੜ 'ਚ ਖਰੀਦਿਆ।
Punjab Kings ਨੇ ਕਪਤਾਨ ਸ਼੍ਰੇਯਸ ਅਈਅਰ ਸਮੇਤ 21 ਖਿਡਾਰੀਆਂ ਨੂੰ ਕੀਤਾ ਰਿਟੇਨ
ਗਲੇਨ ਮੈਕਸਵੈਲ ਤੇ ਜੋਸ਼ ਇੰਗਲਿਸ਼ ਸਮੇਤ ਪੰਜ ਖਿਡਾਰੀਆਂ ਨੂੰ ਕੀਤਾ ਰਿਲੀਵ
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਲਿਓਨਲ ਮੈਸੀ ਦਾ ਸਨਮਾਨ
ICC ਚੇਅਰਮੈਨ ਜੈ ਸ਼ਾਹ ਨੇ ਟੀ-20 ਵਿਸ਼ਵ ਕੱਪ ਦੀ ਟਿਕਟ ਦਿੱਤੀ
GOAT India Tour 2025 : ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਇਕੱਠੇ ਦਿਸੇ ਮੈਸੀ ਅਤੇ ਤੇਂਦੁਲਕਰ, ਦਰਸ਼ਕ ਮੰਤਰ ਮੁਗਧ
GOAT India Tour 2025 : ਫੁੱਟਬਾਲ ਨੂੰ ਹੱਲਾਸ਼ੇਰੀ ਦੇਣ ਲਈ ‘ਪ੍ਰਾਜੈਕਟ ਮਹਾ-ਦੇਵਾ' ਦੀ ਸ਼ੁਰੂਆਤ
ਭਾਰਤ ਨੇ ਤੀਜੇ ਟੀ-20 ਮੈਚ 'ਚ ਦਖਣੀ ਆਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
5 ਮੈਚਾਂ ਦੀ ਲੜੀ 'ਚ 2-1 ਨਾਲ ਹੋਇਆ ਅੱਗੇ
ਅੰਡਰ-19 ਏਸ਼ੀਆ ਕੱਪ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ, ਪਾਕਿਸਤਾਨ ਨੂੰ 90 ਦੌੜਾਂ ਨਾਲ ਹਰਾਇਆ
ਪਾਕਿਸਤਾਨ 41.2 ਓਵਰਾਂ 'ਚ 150 ਦੌੜਾਂ ‘ਤੇ ਆਲ ਆਊਟ
ਖਰਾਬ ਫਾਰਮ ਨਾਲ ਜੂਝ ਰਹੇ ਸੂਰਿਆ ਕੁਮਾਰ ਯਾਦਵ ਤੇ ਸ਼ੁਭਮਨ ਗਿੱਲ
15 ਪਾਰੀਆਂ 'ਚ ਅਰਧ ਸੈਂਕੜਾ ਨਹੀਂ ਲਗਾ ਸਕੇ ਦੋਵੇਂ ਖਿਡਾਰੀ