ਖੇਡਾਂ
ਭਾਰਤ ਅਤੇ ਆਸਟਰੇਲੀਆ ਵਿਚਕਾਰ ਬਾਰਡਰ ਗਾਵਸਕਰ ਟਰਾਫੀ ਦੇ ਪੰਜ ਟੈਸਟ ਮੈਚ ਖੇਡੇ ਜਾਣਗੇ
1991-92 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਵੇਂ ਦੇਸ਼ ਪੰਜ ਟੈਸਟ ਮੈਚਾਂ ਦੀ ਲੜੀ ਖੇਡਣਗੇ
IPL-2024 5th Match: ਗੁਜਰਾਤ ਟਾਈਟਨਸ ਨੇ ਮੁੰਬਈ ਇੰਡੀਅਨਜ਼ ਨੂੰ 6 ਦੌੜਾਂ ਨਾਲ ਹਰਾਇਆ
ਮੁੰਬਈ ਲਗਾਤਾਰ 11ਵੀਂ ਵਾਰ ਸੀਜ਼ਨ ਦਾ ਪਹਿਲਾ ਮੈਚ ਹਾਰੀ
IPL 2024 : ਸੈਮਸਨ ਦੀ ਪਾਰੀ ਦੀ ਮਦਦ ਨਾਲ ਰਾਇਲਜ਼ ਨੇ ਸੁਪਰ ਜਾਇੰਟਸ ਨੂੰ 20 ਦੌੜਾਂ ਨਾਲ ਹਰਾਇਆ
IPL 2024: ਰਾਜਸਥਾਨ ਨੇ ਲਖਨਊ ਨੂੰ 193 ਦੌੜਾਂ ਦਾ ਦਿੱਤਾ ਟੀਚਾ
Rishabh Pant News: IPL ਮੈਚ ਖੇਡਣ ਮਗਰੋਂ ਬੋਲੇ ਰਿਸ਼ਭ ਪੰਤ, ਜਦੋਂ ਮੈਂ ਬੱਲੇਬਾਜ਼ੀ ਕਰਨ ਗਿਆ ਤਾਂ ਬਹੁਤ ਘਬਰਾ ਗਿਆ ਸੀ
'ਨਿੱਜੀ ਤੌਰ 'ਤੇ ਮੈਂ ਬੱਲੇਬਾਜ਼ੀ ਕਰਦੇ ਸਮੇਂ ਬਹੁਤ ਘਬਰਾ ਗਿਆ ਸੀ- ਪੰਤ
ਕੋਲਕਾਤਾ ਨਾਈਟ ਰਾਈਡਰਸ ਨੇ ਸਨਰਾਈਜਰਸ ਹੈਦਰਾਬਾਦ ਨੂੰ ਦਿਤਾ 209 ਦੌੜਾਂ ਦਾ ਵਿਸ਼ਾਲ ਟੀਚਾ
ਰਮਨਦੀਪ ਸਿੰਘ ਨੇ 35 ਅਤੇ ਰਿੰਕੂ ਸਿੰਘ ਨੇ 23 ਦੌੜਾਂ ਦਾ ਯੋਗਦਾਨ ਦਿੱਤਾ
IPL 2024: ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਨੂੰ ਹਰਾਇਆ, ਸੈਮ ਕੂਰਨ ਬਣੇ ‘ਮੈਨ ਆਫ਼ ਦ ਮੈਚ’
ਦਸੰਬਰ 2022 'ਚ ਸੜਕ ਹਾਦਸੇ 'ਚ ਜ਼ਖਮੀ ਹੋਣ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡ ਰਹੇ ਪੰਤ ਨੇ 13 ਗੇਂਦਾਂ 'ਚ 18 ਦੌੜਾਂ ਬਣਾਈਆਂ
IPL 2024: ਦਿੱਲੀ ਕੈਪੀਟਲਜ਼ ਨੇ ਪੰਜਾਬ ਕਿੰਗਜ਼ ਨੂੰ 175 ਦੌੜਾਂ ਦਾ ਦਿੱਤਾ ਟੀਚਾ
ਲੰਮੇ ਸਮੇਂ ਬਾਅਦ ਪਰਤੇ ਰਿਸ਼ਭ ਪੰਤ ਨੇ 18 ਦੌੜਾਂ ਹੀ ਬਣਾਈਆਂ ਤੇ ਆਊਟ ਹੋ ਗਏ
MS Dhoni: ਕੀ ਆਖ਼ਰੀ IPL ਖੇਡਣਗੇ ਧੋਨੀ, ਕਪਤਾਨੀ ਛੱਡਣ ਤੋਂ ਬਾਅਦ ਕਈ ਸਵਾਲ?
2023 'ਚ ਕਿਹਾ- ਚੇਨਈ 'ਚ ਆਖ਼ਰੀ ਮੈਚ ਖੇਡਾਂਗਾ
IPL 17 : ਮੈਚ ਲਈ ਧੋਨੀ ਤੋਂ ਦੁਗਣੀ ਫੀਸ ਲੈਂਦੇ ਹਨ ਕੋਹਲੀ, ਕਰੋੜਾਂ ਦਾ ਹੈ ਅੰਤਰ
IPL 17 : ਵਿਰਾਟ ਕੋਹਲੀ ਦੀ ਕੁੱਲ ਜਾਇਦਾਦ 1030 ਕਰੋੜ ਰੁਪਏ ਹੈ
IPL-17 : ‘ਆਈ.ਪੀ.ਐਲ. 2024 ਦਾ ਪਹਿਲਾ ਮੈਚ ਅੱਜ, ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਹੋਣਗੀਆਂ ਆਹਮੋ ਸਾਹਮਣੇ
IPL-17 : ਮੈਚ ਤੋਂ ਪਹਿਲਾ ਧੋਨੀ ਨੇ ਛੱਡੀ ਚੇਨਈ ਦੀ ਕਪਤਾਨੀ