ਕੌਮਾਂਤਰੀ
ਨਵਾਜ਼ ਸ਼ਰੀਫ ਦੀ ਹਾਲਤ ਹੋਰ ਖ਼ਰਾਬ ਹੋਈ, ਪਰ ਨਹੀਂ ਮਿਲੀ ਵਿਦੇਸ਼ ਜਾਣ ਦੀ ਆਗਿਆ
ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ ਨਵਾਜ਼ ਸ਼ਰੀਫ
ਬਾਬੇ ਨਾਨਕ ਦੇ ਰੰਗ ਵਿਚ ਰੰਗੀ ਲਿਵਰਪੂਲ ਦੀ ਧਰਤੀ
ਸਿਡਨੀ ਦੇ ਲਿਵਰਪੂਲ ਵਿਚ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ
ਕਰਤਾਰਪੁਰ ਲਾਂਘੇ ਨੇ ਵਿਛੜੀਆਂ ਭੈਣਾਂ ਨੂੰ ਮਿਲਾਏ ਵੀਰ
ਇਨ੍ਹਾਂ ਭੈਣ-ਭਰਾਵਾਂ ਨੇ ਮਿਲ ਕੇ ਸਿੱਧੂ ਅਤੇ ਇਮਰਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਅਸੀਸਾਂ ਦਿਤੀਆਂ।
'ਲੱਖ ਮੁਬਾਰਕ ਹੋਵੇ ਸੱਭ ਸਰਦਾਰਾਂ ਨੂੰ ਸਿੱਧੂ ਤੇ ਇਮਰਾਨ ਜਹੇ ਯਾਰਾਂ ਨੂੰ।'
ਪੰਜਾਬੀ ਗਾਇਕ ਮਲਕੁ ਨੇ ਦਾਅਵਤ ਦੌਰਾਨ ਚੰਗਾ ਰੰਗ ਬੰਨ੍ਹਿਆ
ਕੈਨੇਡਾ 'ਚ ਪ੍ਰਕਾਸ਼ ਪੁਰਬ ਮੌਕੇ 550 ਘੰਟੇ ਬਲਣ ਵਾਲੀ ਮੋਮਬੱਤੀ ਤਿਆਰ
ਹਰਵਿੰਦਰ ਸਿੰਘ ਸੇਵਕ ਨੇ 2,208 ਘੰਟੇ ਵਿਚ ਤਿਆਰ ਕੀਤੀ
ਬੱਸ ‘ਚ ਨਵਜੋਤ ਸਿੱਧੂ ਨੇ ਇਮਰਾਨ ਨੂੰ ਕਿਹਾ ਤੁਸੀਂ ਪੰਜਾਬ ਆਓ, ਪੰਜਾਬੀ ਫੁੱਲਾਂ ਦੀ ਵਰਖਾ ਕਰਨਗੇ
ਹਿੰਦੂਸਤਾਨ ਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਲਾਘਾਂ ਕੀ ਖੁੱਲ੍ਹਿਆ...
ਇਸ ਦੇਸ਼ ਨੂੰ ਮਿਲਿਆ ਬੇਸ਼ਕੀਮਤੀ ਖ਼ਜਾਨਾ, ਜਾਣ ਕੇ ਰਹਿ ਜਾਵੋਗੇ ਹੈਰਾਨ !
ਈਰਾਨ ਕੋਲ ਹੈ ਦੁਨੀਆਂ ਦਾ ਚੌਥਾ ਤੇਲ ਭੰਡਾਰ
ਸ਼ੌਪਿੰਗ ਵੈਬਸਾਈਟ Alibaba ਦਾ ਨਵਾਂ ਰਿਕਾਰਡ
ਸੇਲ ਦੇ ਸ਼ੁਰੂਆਤੀ 16 ਘੰਟੇ 'ਚ 30.5 ਅਰਬ ਡਾਲਰ ਦਾ ਸਮਾਨ ਵੇਚਿਆ
ਈਰਾਨ ਨੇ ਕੀਤੀ 53 ਅਰਬ ਬੈਰਲ ਦੇ ਨਵੇਂ ਤੇਲ ਭੰਡਾਰ ਦੀ ਖੋਜ
ਹੁਣ ਈਰਾਨ ਦੇ ਸਥਾਪਤ ਕੱਚੇ ਤੇਲ ਦੇ ਭੰਡਾਰ ਦਾ ਅਨੁਮਾਨ ਲਗਭਗ 155.6 ਬਿਲੀਅਨ ਬੈਰਲ ਹੈ।
ਕਰਤਾਰਪੁਰ ਸਾਹਿਬ ਵਿਖੇ ਹਿੰਦੂ-ਮੁਸਲਿਮ ਮਿਲ ਕੇ ਕਰਦੇ ਹਨ ਲੰਗਰ ਦੀ ਸੇਵਾ
ਭਾਰਤ ਅਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੋਲ ਦਿੱਤਾ ਗਿਆ ਹੈ।