ਖੇਡਾਂ
IPL 2026: KKR ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਮੁਸਤਫਿਜ਼ੁਰ ਰਹਿਮਾਨ ਨੇ ਚੁੱਪੀ ਤੋੜੀ, ਕਿਹਾ - ਜੇਕਰ ਉਹ….
IPL 2026: ਆਈਪੀਐਲ 2026 ਤੋਂ ਪਹਿਲਾਂ ਕੇਕੇਆਰ ਨੂੰ ਵੱਡਾ ਝਟਕਾ ਲੱਗਾ
ਬੰਗਲਾਦੇਸ਼ੀ ਖਿਡਾਰੀ ਨੂੰ ਲੈ ਕੇ ਐਕਸ਼ਨ ਵਿਚ BCCI, KKR ਨੂੰ ਮੁਸਤਫਿਜ਼ੁਰ ਰਹਿਮਾਨ ਨੂੰ ਹਟਾਉਣ ਲਈ ਕਿਹਾ
ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਚੱਲ ਰਹੀ ਹਿੰਸਾ ਦੇ ਵਿਚਕਾਰ ਰਹਿਮਾਨ ਦੇ IPL ਵਿੱਚ ਭਾਗ ਲੈਣ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਨੀਦਰਲੈਂਡ ਦੇ ਸੋਰਡ ਮਾਰਿਨ ਦੂਜੀ ਵਾਰੀ ਬਣੇ ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ
ਪਹਿਲਾਂ ਮਾਰਿਨ ਦੇ ਕੋਚ ਰਹਿੰਦਿਆਂ ਭਾਰਤੀ ਮਹਿਲਾ ਟੀਮ ਟੋਕੀਓ ਓਲੰਪਿਕ ਖੇਡਾਂ 'ਚ ਚੌਥੇ ਸਥਾਨ 'ਤੇ ਰਹੀ
ਸ਼ਾਹਰੁਖ ਖਾਨ ਵੱਲੋਂ IPL ਵਿੱਚ ਬੰਗਲਾਦੇਸ਼ੀ ਖਿਡਾਰੀ ਖਰੀਦਣ ਨੂੰ ਲੈ ਕੇ ਵਿਵਾਦ
ਰਾਮਭਦਰਚਾਰੀਆ ਨੇ ਸ਼ਾਹਰੁਖ ਖ਼ਾਨ ਨੂੰ ਦੱਸਿਆ ਗੱਦਾਰ
ਭਾਰਤ ਨੇ ਸ੍ਰੀਲੰਕਾ ਨੂੰ 15 ਦੌੜਾਂ ਨਾਲ ਹਰਾਇਆ
ਭਾਰਤ ਬਨਾਮ ਸ੍ਰੀਲੰਕਾ: ਮਹਿਲਾ ਟੀ-20, ਪੰਜਵਾਂ ਮੁਕਾਬਲਾ
ਐਨ.ਆਈ.ਐਸ. ਪਟਿਆਲਾ ਨੂੰ ਕੌਮੀ ਖੇਡ ਅਕਾਦਮੀ ਬਣਾਉਣ ਦੇ ਵਿਚਾਰ ਨੂੰ ਰੱਦ ਕੀਤਾ
‘ਪਾਬੰਦੀਆਂ ਵਾਲੀ ਅਤੇ ਅਸਥਿਰ' ਯੋਜਨਾ ਦੱਸਿਆ
ਬਿੰਦਰਾ ਦੀ ਅਗਵਾਈ ਵਾਲੀ ਟਾਸਕ ਫੋਰਸ ਨੇ ਖੇਡ ਪ੍ਰਸ਼ਾਸਨ ਵਿੱਚ ਕਮੀਆਂ ਨੂੰ ਕੀਤਾ ਉਜਾਗਰ
ਮਾਂਡਵੀਆ ਨੇ ਕਿਹਾ ਕਿ ਸੁਧਾਰ ਕੀਤੇ ਜਾਣਗੇ
ਭੂਟਾਨ ਦੇ ਸਪਿਨਰ ਸੋਨਮ ਯੇਸ਼ੇ ਨੇ ਰਚਿਆ ਇਤਿਹਾਸ
ਟੀ-20 ਮੈਚ 'ਚ 4 ਓਵਰਾਂ 'ਚ 8 ਵਿਕਟਾਂ ਲੈ ਕੇ ਬਣਾਇਆ ਵਿਸ਼ਵ ਰਿਕਾਰਡ
PM ਮੋਦੀ ਨੇ ਕੋਨੇਰੂ ਹੰਪੀ ਨੂੰ ਵਿਸ਼ਵ ਰੈਪਿਡ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਣ 'ਤੇ ਦਿੱਤੀ ਵਧਾਈ
ਉਸਨੇ ਦੋਹਾ ਵਿੱਚ 2025 ਦੀ FIDE ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ
ਸਟੇਡੀਅਮ 'ਚ ਪ੍ਰਸ਼ੰਸਕ ਨੇ ਫੜਿਆ ਇਕ ਹੱਥ ਨਾਲ ਕੈਚ, ਬਦਲੇ 'ਚ ਮਿਲੇ 1.08 ਕਰੋੜ ਰੁਪਏ
ਦੱਖਣੀ ਅਫ਼ਰੀਕਾ ਵਿਚ ਖੇਡੀ ਜਾ ਰਹੀ ਦੱਖਣੀ ਅਫ਼ਰੀਕਾ ਟੀ-20 ਲੀਗ