ਖੇਡਾਂ
ਸਟੇਡੀਅਮ 'ਚ ਪ੍ਰਸ਼ੰਸਕ ਨੇ ਫੜਿਆ ਇਕ ਹੱਥ ਨਾਲ ਕੈਚ, ਬਦਲੇ 'ਚ ਮਿਲੇ 1.08 ਕਰੋੜ ਰੁਪਏ
ਦੱਖਣੀ ਅਫ਼ਰੀਕਾ ਵਿਚ ਖੇਡੀ ਜਾ ਰਹੀ ਦੱਖਣੀ ਅਫ਼ਰੀਕਾ ਟੀ-20 ਲੀਗ
ਪਾਕਿਸਤਾਨੀ ਕਬੱਡੀ ਖਿਡਾਰੀ ਉਬੈਦੁੱਲਾ ਰਾਜਪੂਤ 'ਤੇ ਲੱਗੀ ਅਣਮਿੱਥੇ ਸਮੇਂ ਲਈ ਪਾਬੰਦੀ
ਪਾਕਿ ਕਬੱਡੀ ਫੈਡਰੇਸ਼ਨ ਨੇ ਇੱਕ ਹੰਗਾਮੀ ਮੀਟਿੰਗ ਤੋਂ ਬਾਅਦ ਕੀਤਾ ਫ਼ੈਸਲਾ
ਗੌਤਮ ਗੰਭੀਰ ਦੀ ਥਾਂ ਲਕਸ਼ਮਣ ਬਣਨਗੇ ਹੈੱਡ ਕੋਚ? ਜਾਣੋ BCCI ਦਾ ਕੀ ਕਹਿਣਾ ਹੈ
ਗੌਤਮ ਗੰਭੀਰ ਦੀ ਕੋਚਿੰਗ 'ਚ ਟੀਮ ਦੀ ਬਾਰਡਰ-ਗਾਵਸਕਰ ਟਰਾਫੀ ਅਤੇ ਦੱਖਣੀ ਅਫਰੀਕਾ ਵਿਰੁੱਧ ਟੈਸਟ ਸੀਰੀਜ਼ ਵਰਗੀਆਂ ਵੱਡੀਆਂ ਦੁਵੱਲੀਆਂ ਸੀਰੀਜ਼ਾਂ 'ਚ ਕਰਾਰੀ ਹਾਰ
ਆਸਟ੍ਰੇਲੀਆ ਦੀ ਮੌਜੂਦਾ WTC ਚੱਕਰ ਵਿੱਚ ਪਹਿਲੀ ਹਾਰ
ਚੌਥੇ ਟੈਸਟ ਮੈਚ ਵਿਚ ਇੰਗਲੈਂਡ ਨੇ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ
ਹਾਕੀ ਖਿਡਾਰੀ ਹਾਰਦਿਕ ਸਿੰਘ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ
ਦੋ ਓਲੰਪਿਕ ਮੈਡਲ ਦਿਵਾਉਣ 'ਚ ਨਿਭਾਈ ਅਹਿਮ ਭੂਮਿਕਾ, 2018 ਤੋਂ ਭਾਰਤ ਲਈ ਹਾਕੀ ਖੇਡ ਰਹੇ ਹਾਰਦਿਕ
ਪਾਕਿਸਤਾਨ ਬਣਿਆ U-19 ਏਸ਼ੀਆ ਕੱਪ ਚੈਂਪੀਅਨ
ਫਾਈਨਲ ਮੈਚ 'ਚ ਭਾਰਤ ਨੂੰ 191 ਦੌੜਾਂ ਨਾਲ ਹਰਾਇਆ
T20 ਵਿਸ਼ਵ ਕੱਪ ਲਈ 15 ਮੈਂਬਰੀ ਭਾਰਤੀ ਟੀਮ ਦਾ ਹੋਇਆ ਐਲਾਨ
ਸੂਰਿਆ ਕੁਮਾਰ ਯਾਦਵ ਕਪਤਾਨ ਅਤੇ ਅਕਸ਼ਰ ਪਟੇਲ ਹੋਣਗੇ ਉਪ ਕਪਤਾਨ, ਸ਼ੁਭਮਨ ਗਿੱਲ ਟੀਮ ਤੋਂ ਬਾਹਰ
ਭਾਰਤ ਨੇ ਦੱਖਣੀ ਅਫਰੀਕਾ ਨੂੰ 30 ਦੌੜਾਂ ਨਾਲ ਹਰਾ ਕੇ 5 ਟੀ-20 ਮੈਚਾਂ ਦੀ ਲੜੀ 3-1 ਨਾਲ ਜਿੱਤੀ
ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ ਸੀ 232 ਦੌੜਾਂ ਦਾ ਟੀਚਾ
ਅੰਡਰ-19 ਏਸ਼ੀਆ ਕੱਪ: ਫਾਈਨਲ 'ਚ ਐਤਵਾਰ ਨੂੰ ਪਾਕਿਸਤਾਨ ਨਾਲ ਭਿੜੇਗਾ ਭਾਰਤ
ਅੱਜ ਸੈਮੀਫਾਈਨਲ 'ਚ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ
ਪੰਜਾਬ ਦਾ ਇੱਕ ਹੋਰ ਪੁੱਤ IPL 'ਚ ਖੇਡੇਗਾ ਹੈਦਰਾਬਾਦ ਲਈ, 1.5 ਕਰੋੜ ਰੁਪਏ 'ਚ ਖਰੀਦਿਆ
ਅੰਮ੍ਰਿਤਸਰ ਦੇ ਕ੍ਰਿਕਟਰ ਸਲਿਲ ਅਰੋੜਾ ਦੀ ਹੋਈ ਚੋਣ