ਖੇਡਾਂ
Sanjog Gupta: ਜੈ ਸ਼ਾਹ ਤੋਂ ਬਾਅਦ, ਇੱਕ ਹੋਰ ਭਾਰਤੀ ICC ਵਿੱਚ ਹੋਇਆ ਦਾਖ਼ਲ, ਸੰਭਾਲੇਗਾ ਵੱਡੀ ਜ਼ਿੰਮੇਵਾਰੀ
ਆਈਸੀਸੀ ਨੇ ਕਿਹਾ, "ਸੰਜੋਗ ਗੁਪਤਾ ਭਾਰਤ ਅਤੇ ਵਿਸ਼ਵ ਪੱਧਰ 'ਤੇ ਖੇਡ ਪ੍ਰਸਾਰਣ ਦੇ ਪਰਿਵਰਤਨ ਪਿੱਛੇ ਇੱਕ ਪ੍ਰੇਰਕ ਸ਼ਕਤੀ ਰਹੇ ਹਨ।"
ਭਾਰਤ ਨੇ ਦੂਜੇ ਟੈਸਟ ਮੈਚ 'ਚ ਮਾਰੀ ਬਾਜ਼ੀ, 336 ਦੌੜਾਂ ਨਾਲ ਇੰਗਲੈਂਡ ਨੂੰ ਹਰਾਇਆ
ਸ਼ੁਭਮਨ ਦੀ ਕਪਤਾਨੀ 'ਚ ਪਹਿਲੀ ਜਿੱਤ
India vs England : ਦੂਜੀ ਪਾਰੀ ‘ਚ 427 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਨੇ ਘੋਸ਼ਿਤ ਕੀਤੀ ਪਾਰੀ
ਇੰਗਲੈਂਡ ਨੂੰ ਮਿਲਿਆ 608 ਦੌੜਾਂ ਦਾ ਟੀਚਾ
ਡੀ ਗੁਕੇਸ਼ ਨੇ Super United Rapid Chess ਦਾ ਜਿੱਤਿਆ ਖਿਤਾਬ
ਅਮਰੀਕੀ ਖਿਡਾਰੀ ਵੇਸਲੀ ਸੋ ਨੂੰ 36 ਚਾਲਾਂ 'ਚ ਹਰਾਇਆ
PCA 2025 Election: ਬਿਨਾਂ ਮੁਕਾਬਲਾ ਹੋਈ PCA ਦੇ ਅਹੁਦੇਦਾਰਾਂ ਦੀ ਹੋਈ ਨਿਯੁਕਤੀ
ਅਮਰਜੀਤ ਮਹਿਤਾ ਮੁੜ ਪ੍ਰਧਾਨ ਬਣੇ
ਨਵਜੋਤ ਸਿੱਧੂ ਨੇ ਕੈਪਟਨ ਸ਼ੁਭਮਨ ਦੀ ਕੀਤੀ ਪ੍ਰਸ਼ੰਸਾ
ਕਿਹਾ, ਪ੍ਰਿੰਸ ਤੋਂ ਰਾਜਾ ਤਕ ਦਾ ਸਫ਼ਰ, ਰਾਜਾ ਉਹ ਹੁੰਦਾ ਹੈ ਜੋ ਸਾਮਰਾਜ ਵਧਾਉਂਦਾ ਹੈ
ਕੰਵਰ ਗਿੱਲ ਅੰਤਰਰਾਸ਼ਟਰੀ ਸੁਪਰ ਰੈਂਡੋਨੀਅਰ ਖ਼ਿਤਾਬ ਹਾਸਲ ਕਰਨ ਵਾਲਾ ਬਣਿਆ ਪਹਿਲਾ ਉੱਤਰੀ ਭਾਰਤੀ
ਪੇਸ਼ੇ ਵਜੋਂ ਕੰਵਰ ਗਿੱਲ ਵਕੀਲ ਹੈ
IND vs ENG, 2nd Test: ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ‘ਚ 587 ਦੌੜਾਂ ‘ਤੇ ਆਲ-ਆਊਟ ਹੋਈ ਭਾਰਤੀ ਟੀਮ
ਸ਼ੁਭਮਨ ਗਿੱਲ ਨੇ ਖੇਡੀ 269 ਦੌੜਾਂ ਦੀ ਇਤਿਹਾਸਕ ਪਾਰੀ
ਯੁਵਰਾਜ ਸਿੰਘ ਨੇ ਸ਼ੁਭਮਨ ਗਿੱਲ ਨੂੰ ਨਿੱਜੀ ਤੌਰ 'ਤੇ ਦਿੱਤੀ ਕੋਚਿੰਗ: ਯੋਗਰਾਜ ਸਿੰਘ
'ਸ਼ੁਭਮਨ ਗਿੱਲ ਇਕ ਮਹਾਨ ਖਿਡਾਰੀ ਹੈ'
India-England 2nd Test Match:ਸ਼ੁਭਮਨ ਗਿੱਲ ਨੇ ਜੜਿਆ ਦੋਹਰਾ ਸੈਂਕੜਾ
ਇੰਗਲੈਂਡ ਵਿੱਚ 200 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਬਣੇ ਗਿੱਲ